Funny jokes in punjabi


         

Want to get rid of boring routine? You can laugh at all, but no one wants to laugh at you, you have to spend some hilarious time, so here are the best Punjabi jokes for you. Just read one and you will not stop till the last Funlife.in There is a large collection of Punjabi jokes in Punjabi jokes. You can share with Facebook, Whatsapp on your friends. There is a list of the best Punjabi jokes which you can laugh and you will forget your worries, miseries, 

difficulties and the hardships of your life. Influence your friends and all those around you with these collections of the best, funny, Punjabi jokes.






(1).ਇਕ 👱ਬੱਚਾ ਖੇਤ ਵਿੱਚ 🥔ਆਲੂ ਕੱਢਣ ‘ਚ ਆਪਣੇ ਦਾਦਾ ਜੀ ਦੀ ਮਦਦ ਕਰ ਰਿਹਾ ਸੀ।

ਬਹੁਤ ਥੱਕ ਜਾਣ ਤੋਂ ਬਾਅਦ ਉਹ ਬੋਲਿਆ,,''

ਪਹਿਲਾ ਤੁਸੀਂ ਇਨ੍ਹਾਂ ਸਾਰਿਆਂ ਨੂੰ ਜ਼ਮੀਨ ਵਿੱਚ ਦਬਾਇਆ ਹੀ ਕਿਉਂ ਸੀ??


___________________________________________________________________


(2).Girl 👧🏻 {ਮੁੰਡੇ ਨੂੰ jealous feel ਕਰਾਉਣ ਲਈ}
ਦੇਖੋ

ਓਹ 👦 boy ਮੇਰੇ ਵੱਲ ਵਾਰ ਵਾਰ 

ਦੇਖ ਕੇ 😀 ਹੱਸੀ ਜਾਂਦਾ,

,
Boy : '' ਏਹ ਤਾ ਕੁਝ ਵੀ ਨੀ 
ਜਦ ਮੈ ਤੈਨੂੰ
ਪਹਿਲੀ ਵਾਰ ਦੇਖਿਆ ਸੀ ਤਾ 3 ਦਿਨ ਤੱਕ
ਮੇਰਾ ਵੀ ਹਾਸਾ ਨੀ ਸੀ ਰੁਕਿਆ ਸੀ😁😀

___________________________________________________________________



(3).ਇਕ ਸ਼ਰਾਬੀ ਆਖਰੀ ਸਾਹ ਗਿਣ ਰਿਹਾ ਸੀ ਕਿ ਉਸੇ ਵੇਲੇ ਉਸ ਦੇ ਸਾਹਮਣੇ ਅਚਾਨਕ ਰੱਬ ਪ੍ਰਗਟ ਹੋਇਆ
God ਬੋਲਿਆ :-''ਤੇਰੀ ਕੋਈ ਆਖਰੀ ਇੱਛਾ ਹੋਵੇ ਤਾਂ ਦੱਸ''

ਸ਼ਰਾਬੀ :- God Ji

ਅਗਲੇ ਜਨਮ ਵਿੱਚ ਦੰਦ ਭਾਵੇਂ ਇਕ ਦੇ ਦੀ, ਪਰ ਲਿਵਰ ਪੂਰੇ 32 ਦੇਵੀਂ''


___________________________________________________________________



(4).ਇਕ ਵਾਰ ਇਕ ਸ਼ਰਾਬੀ ਆਪਣੀਆਂ 👀 ਅੱਖਾਂ ਦਾਨ ਕਰਨ ਗਿਆ

ਕਾਊਂਟਰ ਕਲਰਕ{ਸ਼ਰਾਬੀ ਨੂੰ} ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?

ਸ਼ਰਾਬੀ {ਕਲਰਕ ਨੂੰ} Ha ji, ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ 👀 ਦਿਉਗੇ ।

ਉਸ ਨੂੰ ਇਕ ਗੱਲ ਜਰੂਰ ਦੱਸ ਦੇਣਾ ਕਿ ਇਹ 2 peg 🥃 ਲਾਉਣ ਤੋਂ ਬਾਅਦ ਹੀ ਖੁੱਲਦੀਆਂ ਹਨ.। 😁😀

___________________________________________________________________



(5).ਦਾਦਾ {ਪੋਤਰੇ ਨੂੰ} ''ਬੇਟਾ, ਤੇਰੀ Teacher ਆ ਰਹੀ ਹੈ
ਪੋਤਰਾ,, ''ਪਹਿਲਾਂ ਤੁਸੀਂ ਲੁਕ ਜਾਓ, ਕਿਉਂਕਿ ਮੈਂ ਉਨ੍ਹਾਂ ਤੋਂ ਤੁਹਾਡੇ ਦਿਹਾਂਤ ਕੇ ਬਹਾਨੇ Two week ਦੀ ਛੁੱਟੀ ਲਈ ਹੋਈ ਹੈ.।

___________________________________________________________________


(6).Wife {ਪਤੀ ਨੂੰ}

''ਦੇਖੋ ਜੀ ਇਹ 

ਮੇਰੀ ਕਮਾਂਡ ਦੇਣ ''ਤੇ ਵੀ ਨਹੀਂ ਚੱਲ ਰਿਹਾ''

Husband ”ਇਹ ਕੰਪਿਊਟਰ ਹੈ, ਤੇਰਾ ਪਤੀ ਨਹੀਂ😀😁

___________________________________________________________________



(7). Wife : (ਪਤੀ ਨੂੰ),,''ਮੈਨੂੰ ਲੱਗਦਾ ਹੈ ਕਿ ਸਾਡੀ ਬੇਟੀ👧🏻 ਨੂੰ ਕਿਸੇ ਨਾਲ ਪਿਆਰ ਹੋ ਗਿਆ ਹੈ”

Husband :-''ਤੈਨੂੰ ਕਿਵੇਂ ਪਤਾ ?

Wife :- ''ਕਿਉਂਕਿ ਉਹ ਅੱਜ ਕੱਲ੍ਹ ਰੀਚਾਰਜ ਦੇ ਪੈਸੇ 💵ਨਹੀਂ ਮੰਗ ਰਹੀ।''


___________________________________________________________________




(8).ਇਕ ਅਮਲੀ ਦੂਜੇ ਅਮਲੀ ਨੂੰ ਕਹਿੰਦਾ:-

"ਪਿੱਛਲੇ 15 ਸਾਲਾ ਤੋ ਮੈ ਇਕ ਗੱਲ ਨੋਟ ਕਰ ਰਿਹਾ 🤔 "

ਅਮਲੀ ਉਹ ਕਿਹੜੀ :-:-
"ਇਹੀ ਕੇ ਜਦੋ ਆਹ ਫਾਟਕ ਬੰਦ ਹੁੰਦਾ,,
''ਇਹ ਸਾਲੀ 🚊Rail ਗੱਡੀ ਓਦੋਂ ਹੀ ਆਉਂਦੀ ਏ..

___________________________________________________________________


(9).Boy 🧒 ਕੁੜੀ  ਨੂੰ ਆਪਣੇ ਘਰ 🏠 ਸੱਦ ਦਾ
''👧🏻 ਕੁੜੀ ਨੂੰ ਕਹਿੰਦਾ "ਤੂੰ ਬੈਠ ਤੇਰੇ ਲਈ ਮੈ ਕੋਫੀ ☕ ਬਣਾ ਕੇ ਲੈ ਕੇ ਆਉਣਾ"
Girl 👧🏻 ਕਮਰੇ ਵਿਚ ਬੈਠੀ ਹੁੰਦੀ ਤੇ
ਓਥੇ ਮੁੰਡੇ ਦਾ ਮੋਬਾਇਲ 📱 ਪਿਆ ਹੁੰਦਾ "
''ਕੁੜੀ ਕਹਿੰਦੀ ਚਲ Miss call ਮਾਰ ਕੇ ਵੇਖਦੀ ਹਾ 
Name ਕੀ ਫੀਡ ਕੀਤਾ ਮੇਰਾ { Jaanu ਕੇ Sweety }
ਕੁੜੀ Miss call ਮਾਰ ਕੇ ਵੇਖਦੀ
ਤੇ "ਉੱਪਰ name ਵੇਖਦੀ🙍 ਤੇ ਹੈਰਾਨ ਹੋ ਜਾਂਦੀ
"ਉੱਪਰ ਨਾ ਫੀਡ ਕੀਤਾ ਹੁੰਦਾ
"
"
"
""ਜੀਤ ਟੇਲਰ""..😁😀😁

___________________________________________________________________



(10).ਇੱਕ ਵਾਰ ਇਕ ਬੇਬੇ ਨੇ 🚃 ਬੱਸ ਰੁਕਵਾ ਲ਼ੀ

ਕੰਡਕਟਰ :- ਬੇਬੇ ਕਿੱਥੇ ਜਾਣਾ ?

ਬੇਬੇ :- ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ,

ਮੇਰਾ 😭ਪੋਤਾ ਰੋਂਦਾ ਸੀ
ਇਕ ਵਾਰ ਪੋੰ 📢 ਪੋੰ ਵਜਾਦੇ…📢📯

""Pooooo 📢 Pooooo"""

    You loved this site, please share it to      

              help grow it, thank you



                Www.funlife.in

Reactions

Post a comment

0 Comments