Santa banta jokes

            Santa banta jokes


People are looking for random websites for some very funny jokes,
Funlife.in is designed to give you a complete list of the funniest jokes on the Internet. Read this joke and laugh loudly.

List of santa banta jokes


santa banta jokes


"(1).ਸੰਤਾ :: ਮੈਨੂੰ ਤਾ ਅੱਖਾਂ  ਬੰਦ ਕਰ ਕੇ ਵੀ ਦਿਖਦਾ ਹੈ
ਬੰਤਾ  ::  ਸੱਚੀ, ਕੀ ਦਿਖਦਾ ਹੈ ❓❓❓
ਸੰਤਾ :: ਹਨੇਰਾ ||😁😜😆
(2).ਸੰਤਾ :: ਤੁਹਾਡਾ 🐕 dog ਤਾ ਸ਼ੇਰ ਵਰਗਾ ਹੋ ਗਿਆ,
ਕਿ ਖਾਵਾਂਦੇ ਹੋ ਇਹਨੂੰ ❓❓
ਬੰਤਾ :: oh ❗  ਇਹ ਸ਼ੇਰ ਹੀ ਹੈ,
ਸਾਲਾਂ ਪਿਆਰ 💞
ਪਿਆਰ ਦੇ ਚੱਕਰ ਚਾ ਪੈ ਗਿਆ ਸੀ
ਤਾ ਸ਼ਕਲ ਕੁੱਤੇ ਜਿਹੀ ਹੋ ਗਈ ਏ ||😁😜😆
(3).ਸੰਤੇ ਦਾ ਪੁੱਤਰ school ਦਾਖਲੇ ਲਈ form 📄✍ ਭਰ ਰਿਹਾ ਸੀ |
ਪੁੱਤਰ :: ਪਾਪਾ, mother tongue ਕੀ ਲਿਖਾਂ
ਸੰਤਾ :: ਲਿਖ ਦੇ ਬਹੁਤ ਲੰਬੀ And ਕੰਟਰੋਲ ਤੋਂ ਬਾਹਰ ||😁😜😆
(4).ਮਾਸਟਰ ਜੀ : ਕੱਲ  ਸਕੂਲ  ਕਿਉਂ  ਨਹੀਂ   ਆਇਆ ❓❓
ਸੰਤਾ : ਗਿਰ  ਗਿਆ ਸੀ ਤੇ ਲੱਗ  ਗਈ .
ਮਸਟਰ ਜੀ : ਕਿੱਥੇ ਗਿਰ ਗਿਆ , ਤੇ ਕਿੱਥੇ ਲੱਗੀ ❓❓
ਸੰਤਾ : ਮੰਜੇ  ਤੇ ਗਿਰ ਗਿਆ ਸੀ ਤੇ ਅੱਖ 👁 ਲੱਗ ਗਈ  😁😜😆
(5).ਸੰਤਾ :: Love ❤ ਹੁੰਦਾ ਹੈ ਜਾ ਕਰਨਾ ਪੈਂਦਾ ਹੈ ❓
ਬੰਤਾ :: sir ਜੀ ਜੇ ਕੁੜੀ ਸੋਹਣੀ 👧🏻 ਹੋਵੇ ਤੇ ਅਕਟੀਵਾ ਤੇ ਹੋਵੇ ਤਾ ਹੋ ਜਾਂਦਾ ਹੈ,,
ਜੇ
ਬਦਸੂਰਤ ਹੋਵੇ ਪਰ BMW ਵਿਚ ਹੋਵੇ ਤਾ ਕਰਨਾ ਪੈਂਦਾ ਹੈ ||😁😜😆

Checkout more santa banta jokes

(6).ਸੰਤਾ : ਓਏ ਇਹ ਦੱਸੋ ਨੋਟਾਂ ਦੇ ਉੱਤੇ ਜੇਹੜੇ ਗਾਧੀ ਜੀ ਛਪੇ ਹੁੰਦੇ ਹੈ
ਓਹ ਹਰ ਵੇਲੇ ਹੱਸਦੇ ਕਿਓੁ ਰਹਿੰਦੇ ਹਨ ❓❓
ਬੰਤਾ :: ਕਿਓੁ ਕੀ ਜੇ ਓੁਹ ਰੋ ਪਾਏ ਤਾਂ note ਗਿੱਲੇ ਹੋ ਜਾਣਗੇ ||😁😜😆
(7).''ਇਕ ਬਾਰ ਸੰਤਾ 🐀 ਚੂਹਿਆਂ ਤੋਂ ਤੰਗ ਆ ਕੇ ਓਹਨਾ ਨੂੰ ਮਾਰਨ ਦੀ ਦਵਾਈ  ਲੈਣ ਗਿਆ,,,
ਸੰਤਾ :: ਚੂਹੇ 🐀ਮਾਰਨ  ਕਿ ਦਵਾਈ ਦੇ,,,
ਦੁਕਾਨਦਾਰ :: ਜੀ ਘਰੇ ਲੈਕੇ ਜਾਣੀ ਆ,
ਸੰਤਾ :: ਨੀ ਓਏ ਸਾਲੇ ਚੂਹੇ 🐀 ਨਾਲ ਹੀ ਲੈ ਕੇ ਆਇਆ
ਇਹਨਾਂ ਨੂੰ ਇਥੇ ਹੀ ਖਿਲਾਨੀ ਆ ||😁😜😆
(8).ਸੰਤਾ :: ਯਾਰ ਉੱਠ ਭੁਕੰਪ ਆ ਰਿਹਾ ਹੈ , ਸਾਰਾ home ਹਿਲ ਰਿਹਾ ਹੈ .
ਬੰਤਾ :: ਸੋ ਜਾ - ਸੋ ਜਾ ਘਰ ਗਿਰੇ ਗਾ ਤਾ ਮਕਾਨ ਮਾਲਿਕ ਦਾ ਆਪਾਂ ਤਾ ਕਿਰਾਏਦਾਰ ਆ  ||😁😜😆
(9).ਮੁਰਗੀਆਂ 🐔 ਦੀ ਜਾਂਚ ਕਰਨ ਵਾਸਤੇ Inspector ਆਇਆ
ਤੁਸੀਂ ਮੁਰਗੀਆਂ 🐔 ਨੂੰ ਕਿ ਖਿੱਲਣੇ ਹੋ ❓❓
ਪਹਿਲਾ ਆਦਮੀ :: sir ਬਾਜਰਾ,,
Inspector :: ਏਨੀ ਗਰਮੀ ਚੇ ਬਾਜਰਾ
ਗਿਰਫ਼ਤਾਰ ਕਰੋ ਏਨੂੰ.
ਤੁਸੀਂ ਕਿ ਖਿਲਾਣੇ ਹੋ ❓❓
ਦੂਜਾ ਆਦਮੀ : sir ji  ,, ਚਾਵਲ
Inspector  :: ਇਹ ਵੀ ਗ਼ਲਤ ਖਾਣਾ ਹੈ , ਗਿਰਫ਼ਤਾਰ ਕਰੋ  ਏਨੂੰ ਵੀ.
Inspector  ਸੰਤਾ ਨੂੰ :: ਤੁਸੀਂ ਕਿ ਖਿਲਾਣੇ ਹੋ ,,
ਸੰਤਾ :: Sir ji  ਅਸੀਂ ਤਾ ਸਬ ਨੂੰ 10-10 ਰੁਪਏ ਦੇ ਦੀਨੇ ਹਾਂ,
ਜੀਹਦਾ ਜੋ ਮਨ ਹੋ ਖਾ ਲੋ ||😁😜😆
(10).ਸੰਤਾ :: ਮੇਰੀ wife ਗੁਆਚ ਗਈ ਹੈ,,
ਪੋਸਟਮਾਸਟਰ :: oh❗ਗਧੇ, ਇਹ ਡਾਕਖਾਨਾ ਹੈ,
police 👮🏼ਸਟੇਸ਼ਨ ਨਹੀਂ
ਸੰਤਾ :: ਮੁਆਫ ਕਰਨਾ ji
''ਖੁਸ਼ੀ ਕਾਰਨ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਥੇ ਜਾਵਾਂ |||😁😜😆

            👉www.funlife.in👈

Reactions

Post a comment

0 Comments