Husband wife jokes...--Fun~life


               Husband wife jokes

      Read this joke and laugh loudly.

jokes for kids

(1).ਪਤਨੀ :: ਮੈਂ ਚੱਲੀ ਘਰ 🏡 ਛੱਡ ਕੇ
ਪਤੀ :: ਮੈਂ ਚੱਲਿਆ ਨਿਰਮਲ ਬਾਬਾ🧘‍♂️ ਕੋਲ
ਪਤਨੀ :: ਹਾਏ ❗ਮੈਨੂੰ ਮੰਗਣ ਲਈ
ਪਤੀ :: ਨਹੀਂ ❗ਇਹ 🕴ਦੱਸਣ ਲਈ ਕੀ ਕਿਰਪਾ 🙏 ਸ਼ੁਰੂ ਹੋ ਗਈ |||😁😋😝
(2).Wife (ਪਤੀ ਨੂੰ) :: ਤੁਸੀਂ ਬਹੁਤ 😔 ਭੋਲੇ ਹੋ।
''ਤੁਹਾਨੂੰ ਕੋਈ ਵੀ ਬੇਵਕੂਫ ਬਣਾ ਦਿੰਦਾ ਹੈ
ਪਤੀ :: ਹਾਂ ❗ ਸ਼ੁਰੂਆਤ ਤਾਂ ਤੇਰੇ ਪਿਓ ਨੇ ਕੀਤੀ ਸੀ |||😁😀
(3).ਪਤਨੀ :: ਤੁਹਾਡਾ 🤠 ਦੋਸਤ ਇੱਕ ਬੁਰੀ ਤੇ ਮੂਰਖ girl ਨਾਲ ਵਿਆਹ ਕਰਨ ਜਾ ਰਿਹਾ ਹੈ।
ਤੁਸੀਂ ਉਸ ਨੂੰ ਰੋਕਦੇ ਕਿਉਂ ਨਹੀਂ ❓❓
ਪਤੀ :: ''ਜਦ ਉਸ ਨੇ ਮੈਨੂੰ ਨਹੀਂ ਰੋਕਿਆ ਤਾਂ ਭਲਾ ਮੈਂ ਉਸ ਨੂੰ 😏 ਕਿਉਂ ਰੋਕਾਂ |||😁😂🤣
(4).Wife🙎🏻:: ਮੈਂ ਤੈਨੂੰ ਬਿਨਾਂ ਦੇਖੇ Marriage ਕਰਵਾ ਲਈ
ਕੀ ਤੂੰ ਵਿਸ਼ਵਾਸ ਕਰ ਸਕਦਾ ਏਂ ❓❓
ਪਤੀ 🤠 :: ਅਤੇ ਮੇਰੀ ਹਿੰਮਤ ਤਾਂ ਦੇਖ,
''ਮੈਂ ਤੈਨੂੰ ਦੇਖਣ  👀 ਤੋਂ ਬਾਅਦ ਵੀ ਤੇਰੇ ਨਾਲ ਵਿਆਹ ਕਰਵਾ ਲਿਆ |||😁😜😛
(5).ਪਤੀ {ਪਤਨੀ ਤੋਂ} :: ਕਿ ਤੇਰ ਵਿਆਹ ਤੋਂ ਪਹਿਲਾ ਕੋਈ boyfriend ਸੀ ❓❓
ਪਤਨੀ 🙍 ਚੁੱਪ ਹੋ ਜਾਂਦੀ ਹੈ•••
ਪਤੀ :: ਮੈਂ ਇਸ ਚੁੱਪ ਨੂੰ ਕਿ ਸਮਝਾਂ ❓❓
ਪਤਨੀ  :: ਪਹਿਲੇ 🤔 ਗਿਣ ਤਾ ਲਵਾਂ
ਫਿਰ ਦੱਸਦੀ ਆ |||😁😂😜
(6).ਪਤਨੀ :: ਸੁਣੋ ਜੀ , ਤੁਹਾਡੇ birthday ਵਾਸਤੇ ਏਨੇ ਵਧੀਆ ਕੱਪੜੇ ਲਏ ਆ ਕੀ ਬੱਸ  ਪੁੱਛੋ ਈ ਨਾ
ਪਤੀ :: ''I Love U 😘 Jaanu''.
ਲਿਆ ਦਿਖਾ ❓❓
ਪਤਨੀ :: ਹਾਂ,,, ਹੁਣ ਹੀ ਪਾ ਕੇ ਆਉਣੀ ਆ |||😁🤔😜
(7).ਪਤਨੀ (ਪਤੀ ਨੂੰ) :: window  ਵਿਚ ਪਰਦੇ ਲਾਵਾਂ ਦੇਵੋ ,,
ਨਾਵਾਂ ਗਵਾਂਢੀ ਮੈਨੂੰ 👀 ਵੇਖਣ ਦੀ ਕੋਸ਼ਿਸ਼ ਕਰਦਾ ਹੈ.
ਪਤੀ :: ਇਕ ਵਾਰ ਵੇਖ ਲੈਣ ਦੇ ,
'' ਫਿਰ ਉਹ ਆਪੀ 'ਆਪਣੇ ਪਰਦੇ ਲਾਵਾਂ ਲਾਵੇਗਾ |||😁🤔😜
(8).ਪਤਨੀ ਪਤੀ ਤੋਂ 😡 ਗੁੱਸੇ ਹੋ ਕੇ ਪੇਕੇ ਚਲੀ ਗਈ
ਤਾਂ ਪਤੀ ਨੇ ਰਾਤ ਨੂੰ call 📞 ਕੀਤਾ
ਪਤਨੀ ਬੋਲੀ :: ਇੱਕ week ਹੋ ਗਿਆ, phone 📱 ਕਿਉਂ ਨਹੀਂ ਕੀਤਾ ❓❓
ਪਤੀ :: Time 🕛 ਹੀ ਨਹੀਂ ਮਿਲਿਆ,,
ਪਤਨੀ :: ਤਾਂ ਅੱਜ ਕਿਵੇਂ ਮੇਰੀ ਯਾਦ ਆ ਗਈ ❓❓
ਪਤੀ :: ਬੱਸ ਐਵੇਂ ਹੀ
''ਮੱਛਰ  ਖੂਨ ਪੀ ਰਹੇ ਸਨ ਤਾਂ ਤੇਰੀ ਯਾਦ ਆ ਗਈ |||😁😂🤣
(9).ਇਕ ਆਦਮੀ 🧔🏻 ਨੇ 100 ਵਾਰ ਖੂਨ ਦਾਨ ਕਰਕੇ Record ਬਣਾਇਆ
But
ਬਲੱਡ ਬੈਂਕ ਵਾਲਿਆਂ ਨੇ ਇਹ ਕਹਿੰਦਿਆਂ ਉਸ ਦੀ ਪਤਨੀ 🙎🏻 ਨੂੰ ਪੁਰਸਕਾਰ 🏆 ਦਿੱਤਾ ਕੀ
''ਤੁਸੀਂ ਨਹੀਂ ਪੀਤਾ, ਤਾਂ ਹੀ ਅਸੀਂ ਲਿਆ |||😁😂🤣😜
(10).ਪਤੀ :: 😘 jaanu , ਮੈਂ ਤੇਰੇ ਤੋਂ ਮਾਫੀ ਮੰਗਣਾ ਚਾਹੁੰਦਾਂ ਹਾਂ. ❓❓
ਪਤਨੀ :: darling ਕਿਉਂ ❓❓
ਪਤੀ ::: ਮੈ ਜਦੋ ਵੀ ਤੇਰੇ ਨਾਲ 👩‍❤️‍💋‍👨 ਪਿਆਰ ਕਰਦਾ ਹਾ ਤਾ ਪੜੋਸਣ ਬਾਰੇ 🤔 ਸੋਚਦਾ ਰਹਿਦਾ ਹਾ
ਪਤਨੀ :: ਤੁਸੀ ਮੈਨੂੰ ਧੋਖਾ ਦਿੱਤਾ
ਮੈਂ ਜਦੋ ਵੀ ਪੜੋਸੀ ਨਾਲ ਪਿਆਰ 👩‍❤️‍💋‍👩 ਕਰਦੀ ਹਾਂ ਹਮੇਸ਼ਾ ਤੁਹਾਡੇ ਬਾਰੇ 🤔 ਸੋਚਦੀ ਹਾਂ..
ਪਤੀ :: 😁🙄🤐

You loved this site, please share it to help grow it,

Reactions

Post a comment

0 Comments