Funny jokes in punjabi(1).ਇੱਕ ਵਾਰ ਜਾਨਵਰਾਂ ਦੀ ਪਾਰਟੀ ਚੱਲਦੀ ਸੀ.🐀&🐈


ਚੂਹਾ
🐀 - ਚਾਰ ਪੈੱਗ ਲਗਾ ਕੇ ਪੂਰਾ ਟੈਇਟ ਸੀ


ਬਿੱਲੀ ਚੂਹੇ ਨੂੰ🐈 - ਜੇ ਅੱਜ ਪਾਰਟੀ ਨਹੀਂ ਹੁੰਦੀ ਨਾ
ਮੈਂ ਤੈਨੂੰ ਖਾ ਜਾਣਾ ਸੀ.ਚੂਹਾ 🐀- ਜਾ ਤੁਰਜਾ ਸਾਲੀਏ ਲੋਕ ਕਹਿਣਗੇ
ਪੀ ਕੇ ਜ਼ਨਾਨੀ ਕੁੱਟ ਤੀ..😀😀

___________________________________


(2).ਡਾਕਟਰ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਲਈ ਆਇਆ,

ਡਾਕਟਰ: ਬੇਟਾ ਉਹ ਦੇਖੋ ,ਉਪਰ ਸੋਨੇ ਕੀ ਚਿੜੀਆ,

ਬੱਚਾ : ਤੂੰ ਥੱਲੇ ਦੇਖ ਲੈ, ਪੈਰ ਨਾ ਵੱਡ ਦੇਵੀਂ, ਲੱਗਦਾ ਚਿੜੀਆਂ ਦਾ ਮਾਮਾ..

___________________________________


(3)ਮੁੰਡਾ - ਮੈਂ ਚਾਰ ਸਾਲ ਦਾ ਹਾਂ ਅਤੇ ਤੂੰ ?

ਕੁੜੀ - ਮੈਂ ਵੀ ਚਾਰ ਸਾਲ ਦੀ ਹਾਂ.
ਮੁੰਡਾ - ਤਾਂ ਫਿਰ ਹੁਣ ਚੱਲੀਏ ਬਾਈਕ  ਤੇ?

ਕੁੜੀ - ਸ਼ਰਮਾਉਂਦੀ ਹੋਈ ”ਕਿਥੇ ਜਾਣਾ ?

ਮੁੰਡਾ - ਉਹ ਪਾਗਲ, ਪੋਲੀਓ ਦੀਆਂ ਬੂੰਦਾਂ ਪੀਣ, ਹੋਰ ਕਿੱਥੇ।

___________________________________


(4).ਇਕ ਅਮਲੀ ਦੂਸਰੇ ਅਮਲੀ ਨੂੰ ਕਹਿੰਦਾ

ਅਮਲੀ:-ਤੈਨੂੰ ਏਨੀ ਮਾਰ ਕਿਉ ਪਈ ?


ਅਮਲੀ:-ਕੱਲ ਬਰਾਤ ਵਿਚ ਨਾ ਬੋਲੀ ਗਲਤ ਪੈ ਗਈ ਸੀ.
ਅਮਲੀ:- ਬੋਲੀ ਕਿਹੜੀ ਸੀ ?

ਅਮਲੀ:- ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲਿਆਂਦੀ ਤਾਰ, ਭੰਗੜਾ ਤਾ ਸਜਦਾ ਜੇ ਅੱਜ ਨੱਚੇ ਕੁੜੀ ਦਾ ਯਾਰ,!

ਅਮਲੀ:-ਫਿਰ ਤਾਂ ਮਾਰ ਪੈਣੀ ਹੀ ਸੀ,

ਅਮਲੀ:-ਮੈਨੂੰ ਤਾ ਸਿਰਫ ਮਾਰ ਹੀ ਪਈ ਏ ਸੀ, ਜਿਹੜਾ ਨੱਚਦਾ ਸੀ ਉਸਦਾ ਪਾਰਸੋ ਭੋਗ ਹੈ.

___________________________________


(5).ਟੀਚਰ - (ਬੱਚੇ ਨੂੰ) – ਬਿਜਲੀ ਕਿੱਥੋਂ ਆਉਂਦੀ ਹੈ ?

ਬੱਚਾ – ਮੇਰੇ ਮਾਮਿਆਂ ਦੇ ਘਰੋਂ ।


ਟੀਚਰ – ਕੋਈ ਸਬੂਤ ਵੀ ਦਿਓੁ ?


ਬੱਚਾ – ਜਦੋਂ ਵੀ ⚡ ਬਿਜਲੀ ਜਾਂਦੀ ਹੈ ਤਾਂ ਪਾਪਾ ਹਮੇਸ਼ਾ ਕਹਿੰਦੇ ਹਨ
‘ਸਾਲਿਆਂ’ ਨੇ ਫਿਰ ਕੱਟ ਲਗਾ ਤਾ...


___________________________________


(6).ਮਹਿਲਾ ਨੇ ਇੱਕ 🐕 ਕੁੱਤਾ ਪਾਲਿਆ

  ਉਸਨੇ ਕੁੱਤੇ ਨੂੰ ਟਰੇਨਿੰਗ ਦੇਣੀ ਸ਼ੁਰੂ ਕੀਤੀ, ਪਰ ਕੁੱਤਾ ਸਿੱਖਣ ਦੀ ਥਾਂ ਭੌਂਕਦਾ ਹੀ ਰਹਿੰਦਾ ਹੈ


ਤੰਗ ਆ ਕੇ ਉਸਦੇ ਪਤੀ ਨੇ ਕਿਹਾ, ”ਤੂੰ ਇਸ ਕੁੱਤੇ ਨੰ ਕਦੇ ਵੀ ਕੁਝ ਨਹੀਂ ਸਿਖਾ ਸਕੇਂਗੀ?

ਪਤਨੀ ਬੋਲੀ - ਇਸ ਤਰ੍ਹਾਂ ਨਹੀਂ ਹੈ, ਸਬਰ ਰੱਖਣ ਨਾਲ ਸਭ ਕੁਝ ਹੁੰਦਾ ਹੈ, ਹੁਣ ਸੁਣ

ਜਦੋਂ ਸਾਡਾ ਵਿਆਹ ਹੋਇਆ ਸੀ ਤਾਂ ਕੀ ਤੁਸੀਂ ਸ਼ੁਰੂ - ਸ਼ੁਰੂ ਵਿੱਚ  ਮੇਰਾ ਕਹਿਣਾ ਮੰਨਦੇ ਸੀ? ਬੋਲੋ”🤐


___________________________________(7).ਇਕ ਵਾਰ ਮੁੰਡਾ ਪਰਫਿਊਮ ਦੀ ਦੁਕਾਨ ਗਿਆ
ਤੇ ਜਾ ਕੇ ਕਹਿੰਦਾ..

ਇਕ ਪਰਫ਼ਉਮ  ਦਿਓ ਜੀ ਮੈਂ ਅੱਜ ਆਪਣੀ girlfriend ਦੇ
ਘਰ ਅੱਜ ਰਾਤੀ ਡਿੰਨਰ ਤੇ ਜਾਣਾ ਹੈ.

ਇੱਕ ਪਰਫਿਊਮ ਹੋਰ ਦਿਓ ਜੀ
ਉਸਦੀ ਭੈਣ ਬਹੁਤ hot ਹੈ
  ਉਸ ਤੇ ਵੀ ਲਾਈਨ ਮਾਰਨੀ ਆ.

ਇਕ ਪਰਫਿਊਮ ਹੋਰ ਵੀ ਦੇ ਦਿਓ
ਓਹਦੀ ਮਾਤਾ ਨੂੰ ਵੀ ਥੋੜਾ ਜਾ ਇਮ੍ਪ੍ਰੇੱਸ ਕਰਨਾ ਹੈ
.ਫਿਰ ਜਦੋਂ
.
ਡਿੰਨਰ ਤੇ ਜਿਦਾਂ ਹੈ ਤਾਂ ਕੁੜੀ ਦਾ ਬਾਪੁ ਆਉਂਦੇ ਹੀ
ਮੁੰਡਾ ਸਿਰ ਝੁਕਾ ਕਰ ਬੈਠ ਜਾਂਦਾ

ਕੁੜੀ : ਮੈਨੂੰ ਤਾਂ ਪਤਾ ਹੀ ਨਹੀ ਸੀ ਕਿ ਤੂੰ
ਇੰਨਾ ਸ਼ਰਮੀਲਾ ਆ...
.
.
Boy - ਮੈਨੂੰ ਵੀ ਨਹੀ ਸੀ
ਪਤਾ ਸੀ ਕਿ
ਤੁਹਾਡੇ ਬਾਪੂ ਕੀ ਪਰਫਿਊਮ ਦੀ ਦੁਕਾਨ ਹੈ..


___________________________________


           ~~~~~~~~~~~~~~~~~~~~~

(8).ਘਰਵਾਲੀ :ਇਹ ਤਾ ਗਲਤ ਗੱਲ ਹੈ

ਜੀ ਤੁਸੀਂ ਤਾ ਕਹਿੰਦੇ ਸੀ ਕਿ

ਬਿਨਾ ਕਿਸੇ ਕਾਰਣ ਮੈਂ ਦਾਰੂ ਨਹੀ ਪੀਊਗਾ..
ਪਰ ਤੁਸੀਂ ਹੁਣ ਤਾ ਪੀ ਰਹੇ ਹੋ

ਘਰਵਾਲਾ : ਇਹ ਪੀਣ ਦਾ ਹੀ ਕਾਰਣ ਹੈ ਕਿਉਂਕਿ
ਦਿਵਾਲੀ ਆ ਰਹੀ ਹੈ

ROCKET ਚਲਾਉਣ ਲਈ ਬੋਤਲ ਚਾਹੀਦੀ ਹੈ ..


___________________________________(9).Boy ਰੋਜਾਨਾ English ਵਾਲੇ ਅਧਿਆਪਕ ਨੂੰ
phone ਲਾਉਂਦਾ ਸੀ.
.
.
ਅਧਿਆਪਾਕ ਦੀ ਪਤਨੀ - ਕਿੰਨੀ ਵਾਰ ਦੱਸਿਆ ਮੈਨੇ ਤੈਨੂੰ
ਕੇ ਓਹ ਤਾ ਮਰ ਚੁਕੇ ਆ..?
ਫਿਰ ਵੀ ਤੂੰ ਬਾਰ ਬਾਰ ਫੋਨ ਕਿਉ ਕਰਦਾ ਏ.
.
.
Boy :- ਜੀ ਇਹ ਗੱਲ ਸੁਣ ਕੇ ਵਧੀਆ ਲੱਗਦਾ ਹੈ ਜੀ..


___________________________________(10).ਸੰਤਾ: ਮੇਰੀ ਉਮਰ ਚਾਲੀ ਸਾਲ ਦੀ ਹੈ 

‘ਤੇ ਮੈਂ ਅੱਜ ਤਕ ਇੱਕ ਦਿਨ ਵੀ ਬਿਮਾਰ ਨਹੀਂ ਹੋਇਆ!

ਬੰਤਾ: ਅੱਛਾ ਵੀ
ਸੰਤਾ: ਹਾਂ ਜੀ! ਮੈਂ ਜਦੋ ਵੀ ਬਿਮਾਰ ਹੁੰਦਾ ਹਾਂ ਤਾ ਦੱਸ-ਪੰਦਰਾਂ ਦਿਨਾਂ ਲਈ ਹੁੰਦਾ ਹਾ..


___________________________________


(11).ਸੰਤਾ - ਨੇ ਚੈਲੇਂਜ ਕੀਤਾ

ਕਿ ਉਹ ਕੁਤਬ ਮੀਨਾਰ ਨੂੰ ਸਿਰ 'ਤੇ ਰੱਖ ਕੇ ਮੁੰਬਈ ਤੱਕ ਲੈਕੇ ਜਾਵੇਗਾ.

ਸਾਰੇ ਖਬਰਾਂ ਵਾਲੇ ਪਹੁੰਚ ਗਏ.

ਫਿਰ ਸੰਤਾ ਬੋਲਿਆ, ਜੀ ਬਸ ਕੋਈ ਵੀ ਇੱਕ ਵਾਰ ਚੁੱਕ ਕੇ ਮੇਰੇ ਸਿਰ 'ਤੇ ਰੱਖ ਦੇਵੇ।


___________________________________(12).ਟੀਟੂ ਰੇਲ ਗੱਡੀ ਪਰ ਚੜ੍ਹਨ ਲੱਗਾ ਤਾਂ ਆਕਾਸ਼ਵਾਣੀ ਹੋਈ ਕਿ

ਇਹ ਟਰੇਨ ਪਟੜੀ ਤੋਂ ਉਤਰ ਜਾਵੇਗੀ। ਟੀਟੂ ਚੜ੍ਹਿਆ ਹੀ ਨਹੀਂ।


ਟੀਟੂ ਹਵਾਈ ਜਹਾਜ਼ 'ਤੇ ਚੜ੍ਹਨ ਲੱਗਾ ਤਾਂ ਫਿਰ ਆਕਾਸ਼ਵਾਣੀ ਹੋਈ, ਕਿ ਇਹ ਜਹਾਜ਼ ਤਾ ਫਟ ਜਾਵੇਗਾ।' ਟੀਟੂ ਫਿਰ ਵਾਪਸ ਆ ਗਿਆ ਤੇ.

ਟੀਟੂ ਜਦ ਬੱਸ ਪਰ ਚੜ੍ਹਨ ਲੱਗਾ ਤਾਂ ਫਿਰ ਇੱਕ ਆਵਾਜ਼ ਆਈ, 'ਇਸ ਬੱਸ ਦਾ ਐਕਸੀਡੈਂਟ ਹੋ ਜਾਵੇਗਾ।'

ਟੀਟੂ-  ਤੁਸੀਂ ਕੌਣ ਹੋ ਜੀ ?
ਤਾ ਆਵਾਜ਼ ਆਈ- ਮੈਂ ਭਗਵਾਨ ਹਾ।

ਟੀਟੂ- ਜਦੋਂ ਮੈਂ ਘੋੜੀ ਚੜ੍ਹਨ ਲੱਗਾ ਸੀ ਤਾਂ ਉਦੋਂ ਤੁਸੀ ਕਿੱਥੇ ਗਏ ਸੀ?
___________________________________
(13).*ਤੈਨੂੰ ਸੋਹਣੀ ਹੋਣ ਦਾ ਭੁਲੇਖਾ ਪੈ ਗਿਆ

ਰਨ ਤੇਰੇ ਨਾਲੋ ਵੀ Top ਦੀ ਟਕਾਈ ਹੋਈ ਆ

ਤੂੰ ਤਾਂ ਉਸਦੇ ਮੂਹਰੇ Biba ਕੱਖ ਦੀ ਵੀ ਨੀ.

Yaari „ਮਿੱਤਰਾਂ ਨੇ ਜੀਹਦੇ ਨਾਲ ਲਾਈ ਹੋਈ ਆ..

___________________________________


___________funlife.in______________


(14).ਇੱਕ ਵਾਰ ਜਾਪਾਨ ਨੇ ਚੋਰ ਫੜਨ ਵਾਲੀ ਮਸ਼ੀਨ ਬਣਾਈ,
ਤੇ ਵਾਰੀ-ਵਾਰੀ ਮਸ਼ੀਨ ਸਾਰੇ ਦੇਸ਼ਾਂ 'ਚ ਭੇਜੀ

ਅਮਰੀਕਾ ਨੇ 30 ਮਿੰਟ 'ਵਿੱਚ 100 ਚੋਰ ਫੜ ਲਏ।

ਇੰਗਲੈਂਡ ਨੇ 20 ਮਿੰਟਾਂ 'ਵਿੱਚ 50 ਚੋਰਾ ਨੂੰ ਫੜ ਲਿਆ
ਕੈਨੇਡਾ ਨੇ 15 ਮਿੰਟਾਂ 'ਵਿੱਚ 20 ਚੋਰਾ ਨੂੰ ਫੜ ਲਿਆ

ਇੰਡੀਆ ਵਾਲਿਆ ਦੇ ਚੋਰਾ ਨੇ
5 ਮਿੰਟਾਂ 'ਵਿੱਚ ਮਸ਼ੀਨ ਨੂੰ ਚੋਰੀ ਕਰਕੇ ਲੈ ਗਏ।___________________________________
(15).ਪਤਨੀ: ਮੈਂ ਜੀ ਆਪਣੇ ਵਿਆਹ ਲਈ 16 ਸੋਮਵਾਰ ਦੇ ਵਰਤ ਰੱਖੇ ਸਨ,
ਤਾਂ ਫਿਰ ਜਾ ਕੇ ਤੁਹਾਡੇ ਨਾਲ ਮੇਰਾ ਵਿਆਹ ਹੋਇਆ ਸੀ।
ਪਤੀ: (ਹੱਸਦਾ ਹੋਇਆ) ਜੇ ਕਰ ਤੂੰ ਸੋਮਵਾਰ ਦੇ 16 ਵਰਤ ਨਾ ਰੱਖਦੀ ਤਾਂ ਫਿਰ ਕੀ ਹੋ ਜਾਣਾ ਸੀ?

ਪਤਨੀ: ਫੇਰ ਮੈਨੂੰ ਤੁਹਾਡੇ ਤੋਂ ਵੀ ਗਿਰਿਆ ਗੁਜ਼ਰਿਆ ਮਿਲ ਜਾਣਾ ਸੀ।___________________________________(16).ਨੈਟ ਬੈਂਕਿੰਗ ਲਈ ਸੰਤਾ ਨੇ ਪਾਸਵਰਡ ਬਣਾਇਆ


ਰਾਮ-ਸੀਤਾ-ਲਕਸ਼ਮਨ-ਹਨੂੰਮਾਨ-ਜਾਮਵੰਤ-ਦਿੱਲੀ-spiderman.

ਬੰਤਾ-ਯਾਰ ਇੰਨਾ ਲੰਬਾ ਪਾਸਵਰਡ ਤੂੰ ਕਿਓ ਬਨਾਇਆ ਹੈ

ਸੰਤਾ-ਯਾਰ ਬੈਂਕ ਵਾਲੇ ਹਮੇਸਾ ਕਹਿੰਦੇ ਹਨ, ਕਿ ਪਾਸਵਰਡ 'ਵਿੱਚ 5 ਕਰੈਕਟਰ, 1 ਕੈਪੀਟਲ ਤੇ ਇਕ ਸਪੈਸ਼ਲ ਕਰੈਕਟਰ ਹੋਣਾ ਚਾਹੀਦਾ ਹੈ।


___________________________________17).ਰਕੇਸ- ਜੇਕਰ ਦੋਸਤ ਮੈਂ ਨਾਰੀਅਲ ਦੇ ਦਰਖ਼ਤ 'ਤੇ ਚੜ੍ਹ ਜਾਵਾਂ

ਤਾਂ ਕੀ ਇੰਜੀਨੀਅਰਿੰਗ ਕਾਲਜ ਦੀਆਂ ਲੜਕੀਆਂ ਮੈਨੂੰ ਦਿੱਖ ਜਾਣਗੀਆਂ?

ਸੁਰੇਸ਼-ਹਾਂ, ਪਰ ਫਿਰ ਬਸ ਹੱਥ ਛੱਡ ਦੀ
ਤਾਂ ਫਿਰ ਮੈਡੀਕਲ ਕਾਲਜ ਦੀਆਂ ਵੀ ਦਿੱਖ ਜਾਣਗੀਆ।___________________________________(18).ਸੰਤਾ: ਕੱਲ ਨੂੰ ਮੇਰਾ ਵਿਆਹ ਹੈ!

ਤੂ ਮੇਰੇ ਵਿਆਹ ਵਿੱਚ ਕੀ ਪਾਏਗਾ?


ਬੰਤਾ: ਉਹ ਬੱਲੇ-ਬੱਲੇ ਬਈ ਕੱਲ ਨੂੰ ਤੇਰਾ ਵਿਆਹ ਹੈ, ਮੈਂ ਤਾਂ ਭਾਈ ਸਿਆਪਾ ਪਾਵਾ ਗਾਂ


___________________________________(19).Teacher : ਤੁਹਾਡਾ ਜਨਮ ਕਿੱਥੇ ਹੋਇਆ ਸੀ?

ਮਿੰਟੂ : ਤਿਰੂਅਨੰਤਪੁਰਮ ਵਿੱਚ ਜੀ

Teacher : ਤਾਂ ਫਿਰ ਇਸ ਦੇ ਸਪੈਲਿੰਗ ਦੱਸੋ।

ਮਿੰਟੂ : ਮੇਰੇ ਖਿਆਲ ਵਿੱਚ ਤਾ ਮੇਰਾ ਜਨਮ ਗੋਆ ਵਿੱਚ ਹੋਇਆ ਏ


___________________________________(20).Teacher (ਰਕੇਸ ਨੂੰ), ”ਵੱਡੇ ਹੋ ਕੇ ਕੇ ਤੁਸੀ ਕੀ ਬਣੋਗੇ?”

ਰਕੇਸ਼- ਮੇਰੇ ਪਿਤਾ ਜੀ ਕਹਿੰਦੇ ਹਨ ਜਿੰਨਾ ਮਰਜ਼ੀ ਪੜ੍ਹ ਲਈ.
ਪਰ ਤੂੰ ਉਹ ਨਹੀਂ ਬਣ ਸਕਦਾ, ਜੋ ਤੂੰ ਬਣਨਾ ਚਾਹੁੰਦਾ ਹੈ”

Teacher, ”ਤੁਸੀ ਕੀ ਬਣਨਾ ਚਾਹੁੰਦੇ ਹੋ?”

ਰਕੇਸ, ”ਨਰਸ.।


___________________________________(21).ਇਕ 🐔 ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |

ਜਦੋ ਮੁਰਗੇ ਨੂੰ ਪਤਾ ਲੱਗਿਆ ,
ਉਹ ਮੁਰਗੀ ਕੋਲ ਗਿਆ ਤੇ ਬੋਲਿਆ -
ਤੂੰ ਦੱਸ

"ਮੇਰੇ ਵਿਚ ਕੀ ਕਮੀ ਆ ?
ਸੋਹਣਾ ਵੀ ਬਹੁਤ ਆ , ਕਾਂਵਾਂ ਨਾਲੋ ਜਿਆਦਾ ਖੂਬਸੂਰਤ ਆਂ ,

ਮੇਰੀ ਆਵਾਜ਼ ਤਾ ਪੂਰੇ ਸਹਿਰ ਵਿਚ ਗੂੰਜਦੀ ਆ ,
ਤਾ ਫਿਰ
ਮੈਂ ਮੁਰਗਿਆ ਦੀ ਯੂਨੀਅਨ ਦਾ ਪ੍ਰਧਾਨ ਵੀ ਆ "

ਮੁਰਗੀ - "ਨਹੀ ਜੀ "ਮੈਂ ਤੁਹਾਡੇ ਜਜ਼ਬਤਾ ਦੀ ਬਹੁਤ ਕਦਰ ਕਰਦੀ ਹਾਂ ,

ਪਰ

ਮੇਰੇ ਮਾਤਾ - ਪਿਤਾ ਦੀ ਇੱਕ ਖਾਹਿਸ਼ ਆ ਕਿ ਉਹ
ਮੁੰਡਾ AIR FORCE ਵਿਚ ਹੋਵੇ.😀😀


___________________________________(22).ਬਾਪੂ : ਬੇਟਾ ਜੀ _ 4 _ 5 _ ਦੇ _ ਬਾਅਦ _ ਕੀ _ਆਉਂਦਾ
.
ਬੇਟਾ : 6 _ 7 _ 8

ਬਾਪੂ : ਮੇਰਾ _ ਬਰੀਲੀਅਨਟ _ ਬੇਟਾ
_ ਫਿਰ _ ਦੱਸ _ਕਿ

9 -10 -ਕੇ ਬਾਅਦ _ ਕੀ _ ਆਊਦਾ ਹੈ

ਬੇਟਾ : ਗੋਲਾ _ ਬੇਗੀ _ ਬਾਦਸ਼ਾਹ..
Hahahaha___________________________________(23).OPEN ਜੀਪ ਵਿੱਚ 9-10ਚੂਹੇ ਤਲਵਾਰਾਂ ਲੈ ਕੇ ਜਾ ਰਹੇ ਸੀ....

ਫਿਰ

ਹਾਥੀ ਨੇ ਪੁੱਛਿਆ "ਕੀ ਹੋ ਗਿਆ"
.
.
.
.
ਚੂਹਾ -🐘 ਹਾਥੀ ਸਾਹਿਬ ਸ਼ੇਰ ਦੀ ਭੈਣ ਨੂੰ ਕਿਸੇ ਨੇ ਚੱਕ ਲਿਆ
ਤੇ ਨਾਂ ਯਾਰਾਂ ਦਾ ਲੱਗ ਗਿਆ
ਫੈਸਲਾ ਕਰਨ ਚੱਲੇ ਆਂ😀😀


___________________________________(24).ਇੱਕ ਦਿਨ ਅਮਲੀ ਨੇ ਆਪਣੇ ਦੋਸਤਾਂ ਨਾਲ ਖਾਣ - ਪੀਣ ਦਾ ਪ੍ਰੋਗਰਾਮ ਬਣਾਇਆ।

ਤੇ ਅਮਲੀ ਨੇ ਆਪਣੇ ਘਰੋ ਰਾਤ ਨੂੰ ਆਪਣਾ ਬੱਕਰਾ ਹੀ ਚੋਰੀ ਕਰਕੇ ਲੈ ਗਿਆ

ਫਿਰ ਖੂਬ ਨਜ਼ਾਰੇ ਲੈਤੇ ਖਾ ਪੀ ਕੇ ਅਮਲੀ ਤੇ ਅਮਲੀ ਦੇ ਦੋਸਤਾ ਨੇ

.ਸਵੇਰੇ ਜਦੋ ਅਮਲੀ ਘਰ ਗਿਆ ਤਾਂ 🐐 ਬੱਕਰੇ ਨੂੰ ਵੇਖ ਕੇ
ਆਪਣੀ ਘਰਵਾਲੀ ਨੂੰ ਕਹਿੰਦਾ ਇਹ ਜੀ ਬੱਕਰਾ ਕਿਥੋਂ ਆਇਆ "
.
ਘਰਵਾਲੀ ਕਹਿੰਦੀ :- ਬੱਕਰੇ ਨੂੰ ਮਾਰੋ ਗੋਲੀ।
ਪਹਿਲਾਂ ਇਹ ਦੱਸੋ ਰਾਤੀਂ ਆਪਣਾ ਕੁੱਤਾ ਕਿੱਥੇ ਲੈਗੇ ਸੀ " hahaha😀😂🤣...


___________ funlife.ni_____________Reactions

Post a comment

0 Comments