Funny jokes in punjabi


Want to get rid of boring routine? You can laugh at all, but no one wants to laugh at you, you have to spend some hilarious time, so here are the best Punjabi jokes for you.

 Just read one and you will not stop till the last Funlife.in
 There is a large collection of Punjabi jokes in Punjabi jokes. You can share with Facebook, Whatsapp on your friends. 

There is a list of the best Punjabi jokes which you can laugh and you will forget your worries, miseries, difficulties and the hardships of your life.

 Influence your friends and all those around you with these collections of the best, funny Punjabi jokes.(1).Santa - 'ਰੇਲ ਦੀ ਪਟਰੀ 🛤 ਤੇ ਸੋ ਗਿਆ.

Banta - 'ਜੇ ਰੇਲ 🚉 ਆ ਗੲੀ ਤਾਂ ਤੂ ਮਰ ਜਾਏਗਾ.
Santa - 'ਲੈ ਐਨਾ ਵੱਡਾ ਜਹਾਜ ✈ ਉੱਪਰੋਂ ਲੱਘ ਗਿਆ
ਰੇਲ 🚊ਕੀ ਚੀਜ ਆ  . . Lol😃


______,___,________________________________________________________


(2).ਅਮਲੀ ਆਪਣੇ ਸਹੁਰੇ 🏠 ਘਰ ਮਿਲਣ ਗਿਆ 

ਅਤੇ ਜਾ ਕੇ ਜਮੀਨ ਤੇ ਬੈਠ ਜਾਂਦਾ.
ਸੱਸ : - ਪੁੱਤਰ 'ਜਮੀਨ ਤੇ' ਕਿਉਂ ਬੈਠਾ, ਸੋਫੇ ਤੇ ਬੈਠੋ 

ਅਮਲੀ  - 'ਗਰੀਬ ਲੋਕ ਸੋਫੇ' ਤੇ ਬੈਠਦੇ ਹਨ,

ਸਾਡੇ ਵਰਗੇ ਅਮੀਰ ਲੋਕ {ਜ਼ਮੀਨ ਉੱਤੇ}ਬੈਠਦੇ ਹਨ.
ਸੱਸ, ਉਹ ਕਿਵੇਂ?
ਅਮਲੀ  - 25,000 ਦਾ ਸੋਫਾ, 
ਜ਼ਮੀਨ  2 ਲੱਖ ਨੂੰ ਮਰਲਾ....😁😁


______,___,________________________________________________________(3).ਪਟਿਆਲੇ ਤੋ Bus 🚍 ਫੁੱਲ ਭਰ ਗਈ ਸੀ,

ਕੰਡੈਕਟਰ ਅਜੇ ਵੀ ਹਾਕਾਂ ਮਾਰੀ ਜਾਵੇ,
ਨਾਲੇ ਤਾਕੀ ਚ' ਖੜ ਕੇ 
''ਕਹਿ ਦਿਆ ਕਰੇ,
ਭਾਈ ਥੋੜਾ ਗਾਹਾਂ ਨੂੰ, ਹੋ ਜੋ ਭਾਈ.......
ਜਦ ਤੀਜੀ ਵਾਰ ਕਿਹਾ !
ਫਿਰ
ਇੱਕ ਬਾਬਾ ਬੋਲਦਾ,
."ਗਾਹਾਂ ਤੇਰੇ ਬੁੜੇ ਨੇ ਬਰਾਂਡਾ ਪਾਇਆ"😀😃😄

 ______,___,________________________________________________________(4).'ਮਾਲਕ {ਨੌਕਰ ਨੂੰ} ''ਅਜੇ ਤੱਕ ਤੂੰ ਮੱਛਰ ਕਿਉ ਨਹੀਂ ਮਾਰੇ?

ਮੇਰੇ ਕੰਨਾਂ ਵਿੱਚ ਗੁਣ ਗੁਣਾ ਰਹੇ ਹਨ”
'ਨੌਕਰ, {ਮਾਲਕ} ਮੈਂ ਤਾ ਸਾਰੇ ਮੱਛਰ ਮਾਰ ਦਿੱਤੇ ਹਨ।
ਇਹ ਉਨ੍ਹਾਂ ਮੱਛਰਾ ਦੀਆਂ ਘਰ ਵਾਲੀਆਂ ਹਨ, 
ਜੋ ਵਿਧਵਾ ਹੋ ਕੇ ਰੋ ਰਹੀਆਂ ਹਨ।🤣😃😄

 ______,___,________________________________________________________
(5).ਅਧਿਆਪਕਾਂ ਨੇ ਕਿਹਾ, "ਜੇ ਤੁਹਾਡੇ ਪਿਤਾ 10 ਪ੍ਰਤੀਸ਼ਤ 50,000 ਰੁਪਏ ਦਾ ਕਰਜ਼ਾ ਲੈਦੇ ਹਨ,
ਤਾਂ ਉਹ ਇਕ ਸਾਲ ਦੇ ਬਾਅਦ  ਕਿੰਨਾ ਪੈਸਾ ਵਾਪਸ ਕਰਨਗੇ?
ਭੋਲੂ :- ਇੱਕ ਰੁਪਇਆ ਵੀ ਨਹੀਂ"
ਅਧਿਆਪਕ :- ਕੀ ਤੈਨੂੰ ਮੈਥ ਨਹੀਂ ਆਉਂਦਾ?

ਭੋਲੂ :- ਮੈਂ ਮੈਥ ਜਾਣਦਾ ਹਾਂ, ਪਰ ਤੁਸੀਂ ਮੇਰੇ Dady ਨੂੰ ਨਹੀਂ ਜਾਣਦੇ...🤣😃😄


______,___,________________________________________________________ 


(6).(ਕੁੜੀ 👩 ਵਾਲੇ) ”ਸਾਨੂੰ ਤਾ ਅਜਿਹਾ 👨ਮੁੰਡਾ ਚਾਹੀਦਾ ਹੈ

ਜੋ ਖਾਂਦਾ ਪੀਂਦਾ ਨਾ ਹੋਵੇ ਤੇ 

ਕੋਈ ਵੀ ਗਲਤ ਕੰਮ ਨਾ ਕਰਦਾ ਹੋਵੇ”
ਪੰਡਿਤ :- ''ਫਿਰ ਤਾਂ ਅਜਿਹਾ ਮੁੰਡਾ ਤੁਹਾਨੂੰ (I.C.U) ਹੀ ਮਿਲੇਗਾ”😀😅😄


______,___,________________________________________________________ (7).*(ਟੀਟੂ ਦਾ ਪਿਓ) ਟੀਟੂ ਨੂੰ ਜੇਲ ਵਿਚ ਚਿੱਠੀ ਲਿਖਦਾ 

ਪੁੱਤਰ 🥔 ਆਲੂ ਖੇਤ ਵਿਚ ਬਿਜਣੇ ਆ ਤੇ ਮੇਰੇ ਕੋਲੋ ਖੇਤ ਖੋਦੇ ਨਹੀ ਜਾਣੇ,
ਜੇ ਤੂੰ ਹੁੰਦਾ ਤਾ ਤੇਰੀ ਮੈਨੂੰ ਮਦੱਦ ਮਿਲ ਜਾਂਦੀ ।
ਟੀਟੂ ਚਿੱਠੀ 📝 ਲਿਖਦਾ ਬਾਪੂ ਤੂੰ ਖੇਤ ਖੋਦੀ ਵੀ ਨਾ
''ਮੈ ਉਸਦੇ ਵਿਚ ਆਪਣੇ (ਹਥਿਆਰ )ਲੁੱਕਾ ਕੇ ਰੱਖੇ ਆਂ ।
*
*
'police 👮🏼 ਵਾਲੇ ਚਿੱਠੀ📄 ਪੱੜ ਲੇਦੇ, ਅਗਲੇ ਦਿਨ ਸਾਰੀ police ਖੇਤ👮🏼 ਖੋਦ ਮਾਰਦੀ
'police ਵਾਲਿਆ ਨੂੰ ਇੱਕ ਵੀ ਹਥਿਆਰ ਨਹੀ ਲੱਭਦਾ 
ਟੀਟੂ ਫਿਰ ਚਿੱਠੀ 📝 ਲਿਖਦਾ, 
ਬਾਪੂ ਜੇਲ ਵਿਚੋ ਮੈ ਜਿੱਨੀ ਮਦਦ ਕਰ ਸਕਦਾ ਸੀ ਮੈਨੇ ਕਰਤੀ
ਹੁਣ ਤੂੰ ਦਿਲ  ਖੋਲ ਕੇ 🥔ਆਲੂ ਬੀਜ ਦੀ....।😃😄😆


______,___,________________________________________________________ 


(8).Jatt - (Doctorਸਾਹਿਬ)

ਸਾਡੀ ਮੱਝ 🐂 ਤੁੜੀ ਨੀ ਖਾਂਦੀ ..Doctor - 'ਹੋਰ ਫੇਰ ਕੀ ਖਾਂਦੀ ਆ?
Jatt - ਗਾਜਰਾਂ 🥕🥕 ਖਾਂਦੀ ਆ ਜੀ .)Doctor - ਫੇਰ ਤਾਂ ਬਹੁਤ ਵਧੀਆ ਗੱਲ ਆ..।
ਤੁਹਾਨੂੰ  ਗੋਬਰ ਦੀ ਜਗਾ " 
(ਗਜਰੇਲਾ) ''ਦਿਆ ਕਰੂੰ...🤣🤣🤣

______,___,________________________________________________________ 


(9).ਕਾਣੀ wife :- ਸੁਣੋ ਜੀ ਮੇਰੀਆਂ 👀ਅੱਖਾਂ

Katrina ਨਾਲ ਮਿਲਦੀਆ ਨੇ ਨਾਂ ?
. .
Husband :- {ਸਾਲੀਏ} !! ਤੇਰੀਆ 👀ਅੱਖਾਂ ਆਪਸ 'ਚ ਨੀ ਮਿਲਦੀ ਆ and
Katrina ਤਾਂ ਬਹੁਤ ਦੂਰ ਦੀ ਗੱਲ ਏ..।😀😀😀

______,___,________________________________________________________ (10).''ਨੂੰਹ ਆਪਣੀ ਸੱਸ ਨੂੰ :- (mom ਜੀ). ਕੱਲ ਰਾਤੀਂ ਮੇਰੀ ਉਹਨਾਂ ਨਾਲ ਲੜਾਈ ਹੋ ਗਈ।

ਸੱਸ - ਕੋਈ ਨਾ, ਤੂੰ ਬਿਲਕੁਲ ਫਿਕਰ ਨਾ ਕਰ,

ਵਿਆਹ ਤੋਂ ਬਾਅਦ  ਕਦੇ - ਕਦੇ ਲੜਾਈ ਹੋ ਹੀ ਜਾਂਦੀ ਏ, 
ਕੱਲ ਤੱਕ ਸਭ ਠੀਕ ਹੋ ਜਾਏਗਾ।
'ਨੂੰਹ ( ਥੋਡ਼ੇ ਹੌਂਸਲੇ ਨਾਲ ) - ਉਹ ਤਾਂ ਠੀਕ ਹੈ mom ਜੀ
ਪਰ ਹੁਣ ਮੈਂ ਉਸ ਲਾਸ਼ ਦਾ ਕੀ ਕਰਾਂ ?😀

            Www.Funlife.in        


Reactions

Post a comment

0 Comments