best jokes in punjabi              best jokes in punjabi
(1).ਇਕ ਵਾਰ🐔 ਮੁਰਗੀ ਬਾਜ਼ਾਰ ਵਿਚ ਗਈ,,
ਤੇ ਕਹਿਣ ਲੱਗੀ ਇਕ 🥚 ਅੰਡਾ ਦੇ  ਦਿਓ,,
ਦੁਕਾਨਦਾਰ ---> ਲੈ ਦੇਖ ਲਵੋ ਅੰਡੇ 🥚 ਦੇਣ ਦਾ ਕੰਮ ਤਾ ਤੇਰਾ ਹੈ,,
ਮੁਰਗੀ 🐔---> ਹਾਂ,,But ਮੇਰੇ ਪਤੀ 🐓ਨੇ ਕਿਹਾ ਹੈ ਕੇ,,
5 ਰੁਪਏ ਪਿੱਛੇ ਤੂੰ ਆਪਣਾ ਫਿਗਰ ਥੋੜਾ ਖ਼ਰਾਬ ਨਾ ਕਰਨਾ ||😆🤪😋😁
(2).ਇੱਕ ਵਾਰ ਇੱਕ 🕊 ਕਬੂਤਰ Car 🚘 ਵਿੱਚ ਵੱਜ ਕੇ ਬੇਹੋਸ ਹੋ ਜਾਂਦਾ,,
‌🚘Car ਵਾਲਾ ਚੱਕ ਕੇ ਉਸ ਨੂੰ ਘਰ 🏘 ਲੈ ਆਉਂਦਾ,,
``ਤੇ ਪਿੰਜਰੇ ਵਿੱਚ ਰੱਖ ਕੇ ਦਾਣੇ ਪਾ ਦਿੰਦਾ ਹੈ,,
``2 ਘੰਟਿਆ 🕰 ਬਾਅਦ ਜਦ 🕊 ਕਬੂਤਰ ਨੂੰ ਹੋਸ ਆਉਂਦਾ ਹੈ,,
``ਤਾਂ ਆਪਣੇ ਆਪ ਨੂੰ ਪਿੰਜਰੇ 'ਚ ਦੇਖ ਕੇ ਕਹਿੰਦਾ,,
.
ਜੇਲ ❓❓❓
ਉਹ ਤੇਰੀ ਲੱਗਦਾ ਡਰਾਇਵਰ 💀 ਮਰ ਗਿਆ |||😆😁🤪😋
(3).ਟੀਟੂ ---> Dad ਮਾਡਰਨ Art ਦੀਆਂ ਫੋਟੋਆਂ ਦੇ ਥੱਲੇ ਪੇਂਟਰ ਆਪਣੇ ਸਾਈਨ ਕਿਉਂ ਕਰਦਾ ਹੈ ❓
Dad ---> ``ਇਸ ਲਈ ਕਿ ਇਹ ਪਤਾ ਲੱਗ ਸਕੇ ਕਿ ਫੋਟੋ ਸਿੱਧੀ ਕਿਸ ਪਾਸਿਓਂ ਹੈ |||😆😁🤪😋


(4).Girl ---> ਜਦ ਤੁਹਾਨੂੰ ਮੇਰੀ ਯਾਦ ਆਉਂਦੀ ਏ,,
ਤਾਂ ਤੁਸੀਂ ਕਿ ਕਰਦੇ ਹੋ❓❓

Boy ---> ਮੈਂ ਤੁਹਾਡੀ ਪਸੰਦ ਦੀ ''Ice 🍦 Cream" ਖਾ ਲੈਣਾ,,
ਤੇ ਤੁਸੀਂ ਕਿ ਕਰਦੇ ਹੋ ❓❓
Girl ---> ਮੈਂ Jarda ਲਾ ਲੈਣੀ ਆ |||😆😁🤪😋

             punjabi chutkule

(5).ਇੱਕ  🚍 Bus Driver ਦੀ ਸੀਟ ਕੋਲ
ਲਿਖਿਆ ਸੀ,,,

ਜੇ 🙏 ਵਾਹਿਗੁਰੂ ਨੇ ਚਾਹਿਆ
``ਤਾਂ ਮੰਜਿਲ ਤੱਕ ਪਹੁੰਚਾ ਦਵਾਂਗਾ,,,
🤔 ਪਰ ਜੇ ਅੱਖ 👀 ਲੱਗ ਗਈ ਤਾਂ,,,
ਵਾਹਿਗੁਰੂ ਕੋਲ ਹੀ ਪਹੁੰਚਾ ਦਵਾਂਗਾ |||🤪😁😀

 Jokes in punjabi


(6).ਪੱਪੂ ---> ਤੇਰਾ history ਦਾ 📄 ਪੇਪਰ ਕਿਦਾਂ ਹੋਇਆ❓❓
ਟੀਟੂ --->  ਬਹੁਤ ਹੀ ਮਾੜਾ ਹੋਇਆ,,
ਸਾਲੇ ਮੇਰੇ ਜਨਮ
``ਤੋਂ ਵੀ ਪਹਿਲਾ ਦੇ ਸਵਾਲ ਪੁੱਛੀ ਜਾਂਦੇ ਸੀ.|||😀🤪😁
(7).ਇਕ ਚੂਹੀ 🐀 ਦਰੱਖਤ ਤੇ ਚੜਦੀ ਸੀ
`` ਉਪਰ ਬੈਠੇ 🐒 ਬਾਂਦਰ ਨੇ ਪੁਛਿਆ ਕਿਧਰ ਚੜੀ ਆਉਂਦੀ ਆ੍੍੍
ਚੂਹੀ ---> ਮੈਂ ਸੇਬ 🍎 ਖਾਣ ਆਈ ਆ,,
ਬਾਂਦਰ ---> ਪਰ ਇਹ ਦਰੱਖਤ ਤਾਂ 🍋ਅੰਬ ਦਾ ,,,
ਚੂਹੀ ---> ਤੂੰ ਬਹੁਤਾ ਸਿਆਣਾ ਨਾ ਬਣ ਮੈਂ 🍎 ਸੇਬ ਕੋਲ ਲੈ ਕੇ ਆਈ ਆ.|||😁😀🤪
(8).Hospital ‘ਚ ਇਲਾਜ ਅਧੀਨ ਪਏ ਮਰੀਜ਼ ਨੇ Nurse ਨੂੰ ਕਿਹਾ ---> ਮੈਂ ਤੇਰੇ ਪਿਆਰ 💕 ‘ਚ ਪਾਗ਼ਲ ਹੋ ਗਿਆ ਹਾਂ,,
''ਮੈਂ ਠੀਕ ਨਹੀਂ ਹੋਣਾ ਚਾਹੁੰਦਾ,,,
Nurse --->Don't worry,, ਤੂੰ ਠੀਕ ਹੋ ਵੀ ਨਹੀਂ ਸਕਦਾ,,
``ਤੇਰੀ ਗੱਲ Doctor  ਨੇ ਸੁਣ ਲਈ ਹੈ,,
`` ਤੇ ਮੇਰਾ ਉਸ ਨਾਲ ਵਿਆਹ ਹੋਣ ਵਾਲਾ ਹੈ.|||😁😀🤪

 Jokes in punjabi


(9).ਸੋਨੂੰ ਆਪਣੀ Girlfriend ਦਾ ਹੱਥ ਫੜ ਕੇ ਕਹਿੰਦਾ Ur so hot 💗 baby
``Girlfriend ਨੇ ਖਿੱਚ ਕੇ ਚਪੇੜ ਮਾਰੀਆ ਤੇ ਕਿਹਾ,,,
``ਬੇਸ਼ਰਮ ਮੈਨੂੰ  ਦਾ ਬੁਖਾਰ 🤕 ਚੜ੍ਹਿਆ ਹੈ ਤੇ ਤੈਨੂੰ ਆਸ਼ਕੀ ਸੂਝ ਰਹੀ ਆ.|||😁😀🤪
(10).'"ਬਿਹਾਰੀ ਦੀਆਂ ਲੱਤਾਂ ਨੀਲੀਆਂ ਹੋ ਗਈਆਂ 
`ਓਹ Doctor Sharma ਕੋਲ ਗਿਆ,,,
Doctor sharma ---> ਜਹਿਰ ਦਾ ਅਸਰ ਲਗਦਾ ਹੈ,,
`` ਦੋਵੇਂ ਲੱਤਾਂ ਵੱਢਣੀਆਂ ਪੈਣਗੀਆਂ

Doctor Sharma ਨੇ ਬਿਹਾਰੀ ਦੀਆਂ ਦੋਵੇਂ ਲੱਤਾਂ ਵੱਢ ਕੇ ਨਕਲੀ ਲੱਤਾਂ ਲਾ ਦਿੱਤੀਆਂ,,

''Two days ਬਾਅਦ ਬਿਹਾਰੀ ਫੇਰ Doctor Sharma ਕੋਲ ਆਇਆ,,
``ਬਿਹਾਰੀ ਨੇ ਕਿਹਾ --->  ਕਿ Doctor ਸਾਬ ਲੱਤਾਂ ਫੇਰ ਵੀ ਨੀਲੀਆਂ ਹੋ ਗਈਆਂ,,

Doctor Sharma ---> ਲੈ ਮੈਨੂੰ ਤਾ ਹੁਣ ਪਤਾ ਲੱਗਾ ਕੀ  ਤੇਰੀ ਤਾ ਧੋਤੀ ਦਾ ਰੰਗ ਲੱਥਦਾ ਹੈ.|||😁😀🤪
   
                       
chutkule

😁😁😁WWW.FUNLIFE.IN😁😁😁

Reactions

Post a comment

0 Comments