Jokes | punjabi jokes | chutkule ...-funlife


                punjabi jokes
Punjabi jokes

(1).''ਅਕਲ ਹੁੰਦੀ ਜੇ ਰਾਂਝੇ ਨੂੰ MILK 🥛 ਵੇਚ ਕ DAIRY ਪਾ ਲੈਦਾ,,,
''ਪੜਿਆ 📚 ਹੁੰਦਾ ਜੇ ਚਾਰ ਅੱਖਰ ~ ਗੱਲ ਕਾਨੂੰਨ ਦੀ ਜੇਬ 'ਚ ਪਾ ਲੈਦਾ,,,
''ਜਦੋਂ ਦੇਖਦਾ Heer 👰🏻 ਹੋ ਗਈ ਜਵਾਨ ਜਾ ਕੇ COURT MARRIAGE ਕਰਵਾ ਲੈਂਦਾ,,,
'ਕਾਸ਼ ਡੁੱਬਣ ਤੋਂ ਪਹਿਲਾਂ ਸੋਹਣੀ 📱 phone 📞  ਕਰਦੀ ,
ਮਹੀਵਾਲ BOAT 🚤 ਮੰਗਵਾ ਲੈਦਾਂ,,,
''ਜੇ ਪਤਾ ਹੁੰਦਾ ਬੱਗੀ ਨੇ ਧੋਖਾ ਦੇਣਾ .

ਮਿਰਜਾ ਬੱਗੀ ਦੀ ਥਾਂ BULLET ਮੰਗਵਾ ਲੈਂਦਾ,
,,,''ਮਜਨੂੰ ਨੂੰ ਜੇ 🤔 ਜਾਣਦਾ ਹੁੰਦਾ ~ ਸਿਰ ਉਸਦੇ ਪੈਣੇ ਪੱਥਰ,

ਤਾ ਉਹ ਸਿਰ ਤੇ ⛑ HELMET ਪਾ ਲੈਂਦਾ |||😆😁😀

(2).ਟੀਟੂ :: ਮਾਂ ਮੇਰੀ ਕੀ ਕੀਮਤ ਹੈ

ਮਾਂ :: ਪੁੱਤਰ ਤੂੰ ਤਾਂ 💲ਲੱਖਾਂ ਦਾ ਹੈ।
ਟੀਟੂ :: ਤਾਂ ਲੱਖਾਂ ਵਿੱਚੋਂ ਮੈਨੂੰ ₹5 ਰੁਪਏ ਦੇਣਾ, ਮੈਂ ice cream🍨 ਖਾਣੀ ਹੈ |||😆😁😀

(3).ਦੋ ਅਮਲੀ 🥃 ਸ਼ਰਾਬ ਪੀ ਕੇ Bike 🛵 ਤੇ ਜਾ ਰਹੇ ਸੀ

ਅੱਗੋ ਦੀ Truck 🚛 ਆ ਰਿਹਾ ਹੁੰਦਾ
ਦੂਜਾ ਅਮਲੀ ਕਹਿੰਦਾ -> ਓ ਵੇਖ 👀 2 ਮੋਟਰ ਸਾਇਕਲ ਆ ਰਹੇ ਨੇ
ਇਹਨਾਂ  ਦੇ ਵਿੱਚੋ ਦੀ ਲੰਘਾ
ਪਹਿਲਾ ਕਹਿੰਦਾ ਠੀਕ ਏ
ਪਰ ਦੋਨੋ ਬੜੀ ਜੋਰ ਦੀ Truck 🚛 ਵਿਚ ਵੱਜਦੇ
''ਪਹਿਲਾ ਕਹਿੰਦਾ :: ਲੱਗਦਾ ਸਾਲਿਆਂ ਨੇ ਵਿੱਚ ਫੱਟਾ ਰੱਖਿਆ ਸੀ ||| 😆😁😜

(4).ਬੰਤਾ :: ਮੇਰੀ Age 45 ਸਾਲ ਦੀ ਹੈ ~ 'ਤੇ ਮੈਂ ਅੱਜ ਤਕ ਇੱਕ ਦਿਨ ਲਈ ਬਿਮਾਰ ਨਹੀਂ ਹੋਇਆ,,,,

ਸੰਤਾ :: ਅੱਛਾ
ਬੰਤਾ :: ਹਾਂ ਜੀ ❗ ਮੈਂ ਜੱਦ ਵੀ ਬਿਮਾਰ ਹੁੰਦਾ ਹਾਂ ਦੱਸ-ਪੰਦਰਾਂ days ਲਈ ਹੁੰਦਾ ਹਾ |||😆😁😀

(5).child : Dad ਮੈਂ ਵੀ 🚗 ਗੱਡੀ 'ਚ ਜਾਣਾ

ਪਾਪਾ :: No ਬੇਟਾ
'ਰੱਬ ਨੇ ਆਪਾਂ ਨੂੰ ਦੋ ਪੈਰ ਕਿਸ ਲਈ ਦਿੱਤੇ ਨੇ
Child :: 1 ਕਲੱਚ ਨੱਪਣ ਤੇ ਦੂਸਰਾ Race ਦੇਣ ਲਈ |||😆😁😀

(6).ਗੀਤਾ :: ਕੱਲ ਮੇਰਾ Son ਆ ਰਿਹਾ ਹੈ

ਕਵਿਤਾ :: ਪਰ ਉਸ ਨੂੰ ਤਾਂ 5 year ਦੀ ਸਜ਼ਾ ਹੋਈ ਸੀ
ਗੀਤਾ :: ਹਾਂ ਪਰ ਉਸ ਦੇ good ਵਤੀਰੇ ਕਾਰਨ
ਉਸ ਦੀ ਸਜ਼ਾ ਦਾ ਇਕ year ਮੁਆਫ ਕਰ ਦਿੱਤਾ ਗਿਆ ਹੈ
ਕਵਿਤਾ :: ਬਹੁਤ ਵਧੀਆ ❗ਰੱਬ ਅਜਿਹੀ ਔਲਾਦ ਸਭ ਨੂੰ ਦੇਵੇ |||😆😁😀

(7).Wife :: ਮੈਂ ਆਪਣੇ marriage ਲਈ 16 ਸੋਮਵਾਰ ਦੇ ਵਰਤ ਰੱਖੇ ਸਨ,,,,

ਤਾਂ ਜਾ ਕੇ ਤੁਹਾਡੇ ਨਾਲ ਮੇਰਾ marriage ਹੋਇਆ ਸੀ,,,
ਪਤੀ :: 😀(ਹੱਸਦਾ ਹੋਇਆ) ਜੇ ਕਰ ਸੋਮਵਾਰ ਦੇ 16 ਵਰਤ ਨਾ ਰੱਖਦੀ ਤਾਂ ਕੀ ਹੋ ਜਾਣਾ ਸੀ ❓❓
Wife :: ਫੇਰ ਤੁਹਾਡੇ ਤੋਂ ਵੀ ਗਿਆ ਗੁਜ਼ਰਿਆ ਮਿਲ ਜਾਣਾ ਸੀ |||😆😁😀😜

(8).ਜੇਲ੍ਹਰ 👮🏼  ਕੈਦੀ  ਨੂੰ : ਤੈਨੂੰ ਸਵੇਰੇ ਸਵਖਤੇ ਫਾਂਸੀ ਹੋਵੇਗਾ।
ਕੈਦੀ 😀 ਹੱਸਣ ਲੱਗ ਪਿਆ,,,
ਜੇਲ੍ਹਰ 👮🏼 :: ਹੱਸ ਕਿਉਂ ਰਿਹਾ ਹੈ❓❓
ਕੈਦੀ :: ਮੈਂ ਤਾਂ ਉਠਦਾ ਹੀ 8 ਵਜੇ ਹਾਂ,,,😆😁😜
(9).ਪਿੰਕੀ : Dad ਇਹ ਰਾਵਣ ਕੌਣ ਸੀ ❓
Dad :: oh ❗ਹੋ ਪਿੰਕੀ ਤੂੰ school ਜਾਂਦੀ ਹੈ ਫਿਰ ਵੀ ਨਹੀਂ ਜਾਣਦੀ ਕਿ ਰਾਵਣ ਕੌਣ ਸੀ ❓

'ਜਾਓ ਮਹਾਭਾਰਤ ਦੇਖ ਕੇ ਪਤਾ ਕਰੋਂ,,,

(10).Teacher :: ਧਰਤੀ ਤੇ ਚੰਦਰਮਾ ਵਿੱਚ ਕੀ ਰਿਸ਼ਤਾ ਹੈ,,,
ਟੀਟੂ :: ਭੈਣ ਤੇ ਭਰਾ ਦਾ,,,
Teacher  ::  ਉਹ ਕਿਵੇਂ ❓❓
ਟੀਟੂ :: ਅਸੀਂ 🌍 ਧਰਤੀ ਨੂੰ ਧਰਤੀ ਮਾਤਾ ਕਹਿੰਦੇ ਹਾਂ ਤੇ 🌙 ਚੰਦਰਮਾ ਨੂੰ ਚੰਦਾ ਮਾਮਾ ,,,😆😁😜

Reactions

Post a comment

0 Comments