Punjabi jokes (chutkule)



Want to get rid of boring routine? You can laugh at all, but no one wants to laugh at you, you have to spend some hilarious time, so here are the best Punjabi jokes for you. Just read one and you will not stop till the last Funlife.in There is a large collection of Punjabi jokes in Punjabi jokes
You can share with Facebook, Whatsapp on your friends. There is a list of the best Punjabi jokes which you can laugh and you will forget your worries, miseries,



(1).🦁ਸ਼ੇਰ ਸ਼ੇਰਨੀ ਨੂੰ Kiss ਕਰਨ ਲੱਗਾ
but ਸ਼ੇਰਨੀ 🐯 ਨੇ ਸ਼ੇਰ ਨੂੰ ਰੋਕ ਲਿਆ
ਤੇ ਇਧਰ - ਉਧਰ ਦੇਖਣ ਲੱਗੀ
ਸ਼ੇਰ 🦁 = ਕੀ ਹੋਇਆ ❓❓

ਸ਼ੇਰਨੀ 🐯 = ਵੇਖ ਰਹੀ ਆਂ ਕਿ ਕਿਤੇ ਲਾਗੇ
Discovery 🌍 ਵਾਲੇ ਤੇ ਨਹੀਂ,
ਸਾਲੇ MMS ਬਣਾ ਦਿੰਦੇ ਆ ||🤣😂😀
(2)."ਹਾਥੀ 🐘 ਬਜ਼ਾਰ 'ਚ pistol 🔫 ਲਈ ਫਿਰਦਾ ਸੀ,
ਕੀੜੀ 🐜 ਨੂੰ ਅਾਪਣੇ ਵਲ ਅਾਂਦੇ ਦੇਖ ਕਰ ਪਿਸਤੌਲ🔫 ਪਾਸੇ ਸੁੱਟ ਦਿੱਤਾ.
ਕੀੜੀ 🐜 ਕੋਲ ਅਾ ਕੇ ਬੋਲੀ = ਪਿਸਤੋਲ ਕਿਉ ਸੁੱਟਿਆ ❓❓
ਹਾਥੀ 🐘 = ''ਤੱਕ ਕੇ ਤੇਰਾ ਹੁਸਨ ਸੋਹਣੀਏ ਹੱਥੋਂ ਹਥਿਆਰ ਗਏ''🤣😁😀
(3).ਭਿਖ਼ਾਰੀ :- ਸਾਹਿਬ ਇੱਕ ਰੁਪਇਆ ਦੇ ਦੇਵੋ,,
ਚਾਰ ਦਿਨਾਂ ਤੋਂ ਭੁੱਖ਼ਾ ਹਾਂ,,

ਸਾਹਿਬ = ਤੂੰ ਇਕ ਰੁਪਏ ਦਾ ਕੀ ਕਰੇਗਾ ❓❓
ਭਿਖ਼ਾਰੀ = ਜੀ ਭਾਰ ਤੋਲਨਾ ਹੈ
ਦੇਖ਼ੁਗਾ ਕੀ ਕਿੰਨਾ ਕੁ ਘੱਟ ਗਿਆ||😁😀
(4).Teacher :- 🌍 ਧਰਤੀ ਤੇ ਚੰਦਰਮਾ 🌙 ਵਿੱਚ ਕੀ ਰਿਸ਼ਤਾ ਹੈ❓❓
ਪੱਪੂ :-  ਭੈਣ ਤੇ ਭਰਾ ਦਾ
Teacher :- ਉਹ ਕਿਵੇਂ ❓❓
ਪੱਪੂ :- ਅਸੀਂ ਧਰਤੀ 🌍  ਨੂੰ ਧਰਤੀ ਮਾਤਾ ਕਹਿੰਦੇ ਹਾਂ ਤੇ ਚੰਦਰਮਾ 🌙 ਨੂੰ ਚੰਦਾ ਮਾਮਾ||😁😀
(5).Super ਬੇਜ਼ਤੀ
Class 'ਚ boring ਲੈਕਚਰ ਚੱਲ ਰਿਹਾ ਸੀ,,
Suddenly ਇੱਕ ਮੁੰਡਾ ਉੱਠ ਕੇ ਬਾਹਰ ਚੱਲਾ ਗਿਆ,,
ਲੈਕਚਰਾਰ ਪੁੱਛਦਾ :-  ਇਹ ਮੁੰਡਾ ਬਾਹਰ ਕਿਉ ਗਿਆ ❓❓
.
ਮੁੰਡੇ ਦਾ friend ਕਹਿੰਦਾ :- 'ਸਰ ਜੀ ਉਹਨੂੰ ਨੀਂਦ 'ਚ ਤੁਰਣ ਦੀ ਆਦਤ ਏ ||😁😀


(6).America 🇺🇸 = ਸਾਡੇ 🐕 ਕੁੱਤੇ ਫੁੱਟਬਾਲ ਖੇਡਦੇ ਆ
Japan 🇯🇵 = ਸਾਡੀ 🦈 ਮੱਛੀਆਂ ਡਾਂਸ ਕਰਦੀਆ ਨੇ
China 🇨🇳 = ਸਾਡੇ 🐘 ਹਾਥੀ ਸਾਇਕਲ ਚਲਾਉਂਦੇ ਆ
India 🇮🇳 = ਸਾਡੇ 🐐 ਗਧੇ ਦੇਸ਼ ਚਲਾਉਂਦੇ ਆ😁😀

(7).Doctor(vicky ਨੂੰ) - ਭਾਈ ਸਾਹਿਬ, ਤੂੰ ਏਨਾ ਕਿਉਂ ਘਬਰਾ ਰਿਹਾ ਹੈ ❓❓
Vicky :- ਡਾਕਟਰ ਸਾਹਿਬ, ਅਸਲ ਇਹ ਮੈਂ ਪਹਿਲਾਂ ਆਪ੍ਰੇਸ਼ਨ ਕਰਵਾ ਰਿਹਾ ਹਾਂ
Doctor :- ਤਾਂ ਇਸ ਵਿੱਚ ਡਰਨ ਦੀ ਕੀ ਗੱਲ ਹੈ ❓
"ਮੈਂ ਵੀ ਤਾ ਤੇਰਾ Operation ਪਹਿਲਾ ਹੀ ਕਰ ਰਿਹਾ ਹਾਂ,
'ਮੈਂ ਤਾਂ ਬਿਲਕੁਲ ਵੀ ਘਬਰਾ ਨਹੀਂ ਰਿਹਾ' 😁😀
(8).Boy👦 ਆਪਣੀ ਸਹੇਲੀ ਨੂੰ ਫੋਨ 📞 ਤੇ "hello ਤੂੰ ਕਿੱਥੇ ਆ❓
.
girl"
ਮੈਂ College ਜਾ ਰਹੀ ਆਂ ਆਪਣੇ
Dad ਦੀ Audi 'ਚ,
And ਤੂੰ ਕਿੱਥੇ ਆ ❓❓
.
Boy ਹੱਸ 😀ਕੇ  :- ਮੈਂ bus 'ਚ ਮਗਰਲ਼ੀ Seat ਤੇ ਬੈਠਾ ਆ
"ਤੇ ਟਿਕਟ ਨਾ ਕਟਾਈ ਆਪਣੀ, ਮੈਂ ਕਟਾ ਲੀ ਤੇਰੀ ਵੀ"😁😀
(9).marriage ਤੋ ਬਾਅਦ Bedroom ਵਿਚ
ਖੁਸ਼ਬੂ ਕਿਦਾ ਦੀ ਆਉਂਦੀ ਆ,,

ਇਕ ਤੋ ਤਿੰਨ ਸਾਲ ਤਕ : Perfume, ਫੁਲ, Chocolate, ਸਟ੍ਰਾਬੇਰੀ...
3 ਸਾਲ ਤੋ ਬਾਅਦ :-Baby Powder,, Johnson Cream , baby oil,,

15 ਸਾਲ ਬਾਅਦ :- ਮੂਵ, ਵਿਕਸ, ਆਇਓ ਡੇਕ੍ਸ, ਝੰਡੂ ਬਾਮ...
40 ਸਾਲ ਬਾਅਦ :- ਧੂਫ, ਅਗਰਬਤੀ,,
(10).Desi ‎Boy (ਸ਼ਹਿਰੀ ‎girl ਨੂੰ) - ਕੱਲ ਮੈਂ ਤੇਰੇ ਲਈ ‎✨
ਤਾਰੇ ਤੋੜਨ ‎ਅਸਮਾਨ 'ਚ 🛸 ਚਲਾ ਗਿਆ ਸੀ,

.
.
ਸ਼ਹਿਰੀ Girl - ਫੇਰ ਮੇਰੇ ਲਈ
ਕਿੰਨੇ ਤਾਰੇ ਲੈ ਕੇ ਆਇਆ ❓❓
.
.
Desi boy(ਸ਼ਹਿਰੀ girl ਨੂੰ) - ‎ਯਾਰ ਗੱਲ ਤਾ ਐਦਾਂ ਹੋਈ ਕਿ
‎night ਨੂੰ ਗਿਆ ਸੀ ✨ ਤਾਰੇ ਤੋੜਨ ਤੇ ਕਾਹਲੀ ਵਿੱਚ ਕੱਛਾ ਪਾ ਕੇ ਹੀ ਚਲਾ ਗਿਆ,,
ਤੇ ਤੈਨੂੰ ਪਤਾ ਕੱਛੇ ਦੀਆਂ ਕਿਹੜਾ ਜੇਬਾਂ ਹੁੰਦੀਆ
ਤਾਰੇ ਕਿਸ 'ਚ ਪਾ ਕੇ ਲਿਆਉਦਾ ||😁😀🤣


               ~~~~~~~~~~~~~

Reactions

Post a comment

0 Comments