punjabi jokes | Funny jokes in punjabi | punjabi chutkule



               punjabi chutkule



punjabi jokes


(1).ਤੇਰਾ ਪਿਆਰ 👩‍❤️‍💋‍👨 ਨਾ ਆਵੇ ਸਮਝ ਕੁੜੇ,
`` ਤੇਰਾ Anger 😡 ਮੇਰੇ ਸੀਨੇ ਤੀਰ 💘 ਵਾਂਗ ਵੱਜਦਾ,
ਤੂੰ ``Angry bird`` ਵਾਂਗ ਅੱਖਾਂ 👀 ਕੱਢਦੀ ਰਹਿੰਦੀ, ਤੇ  ਮੈ ``Temple run`` ਵਾਂਗ ਤੇਰੇ ਪਿੱਛੇ ਰਹਾ ਭੱਜਦਾ |||😁😋😜
(2).Punjab ਹੀ ਇੱਕ ਐਸੀ ਥਾਂ ਆ ,,
`ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ ❗
ਤੂੰ ਹੱਥ ਤਾਂ ਲਾਕੇ ਦਖਾ  ❗
``ਤੇ ਲੜਨ ਤੋਂ ਬਾਅਦ ਕਹਿੰਦੇ ਆ ❗
😡 ਤੂੰ ਸਾਲਿਆ ਹੱਥ ਕਿੱਦਾਂ ਲਾਇਆ |||😁😋😜
(3).ਜਿੰਨੀ ਸੋਹਣੀ 🐍 ਨਾਗਿਨ T.V. ਤੇ Colors Channel 📺 ਵਾਲੇ ਦਿਖਾਉਂਦੇ ਨੇ,,
``🤔 ''ਇਸ ਦੇ ਹਿਸਾਬ ਨਾਲ 🤠 ਮੇਨੂੰ ਕੁੜੀ ਨਹੀਂ👧🏻 ਨਾਗਿਨ 🐍 ਹੀ ਚਾਹੀਦੀ ਹੈ |||😁😁😜
(4). ``Paper 📃 ਚਾ  ਪੁੱਛਿਆ ਗਿਆ ---> Challenge ਕੀ ਹੈ ?।❓❓
ਪੱਪੂ ਨੇ ਸਾਰਾ ---> Paper 📃ਖਾਲੀ ਛੱਡ ਦਿੱਤਾ
...
ਅਤੇ ...
Paper 📃 ਦੇ ਆਖਰੀ ਪੰਨੇ ਚ ਲਿੱਖਿਆ,,
ਜੇ ਬੰਦੇਂ ਦਾ ਪੁੱਤ ਏ ਤਾਂ ਮੈਨੂੰ Pass ਕਰ ਕੇ ਵਿਖਾ,,
ਇਹ ਮੇਰੇ ਵੱਲੋ ਤੈਨੂੰ Challenge ਏ |||😁😜😋



punjabi jokes


(5).``ਜਿਹੜੇ ਰਿਸ਼ਤੇਦਾਰ ਮੇੇੇੈਨੂੰ ਮੇਰੇ Birthday  ਤੇ call 📞 ਨੀ ਕਰਦੇ,,

ਉਹਨਾਂ ਨੂੰ ਮੈਨੂੰ ਮੇਰੇ Result ਵਾਲੇ ਦਿਨ Call 📞 ਕਰਨ ਦਾ ਕੋਈ ਹੱਕ ਨੀ |||😁😜😋
(6).``ਮੰਡਿਆ ਦੀ ਯਾਰੀ ਜਿਵੇ H . D . F . C da loan ``👧🏻🙎🏻``ਕੁੜੀਆਂ ਦੀ ਯਾਰੀ ਜਿਵੇ China ਦਾ phone 📱|||😁😜😋😂
(7).ਮੈਨੂੰ ਕਹਿੰਦਾ Punjabi ਜੁੱਤੀ ਨਾਲ Punjabi ਸੂਟ ' ਪਾਇਆ ਸੋਹਣੀਏ ਤੇਰੇ ਬਹੁਤ ਜੱਚਦਾ,,
``ਮੈਂ🙎🏻 ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ,,,
''ਫਿਰ ਇਹੀ ਜੁੱਤੀ ਨਾਲ ਈ ਚਲਦਾ ਏ |||😁😜😋🤣
(8).``ਐਨੀ ਗਰਮੀ ਆ ਕਿ
''ਕਦੇ - ਕਦੇ ਤਾਂ ਮੱਛਰ ਵੀ
''ਕੰਨ 👂 ਕੋਲ ਆ ਕੇ ਕਹਿੰਦਾ ,, ''ਬਾੲੀ ਬਣ ਕੇ ਠੰਡਾ ਪਾਣੀ ਹੀ ਪਿਲਾ ਦੇ |||😁😜😋🤣
(9). ``''ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁੱਤੇ 🐕 ਨੇ
''ਕੁੜੀ ਮੁੜ ਮੁੜ ਕੇ ਤਾਂ 👀 ਵੇਖਦੀ ਹੈ
'' ਕੇ ਪਿਛੇ ਆ ਰਿਹਾ ਕੇ ਨਹੀ |||😁😜😋🤣
(10). ''ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ 🤔 ਜਾਂਦਾ,,
''ਮੈਂ ਹੋਰ ਮੁੰਡਿਆਂ ਨਾਲ ਵੀ ਗੱਲ 📞 ਕਰਦੀ,,,
ਆਂ
---> ਸਾਲੀਏ ਅਸੀਂ ਅੱਧੀ ਅੱਧੀ ਰਾਤ ਤੱਕ
``''Sony ਤੇ ``CID ਦੇਖ ਕੇ ਐਵੇਂ ਨੀ ਅੱਖਾਂ👀 ਖਰਾਬ ਕਰਦੇ |||😁😜😋🤣
  
  👉👉👉www.Funlife.in👈👈👈
                     ~~~~~~~~~~

Reactions

Post a comment

0 Comments