punjabi chutkule


         Funny jokes in punjabi

        
       punjabi chutkule
                   
punjabi jokes


Want to get rid of boring routine❓You can laugh at all, but no one wants to laugh at you, you have to spend some hilarious time, so here are the best Punjabi jokes for you. Just read one and you will not stop till the last Funlife.in There is a large collection of Punjabi jokes in Punjabi jokes. You can share with Facebook, Whatsapp on your friends. 
There is a list of the best Punjabi jokes which you can laugh and you will forget your worries, miseries,




(1).ਕੁੜੀ ਤੇ ਮੁੰਡਾ PARK ਚ ਬੈਠੇ ਸੀ,,
Girl👧🏻 :- ਤੁਸੀ ਕੁਝ ਏਦਾਂ ਦਾ ਕਹੋ ਕਿ
ਮੇਰੇ ਦਿਲ 💓 ਦੀ ਧੜਕਨ ਤੇਜ਼ ਹੋ ਜਾਵੇ,,
Boy👦  :-  ਭੱਜ ਤੇਰਾ ਬੁੜ੍ਹਾ ਆ ਗਿਆ..😂
(2).ਇਕ boy 👦 ਇਕ girl ਨਾਲ Facebook ਤੇ Chat ਕਰ ਰਿਹਾ ਸੀ,,
Girl ( ਮੁੰਡੇ ਨੂੰ) :- ਤੂੰ ਕੀ ਕਰਦਾ ਏ ❓
Boy :- ਕੁਝ ਨੀ ਬੱਸ ਵਿਹਲਾ,,
Girl :- ਸਿੱਧਾ ਕਹਿ ਖੇਤੀ ਕਰਦਾ,,
Boy(ਕੁੜੀ ਨੂੰ) :- ਤੂੰ ਕੀ ਕਰਦੀ ਏ,,❓
Girl :- ਮੈ Fashion designing ਦਾ ਕੋਰਸ ਕਰਦੀ ਆਂ
Boy :- 'ਸਿੱਧਾ ਕਹਿ ✂ ਦਰਜੀ ਏ|||lol 😁😀😂
(3).Girl : ਆਹ Hypnotize ਕੀ ਹੁੰਦਾ
Boy👦 :- ਕਿਸੇ ਨੂੰ ਵਸ ‘ਚ ਕਰਕੇ ਉਸ ਤੋ ਮਰਜੀ ਦਾ ਕੰਮ ਕਰਵਾਉਣਾ,,,
Girl :- 💁 ਚੱਲ ਝੂਠਾ ❗,,' ਉਸ ਨੂੰ ਤਾਂ #BoyFriend ਬਣਾਉਣਾ ਕਹਿੰਦੇ ਆ||😁
(4).ਮੋਨੂੰ :- ਕੋਈ ਵੀ ਮੇਰੇ ਪਾਪਾ ਦਾ ਵਾਲ  ਵਿੰਗਾ ਨਹੀਂ ਕਰ ਸਕਦਾ,,
ਸੋਨੂ :- ਕੀ ਉਹ ਬਹੁਤ ਬਹਾਦਰ ਹਨ,,
ਮੋਨੂੰ  :- ਨਹੀਂ ਉਨ੍ਹਾਂ ਦੇ ਸਿਰ 'ਤੇ ਵਾਲ ਹੀ ਨਹੀਂ ਹਨ।😁😀😂
(5).Teacher ਪੱਪੂ ਨੂੰ :-
ਦੱਸ,,Offer ਤੇ ਲੌਫਰ ਚ ਕੀ ਫਰਕ ਏ ❓❓
.
ਪੱਪੂ :- 'ਜਦੋ ਮੁੰਡਾ i love u ❤ ਕਹਿੰਦਾ ਤਾਂ 'ਲੌਫਰ'
And
'ਜੇ ਕੁੜੀ i love U ❤ ਕਹੈ ਤਾਂ ''Offer,😁😀😂

(6).Suresh{(ਹਰਦੇਵ ਨੂੰ)} = ਯਾਰ, ਤੇਰੀ ਪਤਨੀ ਨੂੰ ਜਦੋਂ ਗੁੱਸਾ 😡 ਆਉਂਦਾ ਸੀ ਤਾਂ ਉਹ ਕੱਟਣਾ ਸ਼ੁਰੂ ਕਰ ਦਿੰਦੀ ਸੀ,, ਹੁਣ ਵੀ ਉਹ ਤੈਨੂੰ ਕੱਟਦੀ ਹੈ ਜਾਂ ਨਹੀਂ ❓❓
ਹਰਦੇਵ :- ਨਹੀਂ ਯਾਰ,,
Suresh :- ਕਿਉਂ,,❓ਕੀ ਉਸ ਨੂੰ ਹੁਣ ਗੁੱਸਾ 😡ਨਹੀਂ ਆਉਂਦਾ
ਹਰਦੇਵ :- ਯਾਰ,,😡 ਗੁੱਸਾ ਤਾਂ ਉਸ ਨੂੰ ਹੁਣ ਵੀ ਬਹੁਤ ਆਉਂਦਾ ਹੈ ਪਰ ਹੁਣ ਉਸ ਦੇ  ਦੰਦ ਨਹੀਂ ਰਹੇ ||😁😀
(7).Girl :- U 🚬 सिगरेट पिना छोड़ दो ,,
Boy :- ਛੱਡ ਦਿੱਤਾ,,
Girl :- 🥃 ਸ਼ਰਾਬ ਵੀ ਛੱਡੋ,,
Boy :- ਛੱਡ ਦਿੱਤਾ,,
Girl :- ਅਤੇ हर रोज गुरूद्वारा साहिब जाइए करेगे ❓
Boy :- 🆗
Girl :- ਹਾਏ ਮੇਰਾ ਮਿੱਠਾ, ਵਿਆਹ ਕਰਵਾਉਣਾ ਮੇਰੇ ਨਾਲ ❓
Boy :- ਨਹੀਂ.❌
Girl :- ਕਿਉਂ ❓❓❓
Boy : - ਹੁਣ ਐਨੇ ਸੁਧਰਗੇ ਹਾਂ ਸੋਚਦਾ ਹੈ ਕਿ ਤੇਰੇ ਤੋਂ ... .. ਸੋਹਨੀ ਹੀ ਸੈੱਟ ਕਰ ਲਵਾ 😋😉
(8).mom : ਤੂੰ ਪਾਪਾ ਦੀ ਚਿੱਠੀ 📨 ਦਾ ਜਵਾਬ ਦਿੱਤਾ ❓
Son :-  ਨਹੀਂ ❌
Mom :-  ਕਿਉਂ ❓
Son :- ਤੁਸੀ ਹੀ ਤਾਂ ਕਿਹਾ ਕਿ ਆਪਣੇ ਤੋਂ ਵੱਡਿਆ ਨੂੰ ਜਵਾਬ ਨਹੀਂ ਦਿੰਦੇ,,|😁
(9).ਖਰੀਦ-ਦਾਰ :- ਤੇਰੀ ਮੱਝ 🐂 ਦੀ 1 👁 ਅੱਖ  ਤਾ ਖਰਾਬ ਹੈ
ਫੇਰ ਵੀ ਤੂੰ ਇਸਦੇ ₹50 ਹਜ਼ਾਰ ਰੁਪਏ ਮੰਗ ਰਿਹਾ ਹੈ ❓
ਵੇਚਣ ਵਾਲਾ :-  ਤੇਨੂੰ ਮੱਝ 🐂 ਦੁੱਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ||😁😀
(10).husband :- ਜੇ ਮੇਰੀ Lottery 💸ਨਿੱਕਲੇ ਤਾਂ ਤੂੰ ਕੀ ਕਰੇਗੀ ❓❓

Wife :- ਮੈ ਅੱਧੇ ਪੈਸੇ ਲੈ ਕੇ ਤੈਨੂੰ ਛੱਡ ਕੇ ਚਲੀ ਜਾਵਾਗੀ,,
Husband :- ਮੇਰੀ ₹100 ਰੁਪਏ ਦੀ Lottery ਨਿਕਲੀ  ਹੈ
ਲੈ ਫੜ ₹50 ਰੁਪਏ ਤੇ ਦਫ਼ਾ ਹੋਜਾ,,|😁😀

punjabi chutkule



Reactions

Post a comment

0 Comments