jokes for kids | funny jokes | jokes in hindi | chutkule


                  Jokes for kids


                         funny jokes
               Jokes in hindi |chutkule


Funny pics
Jokes for kids


(1).ਸਬਜ਼ੀ ਵਾਲਾ ---> ਸਬਜ਼ੀ 🥒‘ਤੇ ਪਾਣੀ ਛਿੜਕ ਰਿਹਾ ਸੀ,,,
 ਕਾਫੀ ਦੇਰ ਹੋ ਗਈ
'ਤਾਂ ਸੋਨੂੰ ਨੇ ਸਬਜ਼ੀ ਵਾਲੇ ਨੂੰ ਕਿਹਾ ---> ''ਜੇਕਰ ਸਬਜ਼ੀ ਨੂੰ ਹੋਸ਼ ਆ ਗਿਆ ਹੈ ਤਾਂ ਇਕ ਕਿੱਲੋ ਦੇ ਦਿਓ |||🤪😁😆
(2).ਸਰਕਾਰੀ school ਦੇ ਬੱਚੇ ਕਿਸੀ ਨੂੰ ਘਸੀਟ ਘਸੀਟ 
ਕੇ ਸਕੂਲ ਲਿਜਾ ਰਹੇ ਸਨ,,,
ਇਕ ਬੁਜ਼ੁਰਗ ---> ਇਹਨੂੰ ਛੱਡ ਦੋ ਏ ਆਪੇ School ਆ ਜਾਏਗਾ,,,
Students --->  ਏ Student ਨਹੀਂ School ਦਾ ਮਾਸਟਰ ਹੈ |||🤪😁😆
(3). Doctor ---> ਕੱਲ ਰਾਤ ਕੀ ਖਾਦਾ ਸੀ,,,
Girl ---> Pizza 🍕 ਬਰਗਰ 🍔 ਤੇ Cock 
Doctor ---> ਦੇਖੋ ਏ Facebook ਨਈਂ ਏ ਸੱਚ ਸੱਚ ਦੱਸੋ,,,
Girl ---> ਜੀ ਕੱਦੂ ਦੀ ਸਬਜੀ |||🤪😁😆
(4)ਇਕ ਮੋਟਾ ਮੁੰਡਾ ---> Doctor ਨੂੰ ਪੁੱਛਦਾ ਹੈ,,,

''ਮੈਂ ਸੁਣਿਆ ਹੈ 🤔 ਖੇਡਣ ਨਾਲ ਮੋਟਾਪਾ ਘੱਟ ਹੁੰਦਾ ਹੈ,,
 But ☹️  ਮੈਨੂੰ ਤਾਂ ਕੋਈ ਫਰਕ ਨਹੀਂ ਪਿਆ,,,
DOCTOR ---> ਕੀ ਖੇਡਦੇ ਹੋ ❓
ਮੋਟਾ ਮੁੰਡਾ ---> ਚਿੜੀ ਉੱਡ ,, ਕਾਂ ਉੱਡ |||🤪😁😆
(5). Boy ---> Tujh Me Rabb Dikhta Hai Yaara Mai Kya Kru ❓❓
Girl ---> ਦਰਸ਼ਨ ਕਰ,,,
ਪੂਜਾ ਕਰ,,,
ਆਸ਼ੀਰਵਾਦ ਲੈ🙋
ਪ੍ਰਸਾਦ ਖਾ,,,
ਤੇ ਅੱਗੇ ਨਿਕਲ,,,ਪਿੱਛੇ ਹੋਰ ਵੀ ਭਗਤ ਖੜੇ ਨੇ |||🤪😁😆


Status


(6).ਸਿੱਧੇ-ਸਾਦੇ ਪੇਂਡੂ  👳👳 ਅੱਤਵਾਦੀਆਂ ‘ਚ ਸ਼ਾਮਲ ਹੋ ਗਏ,,,
 ਉਨ੍ਹਾਂ ‘ਚੋਂ ਇਕ ਦੀ ਡਿਊਟੀ ਸੀ ਕੇ ਇਕ bus ‘ਚ ਬੰਬ 💣 ਫਿਟ ਕਰਨ ਦੀ ਲਗਾਈ ਗਈ,,
 ਉਹ ਬੰਬ 💣 ਫਿਟ ਕਰਨ ਚੱਲਿਆ ਤਾਂ ਉਸ ਦੇ ਸਾਥੀ ਨੇ ਪੁੱਛਿਆ,,,
ਜੇ ਫਿਟ ਕਰਨ ਵੇਲੇ ਬੰਬ 💣 ਫਟ ਗਿਆ ਤਾਂ ਕੀ ਹੋਵੇਗਾ 🤔❓❓
ਪਹਿਲਾ ਬੋਲਿਆ --->
ਇਸ ਵਿਚ ਫਿਕਰ ਵਾਲੀ ਕੋਈ ਗੱਲ ਨਹੀਂ, ਮੇਰੇ ਕੋਲ ਇਕ ਹੋਰ 💣 ਬੰਬ ਵੀ ਹੈ |||🤪😁😆
(7). Teacher ---> ਜੁਰਮਾਨਾ ਮਾਫ਼ੀ ਲਈ 📝 ਅਰਜ਼ੀ ਲਿਖੋ,,,
ਬੱਚਾ ---> ਜੁਰਮਾਨਾ ਕਿੰਨਾ ਹੈ Madam ਜੀ,,,❓❓
Teacher ---> ਪੰਜ ਰੁਪਈਏ,,,
ਬੱਚਾ ---> Madam ਜੀ, ਆਹ ਲਓ ਪੰਜ ਰੁਪਏ,,,
ਮੇਰੇ ਬਾਪੂ ਨੇ ਕਿਹਾ ---> ਸੀ ਕਿ ਪੰਜ-ਦਸ ਰੁਪੈ ਪਿੱਛੇ
'' ਬੇ-ਇਜ਼ਤੀ ਨਹੀਂ ਕਰਵਾਉਣੀ |||🤪😁😆
(8).ਮੈ ਦਰਵਾਜਾ ਖੋਲਿਅਾ --->  ਤਾਂ   ਉਨ੍ਹਾਂ ਦੀਆ 😢

''ਅੱਖਾ ਚ ਹੰਝੂ ਤੇ ਚਿਹਰੇ 😊 ਤੇ ਖੁਸ਼ੀ ਸੀ,,,
''ਸਾਹਾ'ਚ ਸਾਹ ਤੇ ਦਿਲ 💓 ਚ ਬੇਬਸੀ ਸੀ,,,

😬ਪਾਗਲ  ਨੇ ਪਹਿਲੇ ਨੀ ਦੱਸਿਅਾ 

ਕਿ ਦਰਵਾਜੇ ਚ ਉਂਗਲੀ ਫਸੀ ਸੀ |||🤪😁
(9).ਟੀਟੂ ---> ''ਮੰਮੀ,, ਰੱਬ ਨੇ ਅਕਾਸ਼ ਕਿਉਂ ਬਣਾਇਆ ਸੀ ❓❓
ਮੰਮੀ ---> ਤਾਂ ਕਿ ਉੱਪਰ ਮੰਡਰਾਉਂਦੀਆਂ ਬੁਰੀਆਂ ਆਤਮਾਵਾਂ 👻☠️ ਥੱਲੇ ਰਹਿੰਦੇ ਲੋਕਾਂ ਨੂੰ ਤੰਗ ਨਾ ਕਰ ਸਕਣ,,,
ਟੀਟੂ ---> ਫਿਰ ਸਾਡੇ ਪਿਤਾ ਕਿਵੇਂ ਥੱਲੇ ਆ ਗਏ ❓❓😬🤪😁😆
(10). ਦੋ ਰੇਲਗੱਡੀਆਂ 🚊🚇 ਦੀ ਆਹਮੋ-ਸਾਹਮਣੇ ਟੱਕਰ ਹੋ ਗਈ,,,
ਅਣਗਿਣਤ ਲੋਕ ਮਾਰੇ ਗਏ ਤੇ ਜ਼ਖਮੀ ਹੋਏ,,,
''ਫੌਜ ਦੇ ਜਵਾਨ ਜ਼ਖਮੀ ਮੁਸਾਫਰਾਂ ਨੂੰ ਕੱਢ ਰਹੇ ਸਨ,,,
ਇਕ ਮੁਸਾਫਰ ਜਿਸਦੀ ਬਾਂਹ ਕੱਟੀ ਗਈ ਸੀ,,ਬਹੁਤ ਰੌਲਾ ਪਾ ਰਿਹਾ ਸੀ,”ਓ ❗
 ''ਮੈਂ ਦਰਦ 🥴 ਨਾਲ ਮਰਿਆ ਜਾ ਰਿਹਾ ਹਾਂ, ਮੈਨੂੰ ਬਚਾਓ।”
''ਇਕ ਜਵਾਨ  😡 ਉਸਨੂੰ ਝਿੜਕ ਕੇ ਬੋਲਿਆ ---> ਉਹ ਦੇਖ 👁️ ਤੇਰੇ ਸਾਹਮਣੇ ਜਿਸ ਮੁਸਾਫਰ ਦੀ ਗਰਦਨ ਕੱਟੀ ਗਈ ਹੈ,,, ਉਹ ਕੁਝ ਨਹੀਂ ਕਹਿ ਰਿਹਾ
 ਤੇਰੀ ਤਾਂ ਸਿਰਫ ਬਾਂਹ ਹੀ ਕੱਟੀ ਹੈ ਅਤੇ ਤੂੰ ਅਸਮਾਨ ਸਿਰ ਤੇ ਚੁੱਕਿਆ ਹੋਇਆ ਹੈ |||🤪😁😆


         
        funny jokes | jokes in Punjabi
                    funny jokes in hindi


Reactions

Post a comment

0 Comments