10 BEST funny punjabi joke Images


    10 BEST funny punjabi joke images


People are looking for random websites for some very funny jokes,
Funlife.in is designed to give you a complete list of the funniest jokes on the Internet. Read them with jokes and laugh loudly.





(1).ਮੁੰਡੇ 👦🏻 ਵਾਲੇ ---> ਤੁਹਾਡੀ ਧੀ ਕੀ - ਕੀ ਬਣਾ ਲੈਦੀ ਹੈ 

ਕੁੜੀ 👩 ਵਾਲੇ ---> ਹੁਣ ਇਸਦੀ ਕੀ ਤਰੀਫ ਕਰੀਏ 

ਇਹ  Selfie 🤳 ਲੈਦੇ ਸਮੇ ਪੰਜ ਵੱਖ - ਵੱਖ ਤਰਾ ਦੇ ਮੂੰਹ ਬਣਾ ਲੈਦੀ ਹੈ ||| 😃🤣😂
(2).Baba ---> : ਮਾਈ ਥੌੜੀ ਸੀ ਰੋਟੀ 🍞 ਦੇ ਦੇ ਸਾਧੂ ਨੂੰ 

Lady ---> ਕੋਈ ਭਜਨ 🎶 ਵੀ ਸੁਣਾ ਦੋ Baba ji

Baba --->  ''ਤੇਰੀ ਤੋਰ ਨੇ ਪੱਟੇ ਮੁਟਿਆਰੇ,

ਜੱਟਾਂ 👦🏻 ਦੇ ਪੁੱਤ ਸਾਧ ਹੋ ਗਏ |||😃🤣😂
(3).ਭਜਨਾ ਅਮਲੀ ---> first Time Airport ਤੇ ਗਿਆ

Airport ਤੇ ਜਿਓਂ ਹੀ Security Guard 👮🏼 ਨੇ ਮਸ਼ੀਨ

ਨਾਲ ਭਜਨੇ ਦੀ ਤਲਾਸੀ ਲੈ ਕੇ ਹਟਿਆ 

ਤਾ
ਭਜਨਾ ਕਹਿੰਦਾ --->
''ਜਵਾਨਾਂ ~ ਇਹਦੇ ਨਾਲ ਪਥਰੀ ਦਾ ਵੀ ਪਤਾ ਲੱਗ ਜਾਂਦਾ ਹੈ |||😃🤣😂

(4).Customer (ਵੇਟਰ ਨੂੰ)‌ ---> ਮੈਂ  ਤਾ🥔ਆਲੂ ਦੇ ਪਰੌਂਠਿਆਂ ਦਾ Order ਦਿੱਤਾ ਸੀ ਪਰ ਇਸ ਪਰੌਂਠੇ ‘ਚ ਤਾਂ ਆਲੂ 🥔 ਕਿਤੇ ਨਜ਼ਰ ਹੀ ਨਹੀਂ ਆ ਰਿਹਾ,,,

ਵੇਟਰ ਬੋਲਿਆ ---> ਜਦੋਂ ਤੁਸੀਂ ਹੈਦਰਾਬਾਦੀ ਬਰਿਆਨੀ ਖਾਂਦੇ ਹੋ ਤਾਂ ਉਸ ਵਿੱਚ ਹੈਦਰਾਬਾਦ ਹੁੰਦਾ ਹੈ ਕਿਆ ‌|||😃🤣😂



(5).''ਇੱਕ ਵਾਰ DC, ਥਾਣੇਦਾਰ ਤੇ ਮਾਸਟਰ

ਇਕੱਠੇ ਬੈਠੇ ਸੀ,,,,

DC ---> ਦੇਖੀ ਸਾਡੀ ਟੌਹਰ ❓

ਸਾਰੇ ਜਿਲ੍ਹੇ ਦੇ ਮਾਲਕ ਆ,,,

'ਥਾਣੇਦਾਰ ---> ਟੌਹਰ ਸਾਡੀ ਵੀ ਘੱਟ ਨੀ ਜ਼ਨਾਬ, 

ਜੀਦ੍ਹੇ ਮਰਜ਼ੀ ਮਾਰ ਕੇ ਡਾਂਗ ਅੰਦਰ ਕਰ ਦੇ ਦੀੲੇ

'ਮਾਸਟਰ ---> ਸਾਡੀ ਟੌਹਰ ਟਾਰ ਤਾਂ ਕੁਝ ਨੀ ਜੀ, 

''ਅਸੀਂ ਤਾਂ ਬਸ 👊 ਛਿੱਤਰ ਫੇਰ ਕੇ ਪੜ੍ਹਾਉਣੇ ਹੁੰਦੈ ਆ

ਬਾਅਦ ਵਿੱਚ ਭਾਵੇਂ ਸਾਲੇ DC ਲੱਗ ਜਾਣ

ਭਾਵੇਂ ਥਾਣੇਦਾਰ ||| 😃🤣😂

(6).Girl 👧🏻 ----> ਮੇਰੇ ਯਾਰ ਨੇ ਗਲੀਂ ਦੇ ਵਿਚੋਂ ਲੰਗਣਾ ਨੀ ਕੁੜੀਓ  ਰਾਹ ਛੱਡ ਦਿਓ ,,,,

.

Boy 👦🏻 ---> ਸਾਲੀਏ ਤੇਰਾ ਯਾਰ ਨੀ ਹੋਇਆ ਮੈ ਤਾਂ ਤੂੜੀ ਵਾਲਾ ਟਰੱਕ ਹੋ ਗਿਆ |||😃🤣😂

(7).ਅਜ਼ੇ Plan 🛫 runway. ਤੇ ਦੌੜ ਹੀ ਰਿਹਾ ਸੀ 

ਟੀਟੂ pilot ਦੇ cabin ਵਿੱਚ ਗਿਆ 

ਤੇ ਉਸ ਦੇ 🤚 ਵੱਟ ਕੇ ਚਪੇੜ ਮਾਰੀ ਤੇ ਕਹਿੰਦਾ,,,,

😀
😀
ਸਾਲਿਆਂ   ਮੈ   ਪਹਿਲਾ  ਹੀ ਬਹੁਤ   ਲੇਟ ਆ 
ਤੇ ਤੂੰ ਅਜੇ byroad ਹੀ ਲਈ  ਜਾਨਾ ||| 😃🤣



(8).ਪੱਪੂ ---> ਤਾਂਤਰਿਕ Baba ਤੁਸੀਂ ਮੇਰੇ ਬਾਰੇ ਜੋ ਕੁੱਝ ਵੀ ਦੱਸਿਆ ਬਿਲਕੁਲ ਠੀਕ ਦੱਸਿਆ,,,, 

ਹੁਣ ਤਾਂ ਮੈਂ Office ਜਾ ਰਿਹਾ ਹਾਂ,, ਵਾਪਸ ਆ ਕੇ ਤੁਹਾਨੂੰ ਭੇਟਾ ਦੇਵਾਂਗਾ,,,,

ਤਾਂਤਰਿਕ Baba ---> ''ਭੇਟਾ ਹੁਣੇ ਦਿੰਦਾ ਜਾ ਬੇਟਾ ❗ ਕਿਉਂਕਿ ਗ੍ਰਹਿਆਂ ਦੀ ਸਥਿਤੀ ਕਹਿੰਦੀ ਹੈ ਕਿ ਆਉਣ ਵੇਲੇ Bus ਵਿੱਚ ਤੇਰੀ ਜੇਬ ਕੱਟੀ ਜਾਵੇਗੀ |||😃🤣😂😜
(9).ਟੀਟੂ ਪੇਪਰਾਂ ਵਿੱਚੋਂ Fail ਹੋ ਗਿਆ, 

ਇਸ ਗੱਲ ਤੇ ਬਾਪੂ ਨੇ ਗੁੱਸੇ 😡 ਵਿੱਚ ਕਿਹਾ ,

ਆਪਣੇ ਪੜੌਸ ਵਾਲੀ ਕੁੜੀ ਨੂੰ ਦੇਖ , class ਵਿੱਚ first ਆਈ ਹੈ,,,,

ਟੀਟੂ ---> ਬਾਪੂ ਸਾਰਾ ਦਿਨ ਓਹਨੂੰ ਹੀ ਤਾ ਦੇਖਦਾ ਸੀ,
ਤਾ ਹੀ ਤਾ Fail ਹੋ ਗਿਆ |||😃🤣😂
(10).ਪਿੰਕੀ ---> ਪਾਪਾ ਇਹ ਰਾਵਣ ਕੌਣ ਸੀ ❓

ਪਾਪਾ ---> oh ❗ ਹੋ ਪਿੰਕੀ ਤੂੰ School ਜਾਂਦੀ ਹੈ

ਤੇ ਫਿਰ ਵੀ ਨਹੀਂ ਜਾਣਦੀ ਕਿ ਰਾਵਣ ਕੌਣ ਸੀ‌❓

ਜਾਓ ਮਹਾਭਾਰਤ ਦੇਖਕਰ ਪਤਾ ਕਰੋਂ ||| 😃🤣😂

               👉www.funlife.in👈
Reactions

Post a comment

0 Comments