jokes punjabi jokes (chutkule)...--FUNLIFE


                        😀😀😀😀😀
People are looking for random websites for some very funny jokes,

Funlife.in is designed to give you a complete list of the funniest jokes on the Internet. Read this jokes and laugh loudly.

List of  jokes -- jokes punjabi jokes (chutkule)

jokes


(1).Santa :- ਮੈਂ ਤਾਂ ਆਪਣੇ ਸਾਰੇ ਦੋਸਤਾਂ ਨੂੰ 🤔 ਭੁੱਲ ਗਿਆ ਸੀ
ਪਰ ਇੱਕ  ਫਿਲਮ 📺 ਵੇਖੀ ਤਾਂ ਸਭ ਯਾਦ ਆ ਗਏ ,,,
Banta :- ਕਿਹੜੀ ਫਿਲਮ ❓❓
Santa :- ਕਮੀਨੇ ||| ❗❗😁😜😆
(2).ਨਰਕ ਵਿੱਚ ਬਹੁਤ ਗਰਮੀ 🌡 ਸੀ। ਲੋਕ ਫਿਰ ਵੀ ਆਰਾਮ ਨਾਲ ਸੌਂ ਰਹੇ ਸੀ।
ਭਗਵਾਨ --> ਇਨ੍ਹਾਂ ਲੋਕਾਂ ਨੂੰ ਨਰਕ ਵਿੱਚ ਗਰਮੀ ਨਹੀਂ ਲੱਗਦੀ,,,
ਯਮਰਾਜ --> ਨਹੀਂ ਇਹ ਸਾਰੇ ਭਾਰਤ ਤੋਂ 🇮🇳 ਆਏ ਨੇ |||😁😜😆
(3).Santa --> ਖੁਸ਼ੀਆ ਕੀ ਹੁੰਦੀਆ ਹਨ,,,
Banta : ਪਤਾ ਨਹੀ 🤔

ਮੇਰਾ ਤਾ ਛੋਟੀ ਉਮਰ ਵਿਚ ਹੀ ਵਿਆਹ ਹੋ ਗਿਆ ਸੀ 😁😜😆|||
(4).Santa --> ਯਾਰ ਮੈਨੂੰ ਤਾ ਸਵੇਰੇ ਸਵੇਰੇ ਸਾਹ  ਲੈਣ ਵਿੱਚ ਮੁਸ਼ਕਲ ਹੁੰਦੀ ਹੈ,,,
Banta ---> ਮੁਸ਼ਕਲ ਤਾਂ ਹੋਵੇਗੀ ਹੀ
ਕਿਉਂਕਿ ਸਵੇਰੇ ਸਵੇਰੇ ਬਾਬਾ ਰਾਮ ਦੇਵ ਜੀ ਦੇ ਭਗਤ ਸਾਰੀ🧘‍♂️🧘‍♂️ ਆਕਸੀਜਨ ਜੋ ਖਿੱਚ ਲੈਂਦੇ ਹੈ |||😁😜😆


List of  jokes -- jokes punjabi jokes (chutkule)


(5).Teacher ---> ਟੀਟੂ ਅਜੇ ਤਕ ਤੂੰ ਦੁਨੀਆਂ 🌍 ਦਾ ਨਕਸ਼ਾ ਨਹੀਂ ਖ਼ਰੀਦਿਆ।
ਟੀਟੂ ---> ਜੀ ਤੁਸੀਂ ਕਹਿੰਦੇ ਹੋ, ਦੁਨੀਆ ਕਾਫ਼ੀ ਤੇਜ਼ੀ ਨਾਲ Change ਹੋ ਰਹੀ ਹੈ।
ਮੈਂ ਸੋਚਿਆ 🤔 ਜਦ ਸਥਿਤ ਹੋ ਜਾਵੇਗੀ ਤਾਂ ਖ਼ਰੀਦ ਲਵਾਂਗੇ |||😁😜😆
(6).ਬਜ਼ੁਰਗ ---> ਯਮਰਾਜ ਜੀ ਮੈਨੂੰ Time 🕛 ਤੋਂ ਪਹਿਲਾ ਕਿਉਂ ਚੁੱਕ ਲਿਆ ❓
ਯਮਰਾਜ ---> ਬੁੱਢੀਏ ਦਿਮਾਗ 🧠 ਨਾ ਚੱਟ, ਮਾਰਚ ਦਾ ਅਖੀਰ ਆ ਗਿਆ ਟਾਰਗੇਟ ਪੂਰਾ ਕਰਨਾ ਹੈ,,,||😁😆😜
(7).ਭਰਤ (ਰਾਜਕੁਮਾਰ ਨੂੰ 🤴) ---> ਯਾਰ, ਤੈਨੂੰ ਛਿਕ ਆਉਂਦੀ ਏ ਤਾਂ ਤੂੰ ਰੋਕ ਕਿਉਂ ਲੈਂਦਾ ਏ ❓❓
ਰਾਜਕੁਮਾਰ 🤴 ---> ਅਸਲ ਮੇ ਮੇਰੀ ਪਤਨੀ ਨੇ ਕਿਹਾ ਸੀ ਕਿ ਜਦੋਂ ਵੀ ਤੁਹਾਨੂੰ ਛਿੱਕ ਆਵੇ ਤਾਂ ਸਮਝ ਲੈਣਾ ਮੈਂ ਤੁਹਾਨੂੰ ਘਰ 🏘 ਦੇ ਕਿਸੇ ਕੰਮ ਲਈ ਯਾਦ ਕੀਤਾ ਹੈ |||😜😆😁
(8).ਟੀਟੂ ---> police uncle ਮੰਮੀ ਨੇ ਕਿਹਾ ਸੀ ਕਿ ਕੋਈ ਪਰੇਸ਼ਾਨੀ ਹੋਵੇ ਤਾਂ police ਨੂੰ ਕਹਿਣਾ,,,
police 👮🏼---> ਹਾਂ ਕਹੋ ❓
ਟੀਟੂ ---> ਪਹਿਲਾਂ ਤਾਂ ਮੇਰੇ ਜੁੱਤੇ 👞ਦੇ ਫੀਤੇ ਬੰਨ੍ਹ ਦਿਓ, ਫਿਰ ਮੇਰੀ ਨੱਕ 👃🏻 ਪੂੰਝ ਦਿਓ |||😁😆😜
(9).ਆਸ਼ਾ (ਕੁਲਜੀਤ ਨੂੰ) --->  ਤੁਹਾਡਾ dog 🐕 ਕਾਫੀ ਸਮਝਦਾਰ ਲੱਗਦਾ ਹੈ।
''ਕੁਲਜੀਤ --->  ਭੈਣ, ਇਸ ਦੀ ਸਮਝਦਾਰੀ ਤਾ ਤਾਂ ਕੋਈ ਜਵਾਬ ਹੀ ਨਹੀਂ।
'ਉਹ ਸਾਡਾ ਹੀ ਨਹੀਂ,
''ਸਗੋ ਗੁਆਂਢੀਆਂ ਦੇ 🏘 ਘਰ ਸੁੱਟਿਆ  🗞 ਅਖ਼ਬਾਰ ਵੀ ਚੁੱਕ ਕੇ ਮੈਨੂੰ ਦੇ ਦਿੰਦਾ ਹੈ |||😁😆😜
(10).Santa ---> ਕੀ ਕਿਸੇ ਔਰਤ 👩ਨੂੰ ਦੇਖ ਕੇ ਤੁਹਾਡੀ ਇੱਛਾ ਹੁੰਦੀ ਹੈ ਕਿ ਤੁਸੀ ਵਿਆਹ ਨਾ ਕਰਵਾਇਆ ਹੁੰਦਾ ❓❓
Banta ---> ਹਾ ਹੁੰਦੀ ਹੈ ,,,
Santa ---> ਕਿਸ ਨੂੰ ਦੇਖ ਕੇ ❓❓
Banta ---> ਤੁਹਾਡੀ ਘਰਵਾਲੀ ਨੂੰ ਦੇਖ ਕੇ |||😁😆😜
  🕺🏽👉~~~~~www.Funlife.in~~~~~👈🏃
Reactions

Post a comment

0 Comments