Jokes for kids

    

               Jokes for kids

People are looking for random websites for some very funny jokes,Funlife.in is designed to give you a complete list of the funniest jokes on the Internet. Read them with jokes and laugh loudly



List of best jokes for kids


(1).ਪੁੱਤਰ 👨 : (ਬਾਪੂ ਨੂੰ) ਮੈਨੂੰ ਦੂਰ ਦੀ ਐਨਕ 👓 ਲਵਾਦੇ,
ਮੈਨੂੰ ਦੂਰ ਦੀ ਚੀਜ਼ ਨਜਰ ਨਹੀਂ ਆਉਂਦੀ
ਬਾਪੂ :  ਓਹ ਉੱਪਰ ਵੇਖ ਓ ਕੀ ਆ ❓
ਪੁੱਤਰ 👨 :  ਸੂਰਜ ☀
ਬਾਪੂ : "Saleya" ਹੋਰ ਕਿੰਨਾ ਕੁ ਦੂਰ ਵੇਖਣਾ ||😃😁
(2).ਇਕ ਵਾਰ  ਟੀਟੂ ਤੇ ⚡ਬਿਜਲੀ ਦੀ ਤਾਰ ਡਿੱਗ ਗਈ
ਟੀਟੂ ਤੜਪ-ਤੜਪ ਕੇ ਮਰਨ ਹੀ ਵਾਲਾ ਸੀ
ਕਿ
ਉਸ ਨੂੰ 🤔 ਯਾਦ ਆਇਆ ਕਿ
ਬਿਜਲੀ ⚡ ਤਾਂ 3 ਦਿਨ ਤੋ ਬੰਦ ਆ
ਟੀਟੂ ਖੜਾ ਹੋਇਆ ਤੇ ਕਿਹਾ :- ਅੱਜ‌ ਤਾ ਮਸਾਂ ਹੀ ਬਚਿਆਂ
ਸਾਲਾ ਮੈ ਤਾ ਮਰ ਹੀ ਗਿਆ ਸੀ ||😁
(3).ਮੁੰਡਾ 👦 :: I love U 💕
Girl 👧🏻 :: ਭੌੰਕ ਨਾ
ਮੁੰਡਾ👦 ::  i will die 4 u
Girl👧🏻 ::  ਭੌੰਕ ਨਾ 🤦
ਮੁੰਡਾ 👦 ::  i cant live without U
Girl👧🏻 ::  ਭੌੰਕ ਨਾ
ਮੁੰਡਾ 👦  :: ਮੈਂ ਤੇਰੇ Phone 📲 ਤੇ Recharge ਕਰਵਾ ਦੇਉਗਾ
Girl👧🏻 ::  Oh❗ really
ਮੁੰਡਾ 👦 ::  oh❗ਭੌੰਕ ਨਾ ||😁😂😀
(4). 'ਅਮਲੀ 🚗 ਗੱਡੀ ਤੇ ਜਾ ਰਿਹਾ ਸੀ
ਰਸਤੇ ਵਿੱਚ police 👮🏼  ਦਾ ਨਾਕਾ ਲੱਗਿਆ ਹੋਇਆ ਸੀ

ਥਾਣੇਦਾਰ ਨੇ👮🏼 ਅਮਲੀ ਨੂੰ ਕਿਹਾ ::  Ha ਭਾਈ
ਬੈਲਟ ਨੀ ਲਾਈ ❓❓
ਅਮਲੀ 🤔 ਸੋਚ ਕੇ ਕਹਿੰਦਾ ::  ਜਨਾਬ ਮੇਰੇ ਤਾ ਪਜਾਮਾ ਪਾਇਆ ਹੋਇਆ ||😁😀
(5).ਇਕ ਮੁੰਡਾ 👦 ਆਪਣੇ ਬਾਪੂ ਦੇ ਵਿਆਹ ਦੀ ਮੂਵੀ 📺
ਦੇਖ 👀 ਰਿਹਾ ਹੁੰਦਾ
"ਦੇਖਦਾ 👀 ਦੇਖਦਾ"
ਆਪਣੇ ਬਾਪੂ ਨੂੰ ਕਹਿੰਦਾ :: ਬਾਪੂ- ਬਾਪੂ,,
ਮੈਂ ਵੀ ਆਪਣੇ ,,,--ਵਿਆਹ ਤੇ ਇਹੀ ਆਰਕੈਸਟਰਾ💃💃
ਵਾਲੀਆਂ ਨਚਾਉਣੀਆਂ ਨੇ
.
ਬਾਪੂ ਕਹਿੰਦਾ :: '' ਸਾਲਿਆ "
'ਬੰਦੇ ਦਾ ਪੁੱਤ ਬਣ,, ਇਹ ਤੇਰੀਆਂ ਮਾਸੀਆਂ ਨੇ ||😁😀

Checkout more jokes for kids

(6).ਅਮਲੀ  🏦 ਬੈੰਕ ਚ ਪੈਸੇ 💸 ਜਮਾਂ ਕਰਾਉਣ ਗਿਆ
.
ਪੈਸੇ 💸 ਵੇਖ ਕੇ ਬੈੰਕ 🏦 ਮਨੇਜਰ ਕਹਿੰਦਾ ::
Sir, ਇਹ ਸਾਰੇ 💸 ਨੋਟ ਤਾਂ ➡ਨਕਲੀ ਨੇ
.
.
ਅਮਲੀ 😡 ਗੁੱਸੇ 'ਚ ਕਹਿੰਦਾ
::
ਸਾਲਿਆ ❗
ਨਕਲੀ ਏ ਤਾਂ ਦੱਸ‌ ਤੈਨੂੰ ਕੀ ਫਰਕ ਪੈਂਦਾ
"ਜਮਾਂ ਤਾਂ ਮੇਰੇ Account 'ਚ ਈ ਹੋਣੇ ਆ ਨਾ ||😁😀

(7).🧕ਜਨਾਨੀਆਂ ਦਾ ਦਿਮਾਗ 🧠🧠

ਪਹਿਲੀ ਅਨਪੜ ਜਨਾਨੀ
🧕 :: ਯਾਰ ਮੈਂ ਸੁਣਿਆ 👂
''ਭਾਰਤ ਨੇ ਹਿੰਦੁਸਤਾਨ ਤੇ ਹਮਲਾ ਕਰਤਾ
.
ਦੂਜੀ ਅਨਪੜ ਜਨਾਨੀ 🙎🏼:: oh ❗ ਤੇਰੀ ਜੇ ਇਨਾਂ ਨੇ
ਸਾਡੇ ਘਰ ਦੇ ਉਪਰ 💣 ਬੰਬ ਸੁੱਟਿਆ
ਫਿਰ ❓❓
.
ਪਹਿਲੀ ਅਨਪੜ ਜਨਾਨੀ🧕 ::
ਤੂੰ ਘਬਰਾ ਨਾ ਅਸੀ ਤਾਂ India 🇮🇳 'ਚ ਰਹਿਣੇ ||😁😁

(8).🚶ਬੱਚਾ ਘਰੋ ਕੁੱਟ ਖਾ ਕੇ School ਜਾ ਰਿਹਾ ਸੀ
ਤੇ ਬਹੁਤ 😡 ਗੁੱਸੇ ਵਿੱਚ ਸੀ
ਰਾਹ ਵਿੱਚ ਕਿਸੇ ਨੇ ਪੁੱਛਿਆ 🗣 ::
👱ਬੱਚਾ ਜੀ ਪੜ੍ਹਦੇ ਓ
ਬੱਚਾ 👱::  ਨਹੀਂ ਸਾਲਿਆ
School  ਦੀ Dress ਪਾ ਕੇ ਤੇਰੀ Mom ਦੇ ਵਿਆਹ ਚੱਲਿਆਂ ❗❗
ਤੂੰ ਜਾਣਾ ❓❓||😁😁
(9).ਟੀਟੂ nurse ਨੂੰ :: ਮੈਨੂੰ ਇਕ ਖੂਨ  ਦੀ ਬੋਤਲ ਚਾਹੀਦੀ ਆ
Nurse ::  Blood Group ਦੱਸੋ ❓❓
.

ਟੀਟੂ ::  ਕੋਈ ਵੀ Group ਚੱਲੂ ਗਾ
Nurse :: ਐਦਾਂ ਕਿਦਾਂ ਚੱਲੂ ❓❓
.
ਟੀਟੂ :: ਮੈਂ ਤਾਂ ਮਾਸ਼ੂਕ ਨੂੰ Love 💌 ਲੈਟਰ ਲਿਖਣਾ ✍✍ ਆ "

jokes for kids

(10). ਬੰਤਾ ਇੱਕ ਦਿਨ 👶🏻 ਪੰਡਿਤ ਨੂੰ ਕੁੰਡਲੀ ਦਿਖਾਉਣ ਗਿਆ,,
ਪੰਡਿਤ 👶🏻 ::  ਤੇਰਾ name ਬੰਤਾ ਏ
ਬੰਤਾ ::  ji ਮਹਾਰਾਜ
ਪੰਡਿਤ 👶🏻 :: ਤੇਰੇ 2 girls And ਇੱਕ ਮੁੰਡਾ ਹੈ
ਬੰਤਾ ::  ਜੀ ਮਹਾਰਾਜ
ਪੰਡਿਤ 👶🏻 :: 'ਤੂੰ ਹੁਣੇ ਹੁਣੇ 5 kg  ਖੰਡ ਲੈ ਕੇ ਆਇਆਂ ਹੈ
ਬੰਤਾ : oh ਹੋਏ ❗
ਮਹਾਰਾਜ ਜੀ ਤੁਸੀਂ ਤੇ ਅੰਤਰਯਾਮੀ ਹੋ
ਪੰਡਿਤ 👶🏻 :: ਹੁਣ ਅਗਲੀ ਵਾਰੀ ਆਏਂਗਾ ਜਦੋਂ
ਤਾਂ ਆਪਣੀ ਕੁੰਡਲੀ ਲੈ ਕੇ ਆਈਂ
ਰਾਸ਼ਨ ਕਾਰਡ ਨੀ ||😁😀

   You loved this site, please             share it to help grow it,

Reactions

Post a comment

0 Comments