punjabi jokes



               punjabi jokes

Want to get rid of boring routine? You can laugh at all, but no one wants to laugh at you, you have to spend some hilarious time, so here are the best Punjabi jokes for you. Just read one and you will not stop till the last Funlife.in There is a large collection of Punjabi jokes in Punjabi jokes.
 You can share with Facebook, Whatsapp on your friends. There is a list of the best Punjabi jokes which you can laugh and you will forget your worries, miseries,





(1).ਇੱਕ munda ਕਲਾਸ ਵਿਚ 😀 ਹੱਸ ਰਿਹਾ ਸੀ,
.
ਇਕ ਮੋਟੀ ਜਿਹੀ ਕੁੜੀ ਬੋਲੀ :-- STAND UP.!
.
Munda :- ਤੂੰ ਕੋਣ ਆ ???
.
ਕੁੜੀ :- ਮੈ MONITOR ha❗
.
munda :- ha ha ha - ਤੇਰਾ ਤਾ ਜ਼ਮਾਨਾ ਗਿਆ
ਹੁਣ ਤਾਂ LED ਚਲਦੀ ਆ।।😁😀


___________________________________________________________________



(2).ਅਧਿਆਪਕ {ਵਿਦਿਆਰਥੀ ਨੂੰ}, = ਸਭ ਤੋਂ ਜ਼ਿਆਦਾ ਨਸ਼ਾ ਕਿਸ ਚੀਜ਼ ਵਿੱਚ ਹੁੰਦਾ ਹੈ?

ਵਿਦਿਆਰਥੀ :- ਪੜ੍ਹਾਈ ਵਿੱਚ''
ਅਧਿਆਪਕ :- ਉਹ ਕਿਵੇਂ''?
ਵਿਦਿਆਰਥੀ :- ''ਕਿਤਾਬ ਖੋਲ੍ਹਦਿਆਂ ਹੀ ਨੀਂਦ ਆ ਜਾਂਦੀ ਹੈ ਇਸ ਲਈ''😁😀

___________________________________________________________________


(3).Santa :- ਜੇ ਤੂੰ ਕਿਤੇ ਕਾਹਲੀ ‘ਚ ਜਾ ਰਿਹਾ ਹੋਵੇਂ ਅਤੇ ਕਾਲੀ ਬਿੱਲੀ ਤੇਰੇ ਅੱਗਿਓਂ ਲੰਘ ਜਾਵੇ ਤਾਂ ਇਸ ਦਾ ਕੀ ਮਤਲਬ ਹੋਵੇਗਾ ??

Banta :- ਮਤਲਬ-ਵਤਲਬ ਛੱਡ, ਕਾਲੀ ਬਿੱਲੀ ਨੂੰ ਮੇਰੇ ਨਾਲੋਂ ਜ਼ਿਆਦਾ ਕਾਹਲੀ ਹੋਵੇਗੀ |😁😀

___________________________________________________________________


(4).ਪੱਪੂ :-  ਪਿਸਤੋਲ 🔫 ਲੈ ਕੇ ਘਰ 🏠 ਦੇ ਬਾਹਰ ਖੜਾ ਸੀ

ਘਰਵਾਲੀ :  ਤੂੰ ਇਥੇ ਕਿਉ ਖਲੋਤੇ ਓ
ਪੱਪੂ :- ਸ਼ੇਰ 🦁 ਦਾ ਸ਼ਿਕਾਰ ਕਰਨ ਚੱਲਿਆ

ਘਰਵਾਲੀ :  ਤੇ ਜਾਂਦੇ ਕਿਉ ਨਹੀ
ਪੱਪੂ :  ਕਿੱਦਾ ਜਾਵਾ
ਅੱਗੇ ਸਾਲਾ ਕੁੱਤਾ 🐶 ਬੇਠਾ ਏ ।😁😀

___________________________________________________________________


(5).टीटू {ਮੰਮੀ ਨੂੰ}:--''ਮੰਮੀ''--ਪਾਪਾ ਤਾਂ ਬਿਲਕੁਲ ਗੰਜੇ ਹਨ''

mom :-  ''ਨਹੀਂ ਬੇਟਾ, ਅਜਿਹਾ ਨਹੀਂ ਕਹੀਦਾ। 
ਪਤਾ ਹੈ, ਜਿਸ ਦੇ ਸਿਰ ਦੇ ਵਾਲ ਨਹੀਂ ਹੁੰਦੇ,,,
ਉਹ ਬਹੁਤ ਹੁਸ਼ਿਆਰ ਇਨਸਾਨ ਹੁੰਦਾ ਹੈ'''

टीटू, ''ਅੱਛਾ❗ ਹੁਣ ਮੈਂ ਸਮਝਿਆ ਕਿ ਤੁਹਾਡੇ ਸਿਰ ‘ਤੇ ਇੰਨੇ ਜ਼ਿਆਦਾ ਵਾਲ ਕਿਉਂ ਹਨ''😁


___________________________________________________________________                punjabi jokes


(6). 👦Munda ਕੁੜੀ ਨੂੰ ਫੋਨ ਕਰਦਾ '':ਕੀ ਕਰਦੀ ਏ ਜਾਨ:''

ਕੁੜੀ :- ਘਰ ਆ ਸੋਣ ਲੱਗੀ ਆ ਸਿਰ💆 ਦਰਦ ਬਹੁਤ ਹੋ ਰਿਹਾ " ,
ਤੂੰ ਕੀ ਕਰ ਰਿਹਾ ਏ ?
ਮੈ Cinema ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੈਠਾ ਫੁੱਲੇ ਖਾ ਰਿਹਾ ਹਾ ਕਮੀਨੀਏ..।😀🤣

___________________________________________________________________





(7).ਖੇਡ ਤੋਂ ਅਣਜਾਣ ਮੰਤਰੀ ਖੇਡ ਦੇ ਉਦਘਾਟਨ ਤੋਂ ਬਾਅਦ ਫੁੱਟਬਾਲ ਦਾ ਮੈਚ ਦੇਖਦਾ ਹੋਇਆ ਬੋਲਿਆ


ਅੱਜ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ Ball⚽ ਦੇ ਪਿੱਛੇ ਐਨੇ ਖਿਡਾਰੀ ਭੱਜੇ ਫਿਰਦੇ ਹਨ, ਆਉਣ ਵਾਲੇ ਸਮੇਂ ਵਿੱਚ ਕੱਲੇ-ਕੱਲੇ ਖਿਡਾਰੀ ਨੂੰ ਇੱਕ-ਇੱਕ Ball ⚽ ਮੁਹੱਈਆ ਕਰਵਾ ਦਿੱਤੀ ਜਾਵੇਗੀ ||🤣😂😀

___________________________________________________________________



(8).Boy  {ਫੋਨ ਤੇ} = 💔 ਦਿਲ ਨਹੀ ਲਗਦਾ ਸੀ,,

ਮੈਂ ਸੋਚਿਆ ਜਾਨ ਆਪਣੀ ਨੂੰ 📞 phone ਕਰਕੇ ਈ ਪੁੱਛ ਲਾ
ਕਿ miss ਕਰਦੀ ਮੈਨੂੰ ਕੇ ਨਹੀ 
Girl :- ਹੁਣੇ ਤਾ 10 ਮਿੰਟ ਪਹਿਲਾ ਲੜ ਕੇ ਹਟਿਆ ਸੀ ,
ਹੁਣ ਦਿਲ ❤ ਨਹੀ ਲਗਦਾ ਤੇਰਾ,,,
Boy :- oh ❗ ਤੇਰੀ ਭੈਣ ਨੂੰ
ਤੈਨੂੰ ਫਿਰ ਤੋ ਲੱਗ ਗਿਆ ਫੋਨ 📱 🤣😀😂

___________________________________________________________________



(9).ਦੋ ਮੁੰਡੇ ਹੋਸਟਲ ਵਿਚ study ਕਰ ਰਹੇ ਸੀ

ਦੂਜੇ ਨੇ ਕਿਹਾ :- ਯਾਰ ਕਿੰਨੇ ਕੁ ਵੱਜਗੇ ਆ''
.

.
ਮੁੰਡੇ ਨੇ ਵੱਟਾ 🤾 ਚੱਕ ਕੇ ਕੁੜੀਆਂ ਦੇ hostel ਵਿਚ ਮਾਰਿਆ

Girl 👧🏻 ਬਾਹਰ ਆ ਕੇ ਕਹਿੰਦੀ  "ਕੰਜਰੋ ਹੁਣ ਸੋਜੋ "
""ਰਾਤ ਦੇ 🕑 ਦੋ ਵੱਜਗੇ ਆ।।। 😁😀

___________________________________________________________________


(10).Girl :- ਮੈਨੂੰ ਆਪਣੀ ਹੀਰੇ ਦੀ 💍 ਮੁੰਦਰੀ ਦੇ ਦੇ ,
ਮੈਂ ਮੁੰਦਰੀ 💍 ਦੇਖ ਕੇ ਤੈਨੂੰ ਯਾਦ ਕਰ ਲਿਆ ਕਰਾਂਗੀ 

Boy :- ਤੂੰ ਇਹ 🤔 ਸੋਚ ਕੇ ਯਾਦ ਕਰੀਂ ਕਿ

ਕਮੀਨੇ ਤੋਂ ਇਕ ਹੀ 💍 ਮੁੰਦਰੀ ਮੰਗੀ ਸੀ, ਉਹਨੇ ਉਹ ਵੀ ਨਹੀਂ ਦਿੱਤੀ ।।😁😂🤣😀

                punjabi jokes   
              
             You loved this site
  please share it to help grow it                       Thank you
                      😀😃😄

Reactions

Post a comment

0 Comments