punjabi jokes | Funny jokes in punjabi | punjabi chutkule


        Funny jokes in punjabi

             punjabi chutkule   
                    punjabi jokes


Want to get rid of boring routine ❓
You can laugh at all, but no one wants to laugh at you, you have to spend some hilarious time, so here are the best Punjabi jokes for you. Just read one and you will not stop till the last Funlife.in There is a large collection of Punjabi jokes in Punjabi jokes. You can share with Facebook, Whatsapp on your friends. There is a list of the best Punjabi jokes which you can laugh and you will forget your worries, miseries,





(1).ਇਕ ਦਿਨ ਹਾਥੀ 🐘 & ਕੀੜੀ 🐜 ਦੋਨੋ A.B.C. ਪੜ 📖 ਰਹੇ ਸੀ..
ਕੀੜੀ 🐜 :- 🅰 for ''ELEPHANT''🐘
ਹਾਥੀ 🐘 :- 'ਕਮਲੀਏ 🅰 for APPLE 🍎 ਹੁੰਦਾ
ਕੀੜੀ 🐜 :- 'ਸ਼ਰਮਾਕੇ,,, ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ 💞 ਇਸ਼ਕ ਹੋ ਗਿਆ ||😁😀
(2).''Ik Lion 🦁 ਨੇ  //zoo ਵਿਚ ਇੱਕ ਬੰਦਾ ਮਾਰਤਾ
''ਦੂਜਾ ਸ਼ੇਰ 🦁 ਪੁੱਛਦਾ ਕਿਊਂ ਮਾਰਿਆ ❓❓
ਪਹਿਲਾ ਸ਼ੇਰ 🦁 ਕਹਿੰਦਾ :- ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ ''ੲੇਨੀ ਵੱਡੀ 🐱ਬਿੱਲੀ'' 😁🤣😀

(3).''ਮੈਂ Dil ❤ ਨੂੰ ਪੁਛਿਆ :- ਮੈਨੂੰ ਰਾਤ 🌌 ਨੂੰ ਨੀਂਦ ਕਿਉਂ ਨਹੀ ਆਉਂਦੀ ❓❓
''Dil ਨੇ ❤ ਕਿਹਾ :- ਪਿਆਰ 💞 ਹੋਣ ਦੀ Acting ਘੱਟ ਕਰਿਆ ਕਰ...
ਸਾਰਾ ਦੁਪਿਹਰਾ ਤਾਂ ਸੁੱਤਾ ਹੀ ਰਹਿੰਦਾ ।।😁

(4).''ਨਲੈਕ class ਚ ਸਾਰਾ ਦਿਨ ਕੁੜੀਆਂ ਨਾਲ ਇੰਨੀਆਂ ਗੱਲਾਂ ਕਿਉਂ ਕਰਦਾ ਰਹਿਨਾ ❓❓

Student :- sir ji,,ਮੈਂ ਗਰੀਬ ਹਾਂ ਮੇਰੇ phone ਚ Whatsapp ਨਹੀਂ ਹੈ ||😁

(5).'ਜੱਜ :- ਤੂੰ ਵਾਰ-ਵਾਰ ਜੁਰਮ ਕਿਉ  ਕਰਦਾਂ,❓❓, ਹੁਣ ਪੰਜਵੀਂ ਵਾਰੀ ਅਦਾਲਤ ਵਿੱਚ ਆਗਿਆ ਏਂ,,

ਤੈਨੂੰ ਸ਼ਰਮ ਨਹੀਂ ਆਉਂਦੀ ❓❓
''ਚੋਰ :-🤔 Saab ਤੁਸੀਂ ਤਾਂ ਹਰ ਰੋਜ ਇੱਥੇ ਕਿਉ ਆਉਂਦੇ ਹੋ,❓❓ ਤੁਹਾਨੂੰ ਤਾਂ ਫੇਰ ਡੁੱਬ ਕੇ ਮਰ ਜਾਣਾ ਚਾਹੀਦਾ ਹੈ.😁🤣😀


(6).🐁ਚੂਹੀ  :-' ਜੇ ਤੂੰ ਮੇਨੂੰ 💞 ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿੱਚੋਂ ਮੇਰੇ ਲਈ 🍞 ਰੋਟੀ ਕੱਢ ਕੇ ਲੇਕੇ ਆ ..
ਚੂਹਾ 🐀:-  No ❗ ਮੈਂ ਨਹੀਂ ਲਿਓੁਦਾ
ਚੂਹੀ 🐁:-  why ❓❓
ਚੂਹਾ 🐀:-  ਸਾਡੀ ਮਾਂ ਨੂੰ ਪੁੱਤ ਨਹੀਂ ਲੱਭਣੇ 👉 ਨੀ ਤੇਨੂੰ ਯਾਰ ਬਥੇਰੇ ..😁🤣😀
(7).ਅਮਲੀ ਨੇ ਇਕ Robot ਲਿਆਂਦਾ ਜੋ ਝੂਠ ਬੋਲਣ ਵਾਲੇ ਦੇ ਮੂੰਹ ਤੇ ਚਪੇੜ🤚 ਮਾਰਦਾ ਸੀ

'ਇਕ ਦਿਨ ਅਮਲੀ ਦਾ boy 👦 ਕਹਿੰਦਾ :- 'ਬਾਪੂ ਅੱਜ ਮੈ ਸਕੂਲ 🏫ਨਹੀਂ ਜਾਣਾ, ਮੇਰੇ ਸਿਰ ਚ ਬਹੁਤ👼🏼 ਦਰਦ ਹੁੰਦੀ ਐ।
Robot  ਨੇ ਉਸੇ ਟਾਇਮ 👦 ਦੇ ਮੂੰਹ ਤੇ ਚਪੇੜ ਮਾਰੀ।
ਅਮਲੀ ਕਹਿੰਦਾ :- ਵੇਖਿਆ,,' ਤੂੰ ਝੂਠ ਬੋਲਿਆ ਤਾਂ ਹੀ ਤੈਨੂੰ Robot ਨੇ ਚਪੇੜ ਮਾਰੀ ਆ।|
"'ਅਮਲੀ 🗣 ਕਹਿੰਦਾ :- ਪੁੱਤ 👦 ਤੇਰੀ ਉਮਰ ਚ ਮੈਂ ਕਦੇ ਛੁੱਟੀ ਨਹੀਂ ਸੀ ਕੀਤੀ।
''ਤਾਂ Robot ਨੇ ਅਮਲੀ ਦੇ ਮੂੰਹ ਤੇ ਵੀ ਵੱਟ ਕੇ 🤚 ਚਪੇੜ ਮਾਰੀ

Wife ਹੱਸ ਕੇ ਕਹਿੰਦੀ :- ਤੁਹਾਡਾ ਹੀ ਮੁੰਡਾ ਏ ਨਾ ,,
Robot ਨੇ ਅਮਲੀ ਦੀ ਘਰਵਾਲੀ ਦੇ ਵੀ ਖਿੱਚ ਕੇ ਮੂੰਹ ਤੇ ਚਪੇੜ 🤚 ਮਾਰੀ ||😁🤣😀
(8).ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ phone 📞 ਕਰਦਾ ❗❗

ਸ਼ਰਾਬੀ :- ਅੱਜ ਮੈ 🏠 ਘਰ ਨਹੀ ਆ ਸਕਦਾ 
Wife :- why ❓❓
ਸ਼ਰਾਬੀ :- ਮੇਰੀ 🚘 Car ਦਾ steering  ਤੇ gear ਚੋਰੀ ਹੋ ਗਏ |
ਕੁਝ ਦੇਰ ਬਾਦ ਸ਼ਰਾਬੀ ਫੇਰ phone 📞ਕਰਦਾ
ਸ਼ਰਾਬੀ :- ਮੈ ਘਰ 🏠 ਆ ਰਿਹਾ ਹਾ

Wife :- ਹੁਣੇ ਤਾ ਤੁਸੀਂ ਮਨਾ ਕਰ ਰਹੇ ਸੀ
ਸ਼ਰਾਬੀ :- ਓਹ ਮੈ ਗਲਤੀ ਨਾਲ ਪਿਛਲੀ ਸੀਟ ਤੇ ਬੈਠ ਗਿਆ ਸੀ |😁😀

(9).ਬਾਪੂ :- ਤੇਰੇ Result ਦਾ ਕੀ ਬਣਿਆ..❓

ਪੁੱਤਰ :- Doctor Saab ਦਾ ਮੁੰਡਾ ਫੇਲ ਹੋ ਗਿਆ.
ਬਾਪੂ :- ਤੇ ਤੇਰਾ Result ❓

ਪੁੱਤਰ :- Headmaster saab ਦਾ ਮੁੰਡਾ ਵੀ ਫੇਲ ਹੋ ਗਿਆ.
ਬਾਪੂ :- ਤੂੰ ਆਪਣਾ ਤੇ ਦੱਸ..❓

ਪੁੱਤਰ :- ਖੰਨਾ Saab ਦਾ ਮੁੰਡਾ ਵੀ ਫੇਲ ਹੈ
ਬਾਪੂ :- ਕੰਜਰਾ ਤੇਰਾ Result ਕੀ ਹੈ ❓❓

ਪੁੱਤਰ :- ਤੁਸੀਂ ਕਿਹੜਾ ਬਿਲ ਕਲਿੰਟਨ ਹੋ
ਤੁਹਾਡਾ ਮੁੰਡਾ ਵੀ ਫੇਲ ਹੋ ਗਿਆ..😁😀🤣

(10).Doctor : ਤੁਹਾਡਾ ਭਾਰ ਕਿੰਨਾ ਹੈ

ਬਿੱਲੂ : ਚਸ਼ਮੇ 👓 ਦੇ ਨਾਲ 70 ਕਿਲੋ
Doctor : ਅਤੇ 👓 ਚਸ਼ਮੇ ਤੋਂ ਬਿਨਾਂ
ਬਿੱਲੂ :- ਉਹ ਮੈਨੂੰ ਦਿਖਦਾ ਹੀ ਨਹੀਂ 😁😀🤣

              You loved this site
   please share it to help grow it, 




Reactions

Post a comment

1 Comments

Emoji
(y)
:)
:(
hihi
:-)
:D
=D
:-d
;(
;-(
@-)
:P
:o
:>)
(o)
:p
(p)
:-s
(m)
8-)
:-t
:-b
b-(
:-#
=p~
x-)
(k)