punjabi chutkule in punjabi language

  punjabi chutkule in punjabi language


People are looking for random websites for some very funny jokes,
Funlife.in is designed to give you the complete list of the funniest jokes on the Internet. Read this jokes and loud laughs.

(1).Banta ---> ਤੁਸੀ ਸ਼ਰਾਬ ਕਿਵੇਂ ਛੱਡੀ ,❓
Santa ---> ਪੂਰੀ ਬੋਤਲ 🍾 ਖਤਮ ਕਰ ਕੇ ❗|||😁😆😜
(2). ਇਕ ਪੰਡਿਤ ਭੱਜਦਾ ਭੱਜਦਾ ਇਕ  Beautiful Girl   ਵਿਚ ਵੱਜਦਾ ,,,
Girl 👧🏻 ---> : ਤੈਨੂੰ ਸ਼ਰਮ ਨੀ ,,ਆਉਂਦੀ  ਸਿਰ 👶🏻 ਤੇ ਇੰਨੀ ਵੱਡੀ ਬੋਦੀ ਰੱਖ ਕੇ
ਕੁੜੀਆ 👧🏻 ਚ ਟਕਰਾਂ ਮਾਰਦੇ,,,,
ਪੰਡਿਤ 👶🏻 ---> ਬੀਬੀ
ਬੋਦੀ ਆ ਕੋਈ disk brake ਤਾ ਨੀ |||😁😆
(3).Santa (banta ਨੂੰ) : ਯਾਰ, ਤੇਰੀ ਪਤਨੀ👩 ਨੂੰ ਜਦੋਂ ਗੁੱਸਾ 😡 ਆਉਂਦਾ ਸੀ
ਤਾਂ ਉਹ ਕੱਟਣਾ ਸ਼ੁਰੂ ਕਰ ਦਿੰਦੀ ਸੀ
'' ਕੀ ਹੁਣ ਵੀ ਉਹ ਤੈਨੂੰ ਕੱਟਦੀ ਹੈ ਜਾਂ ਨਹੀਂ ❓❓
Banta ---> No ❗ ਯਾਰ
Santa --->  ਕਿਉਂ ❓ਕੀ ਹੁਣ ਉਸ ਨੂੰ  ਗੁੱਸਾ ਨਹੀਂ ਆਉਂਦਾ 🤔
Banta ---> :ਯਾਰ, ਗੁੱਸਾ 😡 ਤਾਂ ਉਸ ਨੂੰ ਹੁਣ ਵੀ ਬਹੁਤ ਆਉਂਦਾ ਹੈ
But -----
  ਹੁਣ ਉਸ ਦੇ ਦੰਦ ਹੀ ਨਹੀਂ ਰਹੇ |||😁😆😜


(4).Santa ---> ਤੁਸੀ ਤਾਂ Doctor ਦੇ ਕੋਲ ਜਾਣ ਵਾਲੇ ਸ , ਕੀ ਹੋਇਆ ❓❓
Banta --->  ਯਾਰ ਕੱਲ ਜਾਵਾਂਗਾ ````ਅੱਜ ਥੋੜ੍ਹੀ ਤਬੀਅਤ ਖ਼ਰਾਬ ਹੈ |||😁😆😁



(5).ਇਕ Man 🧔🏻 ਨੇ ਅਮਰੂਦ ਲਾਏ ਤੇ ਓਹਦੇ ਚੋਂ ਕੀੜਾ 🐛 ਨਿਕਲਿਆ
ਖਰੀਦਦਾਰ 😡 ਅਮਰੂਦ ਆਲੇ ਦੇ ਗਲ ਪੈ ਗਿਆ
ਇਹਦੇ ਚ ਤਾਂ ਕੀੜਾ 🐛 ਨਿਕਲਿਆ ਆ
ਅਮਰੂਦ ਵਾਲਾ 🧔🏻 : ਇਹ ਤਾਂ ਕਿਸਮਤ ਦੀ ਗੱਲ ਆ '''❗
ਕੀ ਪਤਾ ਅਗਲੀ ਵਾਰ ''Motor - Cycle''ਨਿਕਲ ਜਾਏ |||😁😆😜
(6).Banta ---> ਮਿਲਣ ਦਾ Time ⏲ ਤੁਸੀ ਮੇਰੀ ਸੈਕਟਰੀ ਤੋਂ ਲੈ ਲਵੋਂ ,,,,,
Santa ---> Sir -, ਮੈਂ ਤਾ ਪਹਿਲਾ ਵੀ ਦੋ ਵਾਰ Try ਕੀਤੀ ਪਰ ਉਹ ਮਨਾਂ ਕਰ ਦਿੰਦੀ ਹੈ |||😁😆😜
(7).ਸਹੇਲੀ ਕਹਿੰਦੀ Jaan💕 ਮੈਂ ਤਾਂ ੲਿਸ ਵਾਰ Valentine  ਤੇ  10 ਹਜ਼ਾਰ ਵਾਲਾ ਸੂਟ ਲੈਣਾ
🤔 ਤੇ ਤੁਸੀ ਕਿ ਲੈਣਾ,,,,,
ਮੈਂ ਕਿਹਾ ਜਿਦਾਂ ਦੀਆਂ ਤੇਰੀਆਂ demanda ਮੈਨੂੰ ਲੱਗਦਾ ਕਰਜ਼ਾ ਹੀ ਲੈਣਾ ਪੈਣਾ ||| 😁😆😜
(8).ਭਿਖਾਰੀ --->  Sahab,,, coffee ਪੀਣ ਵਾਸਤੇ ₹40 ਰੁਪਏ ਦੇ ਦੋ .
Sahab ---> ਪਰ coffee ਤੇ ₹20 ਰੁਪਏ ਦੀ ਐ
ਭਿਖਾਰੀ ---> ਨਾਲ Girlfriend ਵੀ ਐ
Sahab ---> Oh❗ਭਿਖਾਰੀ ਹੋ ਕੇ Girlfriend ਵੀ ਬਣਾ ਲਾਈ ਐ
ਭਿਖਾਰੀ ---> ਨਹੀਂ sahab, Girlfriend ਨੇ ਭਿਖਾਰੀ ਬਣਾ ਦਿੱਤਾ ਐ |||😁😆😜
(9) ਜੀਤੋ --->  ''ਮੈ ਤੁਹਾਡੀ ਰੋਟੀ  4 ਬਾਰ ਗਰਮ ਕਰ ਚੁੱਕੀ ਹਾ, ਤੁਸੀ ਖਾਦੇ ਕਿਉ ਨਹੀ 😡❗
ਕਹੋ ਤਾ ਇਹ ਖਾਣਾ ਕੁੱਤੇ 🐕 ਨੂੰ ਪਾ ਦੇਵਾ❗
Santa --->  ਮੇਰੀ ਸਜ਼ਾ ਬੇਚਾਰੇ Dog 🐕 ਨੂੰ ਕਿਉ ਦੇਣਾ ਚਹੁੰਦੀ ਹੈ ❓|||😁😆😜
(10).Boy --->  ਵਿਆਹ ਕਰ ਲੈ ਮੇਰੇ ਨਾਲ ❓❓
Girl ---> ਕਿਓਂ ❓
Boy ---> 'ਮੇਰਾ ਬਾਪੂ ਪਿੰਡ ਦਾ ਸੱਭ ਤੋ ਵੱਡਾ ਬੰਦਾ ਹੈ,,,
ਵਿਆਹ ਤੋਂ ਬਾਅਦ ਪਤਾ ਚੱਲਿਆ ਕੇ ਮੁੰਡੇ ਦਾ ਪਿਓ
104 year ਦਾ ਹੈ |||😁😆😜

  punjabi chutkule in punjabi language
                ~~www.funlife.in~~

Reactions

Post a comment

0 Comments