Husband and wife Jokes...--Fun~life


    Husband and wife jokes in punjabi


People are looking for random websites for some very funny jokes,
Funlife.in is designed to give you a complete list of the funniest jokes on the Internet.
 Read this joke and laugh loudly.




(1).ਪੱਪੂ :: Pistol 🔫 ਲੈ ਕੇ ਘਰ ਦੇ ਬਾਹਰ ਖੜਾ ਸੀ
ਘਰਆਲੀ :: ਇੱਥੇ ਕਿਉਂ ਖੜੇ ਹੋ ❓❓
ਪੱਪੂ :: ਸ਼ੇਰ 🦁 ਦਾ ਸ਼ਿਕਾਰ ਕਰਨ ਚੱਲਿਆ.
ਘਰਆਲੀ :: ਤੇ ਫਿਰ ਜਾਂਦੇ ਕਿਉਂ ਨੀ ❓❓
ਪੱਪੂ :: ਕਿਵੇਂ ਜਾਵਾਂ ਅੱਗੇ 🐶 ਕੁੱਤਾ ਬੈਠਾ ਹੈ |||😀😂🤣
(2).Wife :: ਜਦੋ ਮੈ ਮਰ ਜਾਵਾਂਗੀ ਤਾ ਤੁਸੀਂ ਕਿ ਕਰੋਂਗੇ ❓
Husband :: ਮੈਂ ਵੀ ਮਰ ਜਾਵਾਂਗਾ
Wife :: ਕਿਓੁ ❓❓
Husband :: ਕਦੇ -- ਕਦੇ ਜ਼ਿਆਦਾ ਖੁਸ਼ੀ ਨਾਲ ਵੀ ਬੰਦਾ ਮਰ ਜਾਂਦਾ |||😀😂🤣
(3).Wife {ਪਤੀ ਨੂੰ} ਮੈਨੂੰ ਲੱਗਦਾ ਹੈ ਕਿ ਸਾਡੀ ਬੇਟੀ 👧🏻 ਨੂੰ ਕਿਸੇ ਨਾਲ ਪਿਆਰ 💞 ਹੋ ਗਿਆ ਹੈ
Husband :: ਤੈਨੂੰ ਕਿਵੇਂ ਪਤਾ ❓❓
Wife :: ਕਿਉਂਕਿ ਉਹ ਅੱਜ ਕੱਲ੍ਹ Recharge ਦੇ ਪੈਸੇ 💲 ਨਹੀਂ ਮੰਗ ਰਹੀ |||😀😂🤣
(4).Wife(husband ਨੂੰ) :: ਮੈਂ ਕਿਹਾ ਜੀ ,, ਘਰ ਕਿਉਂ ਨਹੀਂ ਆਏ ਹੁਣ ਤੱਕ ❓
Husband :: ਜਾਮ ਲੱਗਾ ਹੈ
Wife :: ਕਦੋਂ ਤੱਕ ਆਓਗੇ ਫਿਰ ❓❓
Husband :: ਅਜੇ ਤਾਂ ਪਹਿਲਾ ਜਾਮ ਹੀ ਲੱਗਾ ਹੈ |||😀😂🤣
(5).Wife (ਪਤੀ ਨੂੰ) :: 🤔 ਸੋਚਦੀ ਹਾਂ ਕਿ ਆਪਾਂ dubai ਜਾਂ France 🇫🇷 ਘੁੰਮ ਆਈਏ
ਕਿੰਨੇ ਪੈਸੇ ਲੱਗਣਗੇ ❓❓
Husband :: ਕੁਝ ਵੀ ਨਹੀਂ
Wife :: ਉਹ ਕਿਵੇਂ ❓❓
Husband :: 🤔 ਸੋਚਣ ਦੇ ਪੈਸੇ 💲 ਨਹੀਂ ਲੱਗਦੇ ਪੈਸੇ ਜਾਣ ਦੇ ਲੱਗਦੇ ਨੇ |||😁😋😜


(6).Husband {office ਤੋਂ ਆ ਕੇ} ਅੱਜ ਰੋਟੀ ‘ਚ ਕੀ ਬਣਾਇਆ ਹੈ ❓❓
Wife :: ਆਲੂ 🥔 ਬਣਾਉਣ ਲਈ ਰੱਖੇ ਹਨ
Husband :: ਸਬਜ਼ੀ ਸਵਾਦ ਬਣਾਈ
Wife :: 🥔 ਆਲੂ ਕਾਫੀ ਦੇਰ ਤੋਂ 'ਗੈਸ ਤੇ ਰੱਖੇ ਹਨ
' ਪੱਕ ਨਹੀਂ ਰਹੇ,,
Husband :: ਆਲੂਆਂ 🥔 ਨਾਲ ਥੋੜ੍ਹੀ ਦੇਰ ਗੱਲਾਂ ਕਰ ਲਉ ਫਿਰ 10 ਮਿੰਟ ਵਿੱਚ ਪੱਕ ਜਾਣਗੇ |||😁😂🤣
(7).Wife :: ਮੈ ਜਿੱਥੇ ਵੀ ਪੈਸੇ 💸 ਲੁਕੋਨੀ ਆ
ਸਾਡਾ ਬੇਟਾ ਲੱਭ ਲੈਂਦਾ ਹੈ‌ ❗

ਦੱਸੋ ਫਿਰ ਮੈ ਕਿ ਕਰਾਂ ❓❓
Husband :: ਤੂੰ ਪੈਸੇ books ਵਿਚ ਲੁਕੋ ਦੇ
ਕਿਓਂਕਿ ਉਹ ਕਦੇ ਵੀ 📚 books ਖੋਲਕੇ ਨਹੀਂ ਦੇਖਦਾ |||😁😁😀
(8).Husband :: ਜਲਦੀ-ਜਲਦੀ ਟਿਫਨ ਦੇ
ਮੈਂ office ਜਾਣ ਤੋਂ ਲੇਟ ਹੋ ਗਿਆ ਹਾਂ

Wife ::  ਚੀਕਾਂ ਕਿਉਂ ਮਾਰ ਰਹੇ ਹੋ
ਲਓ ਫੜੋ 😡 ❗❗
Husband :: ਕਿਹੜੀ ਸਬਜ਼ੀ ਬਣਾਈ ਹੈ ❓❓
ਪਤਨੀ :: ਸਬਜ਼ੀ ਛੱਡੋ ❗
'ਸ਼ਾਮ ਨੂੰ ਜਲਦੀ ਘਰ ਆ ਜਾਣਾ ❓❓
Husband :: ਕਿਉਂ ਮੇਰੀ ਯਾਦ ਆਉਂਦੀ ਹੈ ਸ਼ਾਮ ਨੂੰ ❓❓
Wife :: ਜ਼ਿਆਦਾ Romantic ਨਾ ਹੋਵੋ
ਸ਼ਾਮ ਨੂੰ ਭਾਂਡੇ ਮਾਂਜਣ ਦੀ ਤੁਹਾਡੀ ਵਾਰੀ ਹੈ,,
ਇਸ ਲਈ ਯਾਦ ਕਰਵਾ ਰਹੀ ਹਾਂ ||😁😂🤣
(9).ਇੱਕ ਵਿਅਕਤੀ ਤੇ ਉਸ ਦੀ wife ਰਾਤ ਨੂੰ ਸੌਂ ਰਹੇ ਸਨ
ਅੱਧੀ ਰਾਤ ਨੂੰ ਅਚਾਨਕ husband ਦੀ ਚੀਕ ਸੁਣ ਕੇ ਪਤਨੀ ਦੀ ਅੱਖ 👁 ਖੁੱਲ੍ਹ ਗਈ।
ਉਸ ਨੇ ਪਤੀ ਤੋਂ ਪੁੱਛਿਆ :: ਕੀ ਗੱਲ ਹੋ ਗਈ ❓❓
ਪਤੀ ਕਹਿਣ ਲੱਗਾ :: ਕੁਝ ਨਹੀਂ
ਮੇਰੀ 👕 ਕਮੀਜ਼ ਹੇਠਾਂ ਡਿੱਗ ਗਈ ਸੀ,,
ਖਿੱਝ ਕੇ ਪਤਨੀ 🤦 ਕਹਿਣ ਲੱਗੀ :: ਤਾਂ ਇੰਨੀ ਜ਼ੋਰ ਨਾਲ ਕਿਉਂ ਚੀਕੇ ❓❓
ਪਤੀ ਕਹਿਣ ਲੱਗਾ :: ਉਸ 👕 ਕਮੀਜ਼ ਦੇ ਅੰਦਰ ਮੈਂ ਵੀ ਸੀ |||😁😂🤣
(10).Wife :: ਮੈਂ ਤੰਗ ਆ ਗਈ ਹਾਂ daily ਦੀ ਕਿਚ-ਕਿਚ ਤੋਂ,
ਮੈਨੂੰ ਤਲਾਕ ਚਾਹੀਦਾ ਹੈ।
Husband :: ਲੈ ਚਾਕਲੇਟ 🍫 ਖਾ ਲਓ
Wife (Romantic 💗 ਹੁੰਦੀ ਹੋਈ) :: ਮਨਾ ਰਹੇ ਹੋ ਮੈਨੂੰ❓❓
Husband :: ਨਹੀਂ ਪਾਗਲ
ਮਾਂ ਕਹਿੰਦੀ ਹੈ ਕਿ ਚੰਗਾ ''ਕੰਮ ਕਰਨ ਤੋਂ ਪਹਿਲਾਂ ਮਿੱਠਾ ਖਾਣਾ ਚਾਹੀਦਾ ਹੈ |||😁😂🤣


     👉click here more funny jokes👈
Reactions

Post a comment

0 Comments