Husband wife jokes in punjabi...--Fun~life

         Husband wife jokes in punjabi


People are looking for random websites for some very funny jokes,
Funlife.in is designed to give you a complete list of the funniest jokes on the Internet. Read them with jokes and laugh loudly.


Punjabi jokes

(1).ਪਤਨੀ 🙎🏻 :: ਨਾਰੀ ਦਾ ਮਤਲਬ ਕੀ ਹੈ.❓❓

ਪਤੀ 🧔🏻 :: ਨਾਰੀ ਦਾ ਮਤਲਬ ਹੈ "ਸ਼ਕਤੀ''.
ਪਤਨੀ 🙎🏻 :: ਫਿਰ ਮਰਦ ਦਾ ਮਤਲਬ ਕੀ ਹੈ ❓❓
ਪਤੀ 🧔🏻:: ਮਰਦ ਦਾ ਮਤਲਬ ਹੈ ''ਸਹਿਨ-ਸ਼ਕਤੀ" |||😁😂😜

(2).ਤੂਫਾਨੀ 🌩ਬਾਰਿਸ਼ ⛈ ਚ ਅੱਧੀ ਰਾਤ ਨੂੰ ਇਕ ਆਦਮੀ ਦੁਕਾਨ ਤੋਂ Pizza 🍕 ਲੈਣ ਗਿਆ,,

ਦੁਕਾਨਦਾਰ ਨੇ ਪੁੱਛਿਆ :: ਕੀ ਤੁਸੀਂ ਵਿਆਹੇ ਹੋਏ ਹੋ ❓❓
ਆਦਮੀ ਬੋਲਿਆ 😡 :: ਅਜਿਹੇ 🌪 ਤੂਫਾਨ ਵਿੱਚ ਕਿਹੜੀ ਮਾਂ ਆਪਣੇ ਬੇਟੇ ਨੂੰ pizza 🍕 ਲੈਣ ਭੇਜੇਗੀ |||😁😂🤣

(3).ਪਤਨੀ (ਪਤੀ ਨੂੰ)  :: ਹਾ ਜੀ ਸੁਣਦੇ ਹੋ,,

ਉੱਪਰੋਂ ਦੀ Bag ਉਤਾਰ ਦਿਓ,
''ਮੇਰੇ ਹੱਥ ਛੋਟੇ ਪੈ ਰਹੇ ਨੇ.
ਪਤੀ :: ਤਾ ਜ਼ੁਬਾਨ 👅 ਨਾਲ ਕੋਸ਼ਿਸ਼ ਕਰ ਲੈ |||😁😋😜

(4).ਪਤੀ (ਪਤਨੀ ਨੂੰ) :: Dubai ਜਾ ਰਿਹਾ ਹਾਂ,,,

ਪਤਨੀ 🙎🏻:: ਮੈਂ ਵੀ ਜਾਵਾਂਗੀ : jewellery ਲੈਣੀ ਹੈ,,,
ਪਤੀ :: Singapore ਜਾ ਰਿਹਾ ਹਾਂ,,,
ਪਤਨੀ :: ਮੈਂ ਵੀ ਜਾਵਾਂਗੀ,, Makeup 💄👛  ਦਾ ਸਾਮਾਨ ਲੈਣਾ ਹੈ,,,
ਪਤੀ :: 😡 (ਖਿਝ ਕੇ ਬੋਲਿਆ) ਮੈ ਨਰਕ ਜਾ ਰਿਹਾ ਹਾਂ,,,
ਪਤਨੀ :: 🙏 ਰੱਬ ਦਾ ਦਿੱਤਾ ਸਭ ਕੁਝ ਹੈ,
'ਬਸ ਆਪਣਾ ਖਿਆਲ ਰੱਖਣਾ |||😁😜😋

(5).Wife :: ਮੈਂ ਆਪਣੇ Birthday ਉੱਤੇ gift ਵਿੱਚ ਗਹਿਣੇ ਮੰਗੇ ਅਤੇ ਤੁਸੀਂ ਦੇ ਦਿੱਤਾ ਖਾਲੀ 🎁 ਡੱਬਾ ।

"ਕਿੰਨੀ ਸ਼ਰਮ 🙍ਆਈ ਮੈਨੂੰ ਸਹੇਲੀਆਂ ਸਾਹਮਣੇ"
ਪਤੀ :: ਪਾਗਲ ,,,❗
"ਸ਼ਰਮ ਹੀ ਤਾਂ ਔਰਤ ਦਾ ਗਹਿਣਾ ਹੈ |||😁😀

(6).Wife (ਪਤੀ ਨੂੰ) :: ਮੈਂ ਤੁਹਾਨੂੰ ਇਕ ਗੱਲ  ਦੱਸਣੀ ਭੁੱਲ🤦 ਗਈ, ਅਸੀਂ ਬਹੁਤ ਜਲਦੀ 3 ਤੋਂ 4 ਬਣਨ ਵਾਲੇ ਹਾਂ,,,


ਪਤੀ 😊(ਖੁਸ਼ ਹੋ ਕੇ) :: ਬੜੀ ਮਾੜੀ ਗੱਲ ਹੈ, ਤੂੰ ਏਨੀ ਖੁਸ਼ੀ ਦੀ ਗੱਲ ਮੇਰੇ ਤੋਂ ਲੁਕਾ ਕੇ ਰੱਖੀ,,,
actuallyਚ ਮੈਂ ਵੀ ਚਾਹੁੰਦਾ ਸੀ ਕਿ ਇਕ ਬੇਟੇ ਤੋਂ ਬਾਅਦ ਇਕ ਬੇਟੀ ਹੋਵੇ,,,
ਪਤਨੀ :: ''ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ, ਮੇਰੇ MOM ਤੁਹਾਡੇ ਕੋਲ ਰਹਿਣ ਲਈ ਆ ਰਹੇ ਹਨ |||😁🤐🤪 👉Click here Punjabi jokes👈


(7).ਇਕ ਜਨਾਨੀ ਦੀ ਕਿਸੇ ਵੱਡੇ ਸ਼ਹਿਰ 'ਚ Job 💼 ਲੱਗ ਗਈ,,,

ਉਹਨੇ ਸੋਚਿਆ 🤔 ਕਿ ਆਪਣੇ ਪਤੀ ਨੂੰ message 📨 ਕਰ ਕੇ ਦੱਸ ਦਵੇ ,,,
''ਤਾਂ ਜੋ ਉਹ ਚਿੰਤਾ ਨਾ ਕਰਨ
ਪਰ ਇਕ 😜 ਕਲੋਲ ਹੋਗੀ ,
ਹੋਇਆ ਏਦਾਂ ਕੀ message 📨 ਕਿਸੇ ਗਲਤ ਬੰਦੇ ਕੋਲ ਪਹੁੰਚ ਗਿਆ,,,
ਜੋ ਕਿ ਆਪਣੀ wife ਦਾ ਅੰਤਮ ਸੰਸਕਾਰ ਕਰ ਕੇ ਆ ਰਿਹਾ ਸੀ,,,
ਉਹ ਵਿਚਾਰਾ message 📨 ਪੜ੍ਹ ਕੇ ਬੇਹੌਸ਼ ਹੋ 🙄 ਗਿਆ ,
ਕਿਉਂਕਿ ਮੈਸਜ '📧 ਚ ਲਿਖਿਆ ਸੀ ,,,
"You don't worry  ਮੈ ਇੱਥੇ ਵਧੀਆ ਸੈਟਲ ਹੋ ਗਈ ਹਾਂ ,
ਇਥੇ ਰਹਿਣ ਤੇ 🍱 ਖਾਣ ਪੀਣ ਦਾ ਵੀ ਵਧੀਆ ਪ੍ਰਬੰਧ ਹੈ
ਤੇ ਕੁਝ ਦਿਨਾਂ ਬਾਅ ਤੁਹਾਨੂੰ ਵੀ ਇੱਥੇ  ਹੀ ਸੱਦ ਲੈਣਾ ਹੈ |||😁🙄😀

(8).ਇਕ ਵਾਰ ਇਕ Boy ਨੂੰ ਉਸਦੀ ਪੁਰਾਣੀ ਮਸ਼ੂਕ market ਵਿਚ ਮਿਲ ਜਾਂਦੀ ਹੈ ,

ਓ 🙎🏻ਕੁੜੀ ਮੁੰਡੇ ਨੂੰ ਦੇਖ ਕੇ ਹੱਸ ਪੈਂਦੀ ਹੈ,,,
Boy 👦🏻 :: ਤੇਰਾ Love 💘ਸਾਡੇ ਲਈ ਤਮਾਸ਼ਾ ਹੋ ਗਿਆ ,
''ਸਾਡੀ ਜਾਣ 💔 ਤੇ ਬਣੀ ਹੈ ਤੇਰਾ ਹਾਸਾ ਹੋ ਗਿਆ,,,
ਕੁੜੀ ::🤦ਮਰਜਾਣਿਆ ਤੂੰ ਹਾਲੇ ਇਕੱਲਾ ਹੀ ਘੂੰਮੀ ਜਾਨਾ,,,
"ਸਾਡੇ ਤਾ ਹੁਣ ਕਾਕਾ ਵੀ ਹੋ ਗਿਆ 😬😁🤣

(9).ਅਮਲੀ -> ਰਾਜਾ ਦਸ਼ਰਥ ਦੀਆਂ ਤਿੰਨ  ਰਾਣੀਆ👸🏻 ਸੀ

ਘਰਵਾਲੀ -> ਤੇ ਫਿਰ ❓
'ਅਮਲੀ -> ਇਸ ਦਾ ਮਤਲਬ ਮੈ 🤔 2 ਵਿਆਹ ਹੋਰ ਕਰ ਸਕਦਾ ਹਾ,,,
'ਘਰਵਾਲੀ -> ਦਰੋਪਦੀ ਦਾ Name ਸੁਣੀਆ ਏ ❓❓
'ਅਮਲੀ ->  "ਤੂੰ ਵੀ ਪਾਗਲ ਹੀ ਏਂ,,❤ ਦਿਲ ਤੇ ਲਾ ਲੈਣੀ ਏ
ਮੈ ਤਾਂ ਮਜ਼ਾਕ ਕਰ ਰਿਹਾ ਸੀ |||😁😂🤣😜

You loved this site, please share it to help grow it,

Reactions

Post a comment

0 Comments