Punjabi jokes


                Punjabi jokes


You loved this site, please share it to help grow it, 

People are looking for random websites for some very funny jokes,

Funlife.in is designed to give you a complete list of the funniest jokes on the Internet. Read them with jokes and laugh loudly





(1).Sanju :- 'ਵਿਆਹ ਵੇਲੇ ਲਾੜੇ ਨੂੰ ਘੋੜੀ ‘ਤੇ ਕਿਉਂ ਬਿਠਾਉਂਦੇ ਹਨ
ਰਾਮੂ :- 'ਕਿਉਂਕਿ ਉਸ ਨੂੰ ਆਖਰੀ ਚਿਤਾਵਨੀ ਹੁੰਦੀ ਹੈ ਕਿ ਹੁਣ ਵੀ Time ਹੈ, ਭੱਜਣਾ ਹੈ ਤਾਂ ਭੱਜ ਜਾ..||😁😀
(2).Teacher :- 1869 ਵਿਚ ਕਿ ਹੋਇਆ ਸੀ
Student  :- ਗਾਂਧੀ  ਦਾ ਜਨਮ ,,
Teacher :- very Good, ਬੈਠ ਜਾ..
Teacher(ਪੱਪੂ  ਨੂੰ) - 1871 ਵਿਚ ਕੀ ਹੋਇਆ  ਸੀ ❓

.
.
ਪੱਪੂ  :- ਹੀ ਹੀ ਹੀ (ਗਾਂਧੀ  2 ਸਾਲ  ਦਾ ਹੋ ਗਿਆ  ਸੀ ||

(3).ਇੱਕ ਅਮੀਰ ਬੰਦਾ :-
ਅੱਜ ਮੇਰੇ ਕੋਲ 10 cars

10 ਬੰਗਲੇ ਤੇ  ₹10 ਕਰੋੜ ਰੁਪਏ ਆ
ਤੇਰੇ ਕੋਲ ਕੀ ਏ❓
.
ਗਰੀਬ ਆਦਮੀ :-
ਮੇਰੇ ਕੋਲ ਮੇਰਾ munda
ਜਿਸ ਨਾਲ ਤੇਰੀ ਕੁੜੀ Set ਏ ||😉😁😀

(4).Class ਵਿੱਚ ਨਵੀ Madam ਆਈ ਤੇ ਸਾਰਿਆ ਬੱਚਿਆ ਦੇ ਨਾਮ ਪੁੱਛਣ ਲੱਗ ਪਈ ,❓
ਇੱਕ ਬੱਚੇ ਦੀ ਵਾਰੀ ਆਈ ਤੇ ਓਹ ਰੋਣ 😪 ਲੱਗ ਪਿਆ,
ਕਹਿੰਦਾ Madam ji :- "ਮੇਰੀ mom - Daddy ਨੂੰ ਕੁੱਤਾ ਕਹਿੰਦੀ ਆ''

ਤੇ ਮੇਰਾ Daddy :- mom ਨੂੰ ਬਿੱਲੀ ਕਹਿੰਦਾ ਏ
"ਹੁਣ ਮੈਨੂੰ ਇਹ ਸਮਝ ਨਹੀ ਲੱਗਦੀ
''ਕਿ  ਮੈ ਕਤੂਰਾ ਆ ਜਾਂ  ਬਲੂੰਗੜਾ "😁😀

(5).Mom :- ਟੀਟੂ ਬੇਟੇ, ਤੈਨੂੰ school ਵਿੱਚ ਸਭ ਤੋਂ ਚੰਗਾ ਕੌਣ ਲੱਗਦਾ ਹੈ
ਟੀਟੂ- ਮੰਮੀ ਘੰਟੀ 🔔 ਵਜਾਉਣ ਵਾਲਾ ਚਪੜਾਸੀ..😁😀




(6).Girl ਨੇ ਬੱਚੇ ਦੀ ਗੱਲ ਤੇ Kiss ਕੀਤਾ 😘
Girl :- sorry ਤੇਰੀ ਗੱਲ ਤੇ ਸੁਰਖੀ ਲੱਗ ਗਈ ,

.
Kid  - ਅਗਰ ਦਾਗ ਲੱਗਣ ਨਾਲ ਕੁਝ ਚੰਗਾ ਹੁੰਦਾ ਹੈ
ਤਾ ਦਾਗ ਅੱਛੇ ਹੈਂ |😂😁😀

(7).ਇਕ girl ਆਪਣੇ ਮੰਗੇਤਰ ਦੀ ਕੁੰਡਲੀ ਲੈ ਕੇ ਜੋਤਸ਼ੀ ਕੋਲ ਪਹੁੰਚੀ ,
ਜੋਤਸ਼ੀ ਬੋਲਿਆ :- ਤਾਂ ਤੂੰ ਆਪਣੇ ਹੋਣ ਵਾਲੇ ਪਤੀ ਦਾ ਭਵਿੱਖ ਜਾਣਨਾ ਚਾਹੁੰਦੀ ਏਂ ❓

Girl :- ਜੀ ਨਹੀਂ, ਉਸ ਦਾ ਭਵਿੱਖ ਤਾਂ ਹੁਣ ਮੇਰੇ ਹੱਥਾਂ ਵਿੱਚ ਹੈ। ਤੁਸੀਂ ਉਸ ਦਾ only ਭੂਤਕਾਲ ਦੱਸੋ। 😁😀
(8).mom :- ਸਕੂਲ ਜਾ
Child :- ਮੈਂ ਨੀ ਸਕੂਲ ਜਾਣਾ

Mom :-  ਕਿਉ ਨੀ ਜਾਣਾ ❓
Child  : job ਕਰ ਲਵਾਗਾ
Mom :- ਨਲਾਇਕ U .K .G ਪੜ ਕੇ ਕੀ job ਕਰੇਗਾ ❓❓❓
Child :- L.K.G ਦੀਆ ਕੁੜੀਆ ਨੂੰ
ਟਿਊਸ਼ਨ ਪੜਾਊਗਾ..😁😂😀

(9).ਇਕ ਵਾਰ ਇੰਜੀਨੀਅਰਿੰਗ College  ਦੇ ਸਾਰੇ ਪ੍ਰੋਫੈਸਰਾਂ ਨੂੰ ਹਵਾਈ ਜਹਾਜ਼ ✈ ਵਿੱਚ ਬਿਠਾ ਦਿੱਤਾ ਗਿਆ ਤੇ ਸੂਚਿਤ ਕੀਤਾ ਗਿਆ, 
'ਇਹ ਜਹਾਜ ✈ ਤੁਹਾਡੇ ਵਿਦਿਆਰਥੀਆਂ ਨੇ ਬਨਾਇਆ ਹੈ

ਸਾਰੇ ਪ੍ਰੋਫੈਸਰ ਉਤਰ ਗਏ ਪਰ ਪ੍ਰਿੰਸੀਪਲ ਬੈਠਾ ਰਿਹਾ
ਲੋਕਾਂ ਨੇ ਪੁੱਛਿਆ, ❓❓

ਤੁਸੀਂ ਕਿਉਂ ਨਹੀਂ ਉਤਰੇ
ਪ੍ਰਿੰਸੀਪਲ  :- ਮੈਨੂੰ ਆਪਣੇ ਵਿਦਿਆਰਥੀਆਂ ਉੱਪਰ ਪੂਰਾ ਭਰੋਸਾ ਹੈ, ਇਹ ਜਹਾਜ਼ ✈ start ਹੀ ਨਹੀਂ ਹੋਵੇਗਾ.||😁😀😂

(10).ਮਾਲੀ : ਤੂੰ ਅੰਬ 🍋 ਦੇ ਦਰਖ਼ਤ 'ਤੇ ਚੜ੍ਹ ਕੇ ਕੀ ਕਰ ਰਿਹਾ ਹੈ ❓


Monu : ਜੀ, ਟੁੱਟਿਆ ਹੋਇਆ 🍋ਅੰਬ ਦਰਖ਼ਤ ''ਤੇ ਵਾਪਸ ਲਗਾ ਰਿਹਾ ਹਾਂ..😂😁😀

                # Punjabi jokes


Reactions

Post a comment

0 Comments