Desi jokes

                     Desi jokes



People are looking for random websites for some very funny jokes,
Funlife.in is designed to give you a complete list of the funniest jokes on the Internet. Read them with jokes and laugh loudly

List of Desi jokes in punjabi




(1).ਪਹਿਲਾ ਮੱਛਰ =
ਮੈ ਵੱਡਾ ਹੋ ਕੇ doctor ਬਣਾਂਗਾ,,,


ਦੂਜਾ ਮੱਛਰ = ਮੈ ਵੱਡਾ ਹੋ ਕੇ,,🤔
ਇੰਜਨੀਅਰ ਬਣਾਂਗਾ,,,
ਇਨੇ ਨੂੰ ਇੱਕ 🧕 ਜਨਾਨੀ ਆ ਕੇ
mortein ਚਲਾ ਦਿੰਦੀ ਏ,,
ਦੋਵੇਂ ਮੱਛਰ ਈ ਇਕੱਠੇ ਗੁੱਸੇ 'ਚ 😡 ਬੋਲੇ =
ਸਾਲੀ 🧛  ਡੈਣ ਨੇ ਕਰੀਅਰ ਈ ਖਤਮ ਕਰਤਾ |||🤣😁😀

(2).Teacher :: ਅੱਜ ਕੋਈ ਸ਼ੇਅਰ ਸੁਣਾਉ 👂 .
Student ::
"Motta ਮਰਦਾ ਮੋਟੀ ਤੇ,,ਭੁੱਖਾ ਮਰਦਾ 🍪 ਰੋਟੀ ਤੇ
"ਮਾਸਟਰ ਜੀ ਦੀਆਂ 2 ਕੁੜੀਆਂ ਮੈ ਮਰਦਾ ਛੋਟੀ ਤੇ"😁😁😀

(3).Teacher  ਨੇ class 'ਚ ਬੱਚਿਆਂ ਤੋਂ
ਇੱਕ ਪ੍ਰਸ਼ਨ ਪੁੱਛਿਆ ::

.
Teacher :: 🐔 ਮੁਰਗੀਆਂ ਦੀਆਂ ਲੱਤਾਂ
ਛੋਟੀਆਂ ਕਿਉ ਹੁੰਦੀਆਂ ਹਨ,,
ਦੱਸੋ ❓❓
.
ਟੀਟੂ ਨੇ ਆਪਣਾ ਖਤਰਨਾਕ 🧠 ਦਿਮਾਗ ਲਾ ਕੇ
Ans ਦਿੱਤਾ  :: ji ਜੇ ਮੁਰਗੀਆਂ 🐔 ਦੀਆਂ ਲੱਤਾਂ ਲੰਬੀਆਂ ਹੋਣਗੀਆਂ,,
ਤਾਂ ਆਂਡਾ 🥚 ਥੱਲੇ ਡਿੱਗ ਕੇ ਟੁੱਟ ਨਾ ਜਾਊਗਾ ||ਹੀ ਹੀ ਹੀ😂😁😀

(4).ਇਕ ਕਾਲੀ girl 👧🏿 ਤੇ ਉਹਦਾ Boyfriend ਜੰਗਲ ਵਿਚੋ ਲੰਘ ਰਹੇ ਹੁੰਦੇ,,
ਅੱਗੇ ਇੱਕ 🧜‍♂️ ਜਾਦੂਗਰ ਮਿਲ ਜਾਂਦਾ
ਜਾਦੂਗਰ 🧜‍♂️ girl ਦੇ ਪਰ ਲਾ ਦਿੰਦਾ
ਕਾਲੀ girl 👧🏿 ਖੁਸ਼ ਹੋਕੇ ਆਪਣੇ Boyfriend ਨੂੰ ਕਹਿੰਦੀ ::
ਦੇਖ 👀 ਮੈ ਪਰੀ ਬੰਨ🧚🏿 ਗੀ ਮੈ ਪਰੀ ਬੰਨ ਗਈ
.
Boy ਕਹਿੰਦਾ :: ਨਹੀ ਸਾਲੀਏ ਤੂੰ ਪਰੀ ਨਹੀ ਚਮਗਾਦੜ🧚🏿 ਬਣ ਗਈ ||😁😂🤣


Checkout more Desi jokes

(5).ਇੱਕ Store ਵਿੱਚ ਇੱਕ punjabi ਤੇ Angrej ਕੰਮ ਕਰਦੇ ਹੁੰਦੇ
.
''ਅੰਗਰੇਜ਼ punjabi ਨੂੰ ਵੇਖ ਵੇਖ 👀 ਹਮੇਸ਼ਾ ਸੜਦਾ ਰਹਿੰਦਾ ਸੀ
ਇਕ ਦਿਨ ਅੰਗਰੇਜ਼ punjabi ਨੂੰ ਕਹਿੰਦਾ ::
ਜਦੋ ਤੇਰਾ ਵਿਆਹ ਹੋ ਜੂ,,
ਤਾਂ ਫਿਰ ਜੇ ਮੈ ਤੇਰੀ wife ਨੂੰ film ਦਿਖਾਉਣ ਲੈ ਜਾ
ਤੈਨੂੰ ਕੋਈ ਇਤਰਾਜ਼ ਤਾਂ ਨਹੀ ਹੋਵੇਗਾ ❓❓
.
''Punjabi ਹੱਸ 😀 ਕੇ ਅੰਗਰੇਜ਼ ਨੂੰ ਕਹਿਦਾ :: ਤੂੰ
ਮੇਰਾ ਵਿਆਹ ਆਪਣੀ ਭੈਣ ਨਾਲ ਕਰਦੇ
""ਫਿਰ ਤੂੰ ਭਾਵੇ ਮੋਢੇ ਤੇ ਹੱਥ ਰੱਖ ਕੇ film ਵੇਖ ਲਈ ||😁😀😀

(6).ਪੰਚਾਇਤ ਨੇ ਛੱਪੜ ਕੰਢੇ board ਲਾਇਆ ਕਿ ::
ਡੁੱਬ ਰਹੇ ਨੂੰ ਬਚਾਉਣ ਵਾਲੇ ਨੂੰ ₹500 💵 ਇਨਾਮ ਦਿੱਤਾ ਜਾਵੇਗਾ
"🤔 ਦੋ ਦੋਸਤਾਂ ਨੇ ਸਲਾਹ ਬਣਾਈ ਕਿ ਇੱਕ ਜਾਣਾ ਡੁੱਬਣ ਦਾ ਡਰਾਮਾ ਕਰੇ ,,,
ਅਤੇ ਫਿਰ ਦੂਜਾ ਉਸ ਨੂੰ ਬਚਾਅ ਕੇ ਪੰਚਾਇਤ ਤੋਂ ₹500
ਲੈ ਕੈ  ਅੱਧ ਅੱਧ ਕਰ ਲਵਾਂਗੇ,,,😁😁
"ਜਦੋਂ ਇੱਕ ਡੁੱਬਣ -- ਲੱਗਾ ਤਾਂ ਦੂਸਰੇ ਨੇ ਬਚਾਉਣ ਤੋਂ ਇਨਕਾਰ ਕਰ ਦਿੱਤਾ ❗❗
ਕਿਉਂਕਿ  board ਦੇ ਦੂਜੇ ਪਾਸੇ ਲਿਖਿਆ ✍ ਸੀ ::
ਕਿ ਲਾਸ਼ ਕੱਢਣ ਵਾਲੇ ਨੂੰ ₹1000 💵 ਦਿੱਤਾ ਜਾਵੇਗਾ ||😋😉😁

(7).PoLice👮🏼 ਵਾਲਾ ਆਪਣੇ son ਨੂੰ :-
ਤੇਰਾ ਅੱਜ ਤੋਂ 🤾ਖੇਡਣਾ ਬੰਦ , TV ਦੇਖਣਾ 👀ਵੀ  ਬੰਦ ❗❗
ਕੰਜਰਾ ਪੜਦਾ ਹੀ ਨਹੀ. ਹਰ ਵਾਰ fail ਹੋ ਕੇ ਆ ਜਾਂਦ
.
ਮੁੰਡਾ : ਆਹ ਫੜੋ ₹100 ਰੁਪਏ
Case ਹੁਣੇ ਹੀ ਰਫ਼ਾ ਦਫ਼ਾ ਕਰੋ ਜਨਾਬ 😁😉😀

(8).Girl ਨੇ bus  ਵਿੱਚ ਰੌਲਾ ਪਾ ਦਿਤਾ ::
Bus ਰੋਕੋ-----ਜਲਦੀ bus ਰੋਕੋ ❗❗
Driver ਨੇ bus ਰੋਕੀ,,,
ਕੰਡਕਟਰ ਨੇ ਆ. ,,, ਕੇ ਪੁੱਛਿਆ ਕੀ ਹੋਇਆ ❓❓❓
ਕਹਿੰਦੀ Ticket ਬਾਹਰ ਉੱਡ ਗਈ
ਜਿਸ ਤੇ ₹5 ਰੁਪਏ ✍ ਬਕਾਇਆ ਲਿਖਿਆ ਸੀ |||😁😀

(9).ਹਾਥੀ 🐘ਦੇ ਉੱਤੇ ਤੋਤਾ 🐦 ਬੈਠਾ
ਤੇ ਹਾਥੀ ਮਰ ਗਿਆ,,

Oh ਕਿੱਦਾਂ ❓❓
.
ਸੋਚੋ❓❓
.
.ਕਿਉਕਿ
ਹਾਥੀ 🐘 ਦਾ name ਤੋਤਾ ਸੀ
ਤੇ ਤੋਤੇ 🐦 ਦਾ name ਹਾਥੀ ਸੀ |||😁😁ਹੀਹੀਹੀ

(10).Teacher ਝੰਡੇ ਨੂੰ :: ਥੋਡਾ ਮੁੰਡਾ ਤਾਂ ਨਲਾਇਕ ਏ
ਆਹ ਵੇਖੋ ਨਤੀਜ਼ਾ ਇਸ ਦਾ
English = 2
Mathematics = 5
Sanskrit = 7
science = 8
Punjabi = 3
Total = 25
.
ਝੰਡਾ Result ਵੇਖ ਕੇ ਕਹਿੰਦਾ
:: ਵਾਹ ❗Total ਚ ਤਾਂ ਕਮਾਲ ਕਿੱਤਾ ਏ
ਇਸ ਵਿਸ਼ੇ ਦੀ ਤਾਂ ਇਹਨੂੰ ਕੋਈ 🤔 ਟਿਊਸ਼ਨ ਵੀ ਨੀ ਰਖਾਈ ਸੀ ||😁😀


Reactions

Post a comment

0 Comments