New punjabi jokes


             New punjabi jokes

People are looking for random websites for some very funny jokes,
Funlife.in is designed to give you a complete list of the funniest jokes on the Internet. Read them with jokes and laugh loudly


List of very new punjabi jokes



(1).Santa :- Shirt ਲਈ ਕੋਈ ਵਧੀਆ ਕੱਪੜਾ ਦਿਖਾਓ
ਦੁਕਾਨਦਾਰ :: ਪਲੇਨ ਵਿਚ ਦਿਖਾਵਾਂ ❓❓
Santa :- ਨਹੀਂ ❗ ਹੈਲੀਕਾਪਟਰ ਵਿਚ ਦਿਖਾ ਦੇ ,, ''ਪਾਗਲਾ ਇਥੇ ਹੀ ਦਿਖਾ ||😁😂😋
(2).ਬੰਤਾ ::  ਮੈਨੂੰ ਵਿਆਹ ਚਾ BMW ਮਿਲੀ ਹੈ
ਸੰਤਾ :: ਪਰ ਤੇਰੇ ਕੋਲ ਤਾ ਕੋਈ ਹੋਰ Car 🚗 ਹੈ
ਬੰਤਾ ::  ਓਏ  ਖੋਤੇ ❗
BMW ਦਾ ਮਤਲਬ  ਹੈ
Bahut Motti Wife ||🤣😁😋
(3).Teacher : ਤੁਸੀਂ ਵੱਡੇ  ਹੋ  ਕੇ  ਕਿ ਕਰੋਂਗੇ  ❓❓
Santa :: ਜੀ ਵਿਆਹ 
Teacher :: ਨਹੀ,,,ਮੇਰਾ  ਮਤਲਬ  ਕਿ ਬਣੋਂਗੇ ❓❓
ਸੰਤਾ :: ਡੈਡੀ ||😁😁
(4).ਬੰਤਾ And ਸੰਤਾ ਅੱਠਵੀਂ ਵਿਚੋਂ ਅੱਠਵੀਂ ਵਾਰ ਫੇਲ੍ਹ ਹੋ ਗਏ..
ਸੰਤਾ :: ਚੱਲ ਆਤਮ ਹੱਤਿਆ ਕਰ ਲੈਂਦੇ ਹਾਂ
ਬੰਤਾ :: ਨਹੀਂ ਪਾਗਲਾ ❗
Next ਜਨਮ ਵਿਚ ਫਿਰ ਨਰਸਰੀ ਤੋਂ ਸ਼ੁਰੂ ਕਰਨਾ ਪਵੇਗਾ ||😜😝😁
(5).ਸੰਤਾ ਇਕ black ਅਤੇ ਇਕ white ਬੂਟ ਪਾ ਕੇ school ਗਿਆ
Teacher :: 'ਜਲਦੀ ਘਰ ਜਾਉ ਅਤੇ ਬਦਲ ਕੇ ਆ,,
ਸੰਤਾ :: Sir ਕੋਈ ਫਾਇਦਾ ਨਹੀ
ਘਰ ਵੀ ਇਕ black ਅਤੇ ਇਕ white ਹੀ ਹੈ ||😁😀😂


Chackout more new punjabi jokes


(6).ਸੰਤਾ ( ਬੰਤੇ ਨੂੰ ਕਹਿੰਦਾ ) :: ਮੈਂ ਆਪਣਾ wallet ਘਰ ਭੁੱਲ ਆਇਆਂ,,

ਮੈਨੂੰ ₹1000 ਰੁਪਏ ਚਾਹੀਦਾ ਸੀ
ਬੰਤਾ :: ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ,
ਆ ਲੈ ₹10 ਰੁਪਏ ਤੇ ਰਿਕਸ਼ਾ ਕਰਕੇ ਆਪਣਾ wallet  ਲੈ ਆ‌ ||😁😋😜
(7).Teacher {{ ਬੰਤੇ ਨੂੰ }} 🌙 ਚੰਦ 'ਤੇ ਪਹਿਲਾ ਕਦਮ ਕਿਸ ਨੇ ਰੱਖਿਆ ਸੀ ❓❓

ਬੰਤਾ
:: ਨੀਲਆਰਮਸਟਰਾਂਗ ਨੇ
Teacher :: And  ਦੂਜਾ ਕਦਮ ❓❓
ਬੰਤਾ :: ਦੂਜਾ ਵੀ ਉਸ ਨੇ ਹੀ ਰੱਖਿਆ ਸੀ,,
"ਹੋਰ ਉਥੇ ਉਹ ਲੰਗੜੀ ਖੇਡਣ ਗਿਆ ਸੀ ||😜😁
(8).ਦਰਵਾਜੇ ਚੋਂ ਠਕ -- ਠਕ ਦੀ ਆਵਾਜ 🔊 ਆਈ,,
Santa :: ਕੌਣ ਆ ❓❓
ਅਵਾਜ ਆਈ
police ਆ👮🏼 :: ਦਰਵਾਜਾ ਖੋਲ ਕੋਈ ਜਰੂਰੀ ਗੱਲ ਕਰਨੀ ਆ
Santa :: ਕਿੰਨੇ ਬੰਦੇ ਹੋ ❓❓
police 👮🏼 :: 3 ਬੰਦੇ ਆ...
Santa ਤਾਂ ਸਾਲਿਓ ਆਪਸ ਵਿਚ ਗਲ ਕਰੋ
ਮੈਨੂੰ ਕਿਉਂ ਸੱਦ ਦੇ ਹੋ ||😁😀😂
(9)."ਇੱਕ ਵਾਰ ਇਕ Teacher ਨੇ ਬੱਚੇ ਨੂੰ ਪੁੱਛਿਆ
ਕਿ ਦੱਸ

ਤੇਰੇ ਵਾੜੇ ਵਿਚ 10 🐏ਭੇਡਾਂ ਹਨ
"ਇਕ ਭੇਡ 🐏 ਛਾਲ ਮਾਰ ਕੇ ਬਾਹਰ ਨਿਕਲ ਗਈ
ਪਿੱਛੇ ਕਿੰਨੀਆ ਬਚਣਗੀਆ ❓❓❓

"ਬੱਚਾ 👦 ਕਹਿੰਦਾ  :: sir ji ਕੋਈ ਵੀ ਨਹੀ"
Teacher ਕਹਿੰਦਾ :: ਲਾਹਨਤੀ ❗❗
ਤੈਨੂੰ ਐਨਾ ਅਸਾਨ ਗਣਿਤ ਵੀ ਨਹੀਂ ਆਉਂਦਾ ❓❓
.
ਬੱਚੇ 👦 ਨੇ ਕਿਹਾ :: sir ji  ਮੈਨੂੰ ਗਣਿਤ ਆਉਂਦਾ ਕੇ
ਨਹੀ
ਮੈਨੂੰ ਪਤਾ ਨਹੀਂ
ਪਰ ਤੁਹਾਨੂੰ 🐏 ਭੇਡਾਂ ਬਾਰੇ ਨਹੀ ਪਤਾ
ਜਿੱਧਰ ਇਕ ਨੇ ਜਾਣਾ
"ਬਾਕੀਆਂ ਨੇ ਅੰਨੀਆਂ ਹੋ ਕੇ ਉਹਦੇ ਪਿਛੇ ਹੀ ਭੱਜਣਾ"|||😋😁😀
(10).Santa :: ਕੀ ਤੈਨੂੰ ਤੇਰਨਾ ਆਉਂਦਾ ਹੈ ❓❓
Banta :: No
Santa :: ਤੇਰੇ ਤੋ ਤਾਂ ਕੁੱਤੇ 🐕 ਹੀ ਚੰਗੇ ਨੇ , ਉਹਨਾ ਨੂੰ ਤੈਰਨਾ ਤਾਂ ਆਉਂਦਾ ਹੈ,,,
Banta :: ਕੀ ਤੈਨੂੰ ਤੇਰਨਾ ਆਉਂਦਾ ਹੈ ❓❓❓
Santa :: ਹਾਂ
Banta :: ਫਿਰ ਤੇਰੇ ਤੇ ਕੁੱਤੇ 🐕 ਵਿਚ ਕੀ ਫ਼ਰਕ ਰਿਹਾ ||😁😀😂.

Reactions

Post a comment

0 Comments