Best jokes in punjabi


  Best jokes in punjabi


People are looking for random websites for some very funny jokes,
Funlife.in is designed to give you a complete list of the funniest jokes on the Internet. Read them with jokes and laugh loudly

List of best jokes in punjabi




(1).Teacher (ਟੀਟੂ ਨੂੰ) :- ਤੂੰ ਵੱਡਾ ਹੋ ਕੇ ਕੀ ਕਰੇਂਗਾ ❓❓
ਟੀਟੂ :: ਵਿਆਹ.
Teacher :: ਨਹੀਂ ❗ਮੇਰਾ ਮਤਲਬ ਕੀ ਬਣੇਂਗਾ ❓
ਟੀਟੂ :- ਲਾੜਾ.
Teacher :: oh❗,ਮੇਰਾ ਮਤਲਬ ਆ ਕੀ ਵੱਡਾ ਹੋ ਕੇ ਕੀ ਹਾਸਲ ਕਰੇਂਗਾ ❓❓
ਟੀਟੂ :: ਘਰਵਾਲੀ
Teacher :: 🤦IDIOT ਮੇਰਾ ਮਤਲਬ ਵੱਡਾ ਹੋ ਕੇ
Parents ਲਈ ਕੀ ਕਰੇਂਗਾ ❓❓
ਟੀਟੂ :- ਨੂੰਹ ਲਿਆਊਂਗਾ,
Teacher :: stupid ❗ ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ❓❓
ਟੀਟੂ :: ਪੋਤਾ
Teacher :: ਹਾਏ ਓ ਰੱਬਾ
ਤੇਰੀ ਜਿੰਦਗੀ ਦਾ ਮਕਸਦ ਕੀ ਆ❓❓
ਟੀਟੂ :: "ਹਮ ਦੋ ਹਮਾਰੇ ਦੋ"||😁😀
(2).ਪਹਿਲੀ :: ਓਏ❗ ਮੈਂ ਇੱਕ 🤚ਥੱਪੜ ਮਾਰਿਆ ਨਾ,
ਅਮਰੀਕਾ ਜਾ ਕੇ ਡਿੱਗੇ ਗੀ  ਹਾਂ ❗❗
ਦੂਜੀ :: ਓਏ❗ਮੈਂ ਇੱਕ 🤚 ਥੱਪੜ ਮਾਰਿਆ
ਨਾਂ ਕਨੇਡਾ ਜਾ ਡਿੱਗੇ ਗੀ ਹਾ
ਇੱਕ ਬਜੁਰਗ ਕੋਲ ਖੜ੍ਹਾ ਕਹਿੰਦਾ :: ਭੈਣ ਜੀ
ਆ ਨਿੱਕੀ ਜੀ ਮੁੱਕੀ ✊ ਮਾਰਿਓ
"ਮੈਂ ਨਾਲ ਦੇ ਪਿੰਡ ਜਾਣਾ ਏ ||😁😀
(3).Punjabi ਦਾ Teacher  ਪੱਪੂ ਨੂੰ :-
ਕਾਲ ਕਿੰਨੇ type ਦੇ ਹੁੰਦੇ ਨੇ
❓❓
ਪੱਪੂ ::  Ji, ਪੰਜ type ਦੇ
Teacher :-  ਕਿਹੜੇ ❓❓
ਪੱਪੂ :- ਜੀ Local call
ISD call
STD call
Miss call
And

ਸਤਿ ਸ੍ਰੀ ਅਕਾਲ ||😁😀
(4).ਇੱਕ ਵਾਰ ਟੀਟੂ ਦਾ ਗੁਆਂਢੀ ਮਰ ਗਿਆ,
ਟੀਟੂ ਉਹਨਾਂ ਦੇ 🚶 ਘਰ ਗਿਆ

ਟੀਟੂ - ਹਾਲੇ Body ਆਈ ਨੀ ,,
ਰਿਸਤੇਦਾਰ - ਨਹੀ ਜੀ ਹਾਲੇ ਨਹੀ ਆਈ
."ਏਨੇ ਨੂੰ "Ambulance 🚑 body ਲੈ ਕੇ ਆ ਜਾਂਦੀ ਆ
ਟੀਟੂ - ਲਉ,  ਕਿੰਨੀ ਲੰਮੀ ਉਮਰ ਆ
ਹੁਣੇ ਯਾਦ ਕੀਤਾ ਸੀ ||😁😀
(5).Nursery ਦੇ ਬੱਚੇ ਨੇ paper ਦੇ ਪਹਿਲੇ 📄 ਪੰਨੇ ਤੇ
ਪੇਸ਼ਾਬ ਕਰ ਦਿੱਤਾ,,,,

.
Teacher :: ਕੰਜਰਾ ਇਹ ਕੀ ਕਰਤਾ ❓❓
.
Kid : ਬੇਬੇ ਨੇ ਕਿਹਾ ਸੀ ਕਿ paper 'ਚ
ਪਹਿਲਾਂ ਜੋ ਆ ਰਿਹਾ ਹੋਵੇ ਉਹੀ ਕਰੀ ||😁😀

Checkout more best jokes ni punjabi
(6).ਇੱਕ ਬੱਚੇ ਦਾ ਜਨਮ ਹੋਇਆ
ਬੱਚੇ ਨੇ ਜੰਮਦੇ ਈ ਵੇਖਿਆ ਕਿ room ਵਿੱਚ ਪੂਰਾ ਹਨੇਰਾ ਏ
ਬੱਚੇ ਨੇ nurse ਨੂੰ ਪੁੱਛਿਆ. :: ਹਨੇਰਾ ਕਿਉਂ ਏ ❓❓
.
Nurse ਨੇ ਜਵਾਬ ਦਿੱਤਾ  ::  ਬਿਜਲੀ ⚡ ਦਾ ਕੱਟ ਲੱਗਿਆ ਹੋਇਆ
ਬੱਚਾ ਮੱਥੇ ਚ ਹੱਥ ਮਾਰਦੇ ਕਹਿੰਦਾ ::
ਉ ਤੇਰੀ ਭੈਣ ਦੀ,
ਫੇਰ punjab ਵਿੱਚ ਪੈਦਾ ਹੋ ਗਿਆ ||😁
(7).Girl 👧🏻(ਸ਼ਰਮਾ ਕੇ): ਪਿਆਰ ਕੀ ਹੁੰਦਾ ਆ ❓❓
Boy 👦: ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰ ਉਹੀ ਹੁੰਦਾ, ਜੋ Cement ਅਤੇ ਰੇਤ ਵਿਚਕਾਰ water ਦਾ ਹੁੰਦਾ
ਮੰਨ ਲਾਉ
Boy 👦:: Cement
Girl👧🏻 :: ਰੇਤ
ਪਿਆਰ :: ਪਾਣੀ
"ਹੁਣ ਜੇ Cement ਅਤੇ ਰੇਤ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇ ਤਾਂ ਉਹ Strong ਨਹੀ ਬਣੂਗਾ
ਪਰ ਜੇ ਇਸ ਵਿਚ water ਮਿਲਾ ਦਿੱਤਾ ਜਾਵੇ ਤਾਂ ਕੋਈ ਇਹਨਾਂ ਨੂੰ ਅਲੱਗ ਨਹੀ ਕਰ ਸਕਦਾ
Girl 👧🏻 (ਸ਼ਰਮਾ ਕੇ):: ਕਮੀਨਿਆ ਤੂੰ ⛑ ਸ਼ਕਲ ਤੋਂ ਹੀ ਮਜਦੂਰ
ਲੱਗਦਾ ਆ ||😁😀

(8)."Ambarsar Lawrance 🛣 Road ਤੇ

CCTV Cameras Install ਕੀਤੇ ਗਏ ।
ਸਵੇਰੇ ਸਵੇਰੇ 👮🏼 Police Control Room 'ਚ
Phone ☎ ਆਇਆ,,
ਭਾਜੀ ❗ ਆਹ ਉੱਚੇ pull ਵਾਲੇ
CCTV camera 'ਚ ਦੇਖ 👀ਕੇ ਦੱਸਿਓ ਕਿ
ਭਟੂਰਿਆ ਵਾਲੀ shop ਖੁੱਲੀ ਕਿ ਨਹੀ ||😁


*******************
(9).Teacher = ਬੱਚਿਓ ਸਾਡੇ Scientists ਨੇ ਇਕ ਅਜਿਹਾ ‎ ਤੇਜ਼ਾਬ ਬਣਾਇਆ,,
"ਜਿਹੜਾ ਲੋਹੇ ਤੇ ਪਾਓ ਲੋਹਾ ਪਿਘਲ਼ਾ ਦਿੰਦਾ,,
ਪਲਾਸਟਿਕ ਤੇ ਪਾਓ ਪਲਾਸਟਿਕ ਜਲ਼ਾ 🔥 ਦਿੰਦਾ
"ਕੱਚ ਤੇ ਪਾਓ ਕੱਚ ਵੀ ਪਿਘਲਾ ਦਿੰਦਾ
ਗੱਲ ਕੀ ਜਿਹੜੀ ਚੀਜ਼ ਤੇ ਜਿਹੜੀ ਵੀ ਧਾਤੂ ਤੇ ਪਾਓ ਸਾੜ 🔥 ਦਿੰਦਾ
Student = sir ਜੀ ਫਿਰ ਉਹ ਰੱਖਿਆ ਕਾਹਦੇ ਵਿਚ ਆ❓❓
‎ਮਾਸਟਰ ਨੇ ਵੱਟ ਕੇ ‎ 🤚 ਚਪੇੜ ਮਾਰੀ
ਕਹਿੰਦੇ = ਉਹਦੀ ਖੋਜ ਕਰਨੀ ਹਾਲੇ,
"ਤੂੰ ਬਹਿ ਜਾ ਚੁੱਪ ਕਰਕੇ ||😁😀
(10).ਪਿਓ ਪੁੱਤਰ 👦 ਨੂੰ ਪੁੱਛਦਾ :: ਹਾਂ ਬਈ kaka
ਕੀ ਬਣਿਆ ਤੇਰੇ Result ਦਾ
ਪੁੱਤਰ :: ਬਾਪੂ ਜੀ ਮੈ ਤੇ ਮੇਰੀ ਸਾਰੀ class ਪਾਸ ਹੋਗੀ
ਪਰ ਸਾਡਾ ਮਾਸਟਰ fail ਹੋ ਗਿਆ
Father ::  ਓਹ ਕਿੱਦਾਂ ❓
ਪੁੱਤਰ 👦 :: ਬਾਪੂ ਓਹ ਹਜੇ ਵੀ
ਉਸੇ ਪੁਰਾਣੀ class ਵਿਚ ਪੜ੍ਹਾ ਰਿਹਾ || 😁😀

Reactions

Post a comment

0 Comments