Funny jokes in punjabi


(1).ਮਾਸਟਰ - "ਕੁੜੀ ਤੋਂ,
ਤੂੰ ਅਗਲੇ ਜਨਮ ਵਿੱਚ ਕੀ ਬਣਨਾ ਹੈ ?

ਕੁੜੀ  - ਜੀ ਮੈ ਚਾਂਦ .
.
.
ਮਾਸਟਰ - ਪੱਪੂ ਤੁਮ ਅਗਲੇ ਜਨਮ ਵਿੱਚ ਕਿਆ ਬਣਨਾ ਹੈ ?
ਪੱਪੂ - ਜੀ ਮੈ ਚਾਂਦ ਪੇ ਚੜਨੇ ਵਾਲਾ ਪਹਿਲਾ ਆਦਮੀ ।


_______________________________


(2).ਇਕ ਮੋਟੀ ਔਰਤ ਨੇ ਚੋਰ ਫੜਿਆ ਲਿਆ ਅਤੇ ਉਸ ਉਪਰ ਬੈਠ ਗਈ

ਫਿਰ ਉਹ ਨੌਕਰ ਨੂੰ ਕਹਿਣ ਲੱਗੀ, "ਜਾ ਵੇ ਜਲਦੀ ਪੁਲਸ ਨੂੰ ਸੱਦ ਕੇ ਲੈ ਆ।"ਨੌਕਰ - ਜੀ ਮੇਰੀ ਚੱਪਲ ਗੁਆਚ ਗਈ ਹੈ,
ਅਤੇ ਦੱਸੋ ਮੈਂ ਕਿਵੇਂ ਜਾਵਾਂ?

ਚੋਰ - (ਚੀਕ ਕੇ ਬੋਲਿਆ), "ਓਹ ਭਰਾ! ਮੇਰੀ ਚੱਪਲ ਪਾ ਲੈ, ਪਰ ਜਲਦੀ ਜਾ।


_______________________________


(3).ਘਰਵਾਲੀ - ਆਪਣੇ ਘਰਵਾਲੇ ਨੂੰ ਫੋਨ
ਕੀ ਆ.

ਘਰਵਾਲੀ : ਜੀ ਕੀ ਕਰ ਰਹੇ ਹੋ.

ਘਰਵਾਲਾ : ਜੀ ਦਫਤਰ ਵਿਚ ਆ, ਤੇ ਬਹੁਤ ਬਿਜੀ ਵੀ ਆ,
ਤੂੰ ਕੀ ਕਰਦੀ ਪਈ ਆ

ਘਰਵਾਲੀ : ਮੈ KFC ਵਿਚ ਬੱਚੇਆ ਨਾਲ ਤੁਹਾਡੇ ਪਿਛੇ ਬੈਠੀ ਆ.

ਤੇ ਬੱਚੇ ਪੁੱਛ ਰਹੇ ਆ ਕਿ ਬਾਪੂ ਨਾਲ ਕਿਹੜੀ ਭੂਆ ਬੈਠੀ ਹੋਈ ਆ..


_______________________________


(4).ਅੱਜ ਬੇਬੇ ਦਾ ਫੋਨ ਆਇਆ ਸੀ

ਤੇ ਬੇਬੇ ਕਹਿੰਦੀ  ਕਿਵੇਂ ਆ ਪੁੱਤ ?
ਮੈਂ ਕਿਹਾ ਬੇਬੇ ਬਾਕੀ ਤਾਂ ਸਭ ਕੁਝ ਠੀਕ ਆ ਬਸ ਕੱਪੜੇ ਧੋਣੇ ਬਹੁਤ ਔਖੇ ਆ.

ਬੇਬੇ -  ਕਪੜੇ ਧੋਣ ਵਾਲੀ ਨਹੀਂ ਹੈ।
ਮੈਂ ਕਿਹਾ ਬੇਬੇ ਕਿਦਾਂ ਦੀਆ ਗੱਲਾਂ ਕਰਦੇ ਹੋ.
ਮੈਂ ਇੱਥੇ ਅਜੇ ਵਿਆਹ ਤਾਂ ਨੀ ਕਰਵਾਇਆ

.
ਬੇਬੇ ਕਹਿੰਦੀ - ਫਿੱਟੇ ਮੂੰਹ ਤੇਰੇ.
ਟੁੱਟ ਪੇਨਿਆ "ਵਾਸ਼ਿੰਗ ਮਸ਼ੀਨ" ਦੀ ਗੱਲ ਕਰਦੀ ਆ।_______________________________(5).ਪਤੀ - ਸਜਨੀ ਥੋੜੀਆ ਜੀਆ ਆਪਣੀਆਂ ਜ਼ੁਲਫਾਂ ਨੂੰ ਜ਼ਰਾ ਵੀ ਸੰਵਾਰ ਲਿਆ ਕਰੋ.

ਪਤਨੀ - (ਸ਼ਰਮਾਉਂਦੇ ਹੋਏ) ਬੋਲੀ ‘ਤੁਸੀਂ ਵੀ ਨਾ ਬੜੇ ਉਹ ਹੋ’

ਪਤੀ -‘ਮਾਂ ਕਸਮ, ਜੇ ਅਗਲੀ ਵਾਰ ਖਾਣੇ ਵਿਚ ਤੇਰਾ ਵਾਲ ਆਇਆ ਨਾ ਮੈ ਤੈਨੂੰ ਸਜਨੀ ਤੋਂ ਗਜ਼ਨੀ ਬਣਾ ਦਿਆਂਗਾ..


_______________________________(6).ਪੱਪੂ - ਆਪਣੇ ਘਰ  ਨੂੰ  ਗਿਆ ਅਤੇ ਘਰ ਦੀ ਘੰਟੀ ਵਜਾਈ ਤਾਂ ਅੰਦਰੋਂ

ਉਸ ਦੀ ਭੈਣ ਪਿੰਕੀ ਬੋਲੀ,
”ਕੌਣ ਹੋ ਜੀ?”

ਪੱਪੂ -ਮੈਂ।”

ਪਿੰਕੀ - ਮੈਂ ਕੌਣ ਜੀ ?
ਪੱਪੂ - ਤੂੰ ਪਿੰਕੀ,
        ਹੋਰ ਕੌਣ, ਪਗਲੀ।


_______________________________(7)ਅਧਿਆਪਕ -पप्पू ਤੂੰ ਅੱਜ ਲੇਟ ਕਿਉਂ ਆਇਆਂ?”

पप्पू - ਜੀ ਅੱਜ ਮੰਮੀ-ਪਾਪਾ ਆਪਸ ਵਿੱਚ ਲੜ ਰਹੇ ਸਨ, ਇਸ ਲਈ।

ਅਧਿਆਪਕ - ਉਹ ਤਾ ਲੜ ਰਹੇ ਸੀ, ਪਰ ਤੂੰ ਕਿਉਂ ਲੇਟ ਆਇਆਂ?

ਪੱਪੂ- ਮੇਰੀ ਇਕ ਚੱਪਲ ਮੰਮੀ ਕੋਲ  ਤੇ ਦੂਜੀ ਪਾਪਾ ਕੋਲ ਸੀ।

ਪੱਪੂ - (ਟੀਟੂ ਨੂੰ), ਮੈਂ ਬਚਪਨ ‘ਚ ਬਹੁਤ ਤਾਕਤਵਰ ਸੀ.
ਟੀਟੂ - ਉਹ ਕਿਵੇਂ?”

ਪੱਪੂ - ਮੇਰੀ ਮੰਮੀ ਕਹਿੰਦੀ ਸੀ, ਜਦੋਂ ਵੀ ਮੈਂ ਰੋਂਦਾ ਸੀ ਤਾਂ ਮੈ ਸਾਰਾ ਘਰ ਸਿਰ ਤੇ ਚੁੱਕ ਲੈਂਦਾ ਸੀ.”


_______________________________(8).ਪਤਨੀ, ਮੈਂ ਨੇ ਤੈਨੂੰ ਬਿਨਾਂ ਦੇਖੇ ਹੀ ਵਿਆਹ ਕਰਵਾ ਲਿਆ

ਕੀ ਤੂੰ ਏ ਵਿਸ਼ਵਾਸ ਕਰ ਸਕਦਾ ”

ਪਤੀ - ਅਤੇ ਤੂੰ ਮੇਰੀ ਹਿੰਮਤ ਵੀ ਦੇਖ,
ਮੈਂ ਤੈਨੂੰ ਦੇਖਣ ਤੋਂ ਬਾਅਦ ਵੀ ਤੇਰੇ ਨਾਲ ਵਿਆਹ ਕਰਵਾ ਲਿਆ ਸੀ..

ਬੱਚਾ - ਇੱਕ ਗੱਲ ਦੱਸੋ ਮੰਮੀ  ਤੇਰਾ ਵਿਆਹ ਕਿਦੇ ਨਾਲ ਹੋਇਆ ਸੀ ?

ਮੰਮੀ:- ਮਰ੍ਜਾਣਿਆ ਤੇਰੇ ਪਿਉ ਨਾਲ,
ਹੋਇਆ ਹੋਰ ਕਿਦੇ ਨਾਲ ਹੋਣਾ ਸੀ..

ਬੱਚਾ:- ਆਹ ਵੀ ਕੋਈ ਵਿਆਹ ਹੋਇਆ ਆ
ਜੋ ਘਰ ਦੇ ਬੰਦੇ ਨਾਲ ਹੀ ਕਰਾ ਲਿਆ,
ਹੋਰ ਲੋਕੀ ਮਰ ਗਏ ਸੀ..


_______________________________


(9).ਪਤਨੀ - ਜੀ ਭਗਵਾਨ ਕਾ ਲੱਖ - ਲੱਖ ਸ਼ੁਕਰ ਕਰੋ
ਕਿ ਮੇਰੇ ਵਰਗੀ ਸਿੱਧੀ ਸਾਦੀ ਮਿਲੀ
ਜੇ ਕੋਈ ਤੇਜ਼ ਤਰਾਰ ਮਿਲਦੀ ਤਾਂ ਤੇਰੀ ਅਕਲ ਟਿਕਾਣੇ ਆ ਜਾਂਦੀ”

ਪਤੀ - ਜੇ ਸਿੱਧੀ ਸਾਦੀ ਤੇਰੇ ਵਰਗੀ ਹੁੰਦੀ ਹੈ ਤਾਂ ਫਿਰ ਤੇਜ਼ ਤਰਾਰ ਕਿਸ ਤਰ੍ਹਾਂ ਦੀ ਹੋਵੇਗੀ 🤔?


_______________________________
             Jokes by funlife.in


_______________________________


(10).Titanic ਜਹਾਜ਼ ਡੁੱਬ ਰਿਹਾ ਹੁੰਦਾ
ਤੇ ਅੰਗਰੇਜ ਪੰਜਾਬੀ ਨੂੰ ਪੁੱਛਦਾ
ਜਮੀਨ ਕਿੰਨੀ ਕੁ ਦੂਰ ਆ
.
.
ਪੰਜਾਬੀ ਕਹਿੰਦਾ 2 Km ਆ
ਅੰਗਰੇਜ ਛਾਲ ਮਾਰ ਦਿੰਦਾ : ਕਹਿੰਦਾ ਕਿਹੜੇ ਪਾਸੇ ਆ

ਪੰਜਾਬੀ ਕਹਿੰਦਾ - ਥੱਲੇ ਨੂੰ..


_______________________________(11).ਮਾਲਕ - ''ਤੂੰ ਤਾਂ ਮੇਰੇ ਨੱਕ 'ਚ ਦਮ ਕਰ ਰੱਖਿਆ ਹੈ।

  ਪਤਾ ਨਹੀਂ ਤੈਨੂੰ ਕਿਹੜੇ ਗਧੇ ਨੇ  ਨੌਕਰੀ ਤੇ ਰੱਖਿਆ ਹੈ?

ਨੌਕਰ - ਕੁਝ ਸੋਚਦੇ ਹੋਏ ਬੋਲਾ, ਜੀ ਮੈਨੂੰ ਲੱਗਦਾ,
     ''ਜੀ ਹਜ਼ੂਰ ਤੁਸੀਂ ਹੋ''


_______________________________(12).ਇਕ ਮੁਰਗੀ ਨੇ ਇੰਡੀਆ & ਪਾਕਿਸਤਾਨ Bordar ਪਰ ਅੰਡਾ ਦਿੱਤਾ

ਦੋਨੋ ਦੇਸ਼ ਅੰਡੇ ਲਈ ਲੜਨ ਲਾਗੇ
ਤਾ ਫਿਰ ਫੈਸਲਾ ਹੋਇਆ ਕੇ ਜੋ
 
ਦੂਸਰੇ STATE ਦੀਆਂ ਜਿਆਦਾ ਕੁੜੀਆਂ ਨੂੰ "Kiss" ਕਰਨਗੇ ਅੰਡਾ ਓਹਨਾ ਦਾ ਹੋਵੇਗਾ

Indians ਨੇ 5000 Pakstani ਕੁੜੀਆਂ ਨੂੰ Kiss ਕੀਤੀ........

Pakistani Excited ਹੋ ਕੇ ਬੋਲੇ "ਹੁਣ ਸਾਡੀ ਵਾਰੀ".....
Indians ਬੋਲੇ : ਛੱਡੋ ਯਾਰ ਅੰਡਾ  ਤੁਸੀਂ ਹੀ ਰੱਖ ਲਵੋ..


_______________________________


(13).ਪਾਗਲਖਾਨੇ 'ਚ ਤਿੰਨ ਪਾਗਲ ਆਪਸ 'ਵਿੱਚ ਗੱਲਾਂ ਕਰ ਰਹੇ ਸੀ

ਇਕ ਬੋਲਿਆ, 'ਮੈਂ ਤਾ ਇਥੋਂ ਦਾ ਰਾਜਾ ਹਾਂ'

ਦੂਜਾ ਬੋਲਿਆ, ''ਤੈਨੂੰ ਇੱਥੇ ਕਿਸ ਨੇ ਰਾਜਾ ਬਣਾਇਆ?
ਪਹਿਲਾ ਬੋਲਿਆ, ''ਸਾਡੇ ਪ੍ਰਧਾਨ ਮੰਤਰੀ ਨੇ।

ਤੀਸਰਾ - "ਜੋ ਅਜੇ ਤੱਕ ਚੁੱਪ ਸੀ" ''ਨਹੀਂ, ਇਹ ਤਾ ਝੂਠ ਬੋਲ ਰਿਹਾ ਹੈ।
ਮੈਂ ਅਜਿਹਾ ਕੁਝ ਵੀ ਨਹੀਂ ਕਿਹਾ''


_______________________________(14).ਕਈ ਦਿਨ ਹੋ ਗਏ ਸੀ

ਅਮਲੀ ਕਦੋ ਵੀ ਕੱਪੜੇ ਧੋਣ ਲਗਦਾ ਤਾਂ ਉਸੇ ਸਮੇ ਹੀ ਮੀਹ ਪੈਣ ਲੱਗ ਜਾਂਦਾ.

ਇਕ ਦਿਨ ਧੁੱਪ ਨਿਕਲੀ ਤੇ ਅਮਲੀ ਨੇ ਸ਼ੁਕਰ ਕੀਤਾ ਅਤੇ ਭੱਜ ਕੇ ਗਿਆ
ਦੁਕਾਨ ਤੌ 'ਸਰਫ' ਲੈਣ ਲਈ.

ਅੱਜੇ ਦੁਕਾਨ ਵਿਚ ਵੜਿਆ ਹੀ ਸੀ ਕਿ ਬੱਦਲ ਬਹੁਤ ਜੋਰ-ਜੋਰ ਸੇ ਗਰਜਣ ਲੱਗ ਪਿਆ,

ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ . . .. .
ਕਿੱਧਰ ?
ਮੈ ਤਾਂ ਜੀ ਬਿਸਕੁਟ ਲੈਣ ਆਇਆ ਹਾਂ.!


_______________________________


(15).ਇਕ ਔਰਤ ਬੈਂਕ ‘ਵਿੱਚ ਚੈਕ ਕੈਸ਼ ਕਰਵਾਉਣ ਗਈ

ਤਾਂ ਕਲਰਕ ਨੇ ਉਸ ਨੂੰ ਕਿਹਾ,
" ਇਥੇ ਆਪਣੇ ਸਾਈਨ ਕਰੋ’

ਔਰਤ - ਕਿਵੇਂ ਜੀ ?”

ਕਲਰਕ - ਜਿਵੇਂ ਤੁਸੀਂ ਚਿੱਠੀ ਦੇ ਅਖੀਰ ਵਿੱਚ ਲਿਖਦੇ ਹੋ.

ਫਿਰ ਔਰਤ ਨੇ ਲਿਖਿਆ -ਤੁਹਾਡੇ ਕਾਕੇ ਦੀ ਮਾਂ..

   
  keep smiling always & keep laughing

...

Reactions

Post a comment

0 Comments