New punjabi chutkule


            New punjabi chutkule


People are looking for random websites for some very funny jokes,
Funlife.in is designed to give you a complete list of the funniest jokes on the Internet. Read this joke and laugh loudly.


most funny jokes


(1).ਇਕ ਨਵੀ bus ਵਿਚ  College ਦੀ ਸਾਰੀ ਕੁੜੀਆਂ ਚੜ੍ਹ ਗਈਆਂ ,
ਤੇ bus full ਹੋ ਗਈ
ਕੰਡਕਟਰ ::  No More -- No More Please.
ਬੰਤਾ :: ਸਾਲਿਆਂ ❗ਮੋਰਨੀਆਂ,, ਮੋਰਨੀਆਂ  ਚੜਾ ਲਈਆਂ ਤੇ ਸਾਡੀ ਵਾਰੀ ਕਹਿੰਦਾ No ਮੋਰ  No ਮੋਰ |||😁😂🤣
(2).ਜੇਲਰ ਸੰਤੇ ਨੂੰ :: ਦਸ ਫਾਂਸੀ ਤੋ ਪਹਿਲਾਂ  , ਆਖਰੀ ਇੱਛਾ ਕੀ ਹੈ ❓❓
ਸੰਤਾ :: ਬਸ ਮੇਰੀ ਲੱਤਾਂ ਉੱਤੇ ਤੇ ਸਿਰ ਥੱਲੇ ਕਰ ਕੇ ਫਾਂਸੀ ਲਾਓੁ |||😁😂🤣
(3).ਡਾਕੂ ਗੱਬਰ ਬੰਤੇ ਦੇ ਘਰ ਗਿਆ ਕਹਿੰਦੇ :: ਸੋਨਾ ਕਿੱਥੇ ਹੈ,, ਜਲਦੀ ਦੱਸ ❓❓
ਬੰਤਾ :: ਪੂਰਾ ਘਰ 🏠 ਖਾਲੀ ਹੈ ਮਾਲਕੋ,,ਜਿੱਥੇ ਮਰਜੀ ਸੋ ਜਾਉ |||😁😂🤣
(4).ਸੰਤਾ :: Apple 🍎ਦਾ ਕਿ ਰੇਟ ਹੈ ❓❓
ਦੁਕਾਨਦਾਰ  ::  ₹100 ਰੁਪਏ ਦੇ 10
ਸੰਤਾ :: ਕੁਝ ਤੋ ਘਟਾਉ ਨਾ ਯਾਰ
ਦੁਕਾਨਦਾਰ :: ਠੀਕ ਹੈ ਤੂੰ 80 ਰੁਪਏ ਦੇ 8 ਲੈ ਜਾ
ਸੰਤਾ :: ਚਲੋ ਠੀਕ ਆ ਜਲਦੀ ਦੇ ਦੇ |||😁😂🤣
(5).ਪਤਨੀ :: ਮੈਨੂੰ ਨਵੀ dress ਚਾਹੀਦੀ ਆ.
''ਅੰਮਾ ਜਾਨ ਤੋਂ ਮੰਗਵਾ ਦੇਵੋ
::
ਪਤੀ :: ਕਮਲੀਏ,,
'' ਉਹ ਅੰਮਾ ਜਾਨ ਨੀ.
Amazon ਹੈ |||😁😂🤣



(6).ਪਤਨੀ :: ਤੁਸੀ ਮੈਨੂੰ ਇਹੋ ਜਿਹੀਆਂ ਦੋ ਗੱਲਾ ਬੋਲੋ.
ਇਕ ਤੇ ਮੈਂ  ਖੁਸ 😊 ਹੋ ਜਾਵਾਂ ਤੇ ਦੂਜੀ ਤੇ 😡 ਗੁੱਸਾ ਆ ਜਾਵੇ ,,,
ਪਤੀ ::
1. ਤੂੰ ਮੇਰੀ ਜਿੰਦਗੀ ਹੈ
2.  ਤੇ ਲਾਹਨਤ ਐ ਇਹੋ ਜਿਹੀ ਜਿੰਦਗੀ ਤੇ |||😁😂🤣
(7).ਕੁੜੀ Teacher ਨੂੰ :: Sir - class ਦੇ ਸਾਰੇ ਮੁੰਡੇ ਮੈਨੂੰ ਭੂਆ-ਭੂਆ ਕਹਿੰਦੇ ਨੇ.

Teacher
:: ਕੌਣ -ਕੌਣ ਇਹਨੂੰ ਭੂਆ ਕਹਿੰਦਾ ਹੈ 🤚 ਹੱਥ ਖੜਾ ਕਰੋ ❓❓
ਸੰਤੇ ਤੋਂ ਬਿਨਾ ਸਭ ਨੇ ਹੱਥ 🤚ਖੜਾ ਕਰ ਲਿਆ .
Teacher :: ਸੰਤੇ ,, ਤੂੰ ਇਹਨੂੰ ਭੂਆ ਨੀ ਕਹਿੰਦਾ ❓❓
ਸੰਤਾ ::  Sir ,,  ਮੈਂ ਹੀ ਤਾਂ ਇਹਨਾਂ ਸਭ ਦਾ ਫੁੱਫੜ ਹਾਂ |||😁😂🤣
(8).ਇੱਕ ਸੋਹਣੀ 👩 Lady ਮੈਨੇਜਰ ਦੇ office ਦੇ ਬਾਹਰ ਬੈਠੇ ਚਪੜਾਸੀ ਨੂੰ :: ਕੀ ਮੈਂ ਮੈਨੇਜਰ ਸਾਹਿਬ ਨੂੰ ਮਿਲ ਸਕਦੀ ਹਾਂ ❓❓

ਚਪੜਾਸੀ :: of course ਉਹ ਤਾਂ ਸੋਹਣੀਆਂ ਔਰਤਾਂ ਨੂੰ ਮਿਲਣ ਦੇ ਉਂਞ ਵੀ ਸ਼ੌਕੀਨ ਨੇ ,,
Lady :: ''ਤਾਂ ਉਨ੍ਹਾਂ ਨੂੰ ਕਹਿ ਦਿਓ ਕਿ ਉਨ੍ਹਾਂ ਦੀ Wife ਮਿਲਣ ਆਈ ਹੈ |||😁😁😁
(9).ਬੰਤਾ :: ਕੱਲ ਸਾਡਾ ਬਾਪੂ ਖੂਹ 👳🏼 ਵਿੱਚ ਡਿੱਗ ਪਿਆ ਅਤੇ
'' ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗ ਪਿਆ,,
ਸੰਤਾ :: ਹੁਣ ਕੀ ਹਾਲ ਹੈ ਤੇਰੇ ਬਾਪੂ ਦਾ ❓❓
ਬੰਤਾ :: ''ਠੀਕ ਹੀ ਹੋਣਾ ਹੈ ਕੱਲ੍ਹ ਦੀ ਖੂਹ ’ਚੋਂ ਕੋਈ ਆਵਾਜ਼ ਹੀ ਨਹੀਂ ਆਈ ,, |||😁😜😁
(10).ਪਤੀ :: ਅੱਜ  8 ਵਜੇ ਕੁੱਤਿਆਂ ਦੀ Race ਹੈ,,
ਮੇੈ ਉਥੇ ਜਾਣਾ ਹੈ.
ਪਤਨੀ ::🤦
''ਤੁਸੀਂ ਵੀ ਨਾ ਹੱਦ ਕਰਦੇ ਹੋ.
''ਠੀਕ ਨਾਲ ਚੱਲਿਆਂ ਜਾਂਦਾ ਨੀ
ਤੇ ਗੱਲਾ Race ਲਾਉਣ ਦੀਆਂ |||😁😂🤣
         ~~~~www.funlife.in~~~~
Reactions

Post a comment

0 Comments