very funny jokes | punjabi jokes | husband wife jokes

            very funny jokes


People are looking for random websites for some very funny jokes,
Funlife.in is designed to give you a complete list of the funniest jokes on the internet. Read this jokes and laugh out loud


very funny jokes


(1).ਇਕ ਸੋਹਣੀ ਜਿਹੀ 👧 ਕੁੜੀ ਨੇ
''ਆਪਣੇ ਇਕ ਪਤਲੇ ਜਿਹੇ ਆਸ਼ਿਕ਼  ਨੂੰ  ''SMS" ✉️ ਕੀਤਾ,,,
🧑 ਚੇਹਰਾ ਤੇਰਾ ਖਾਸ ਨਹੀਂ ,,
ਹੱਡੀਆਂ ਤੇ ਤੇਰੇ ਮਾਸ ਨਹੀਂ,,
💏💞 ਪਿਆਰ ਤੈਨੂੰ ਸਵਾਹ ਕਾਰਾਂ,,
ਤੇਰੀ ਤਾਂ ਜਿਉਣ ਦੀ ਵੀ ਆਸ ਨਹੀਂ |||😁😛🤣🤪
(2).'ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਦੇ ---> ਘਰ ਮੁੰਡਾ ਹੋਇਆ ,,,
ਉਸ ਦੇ ਕਿਸੇ Friend ਨੇ ਮੁੰਡੇ ਦੀ ਵਧਾਈ  ਦਿੱਤੀ ਅਤੇ And ਪੁੱਛਿਆ
'ਮੁੰਡਾ ਕਿਹੋ ਜਿਹਾ ਹੈ❓❓
'ਸਬਜ਼ੀ ਵਾਲਾ ਬੋਲਿਆ ---> ਇਕਦਮ ਤਾਜ਼ਾ ❗|||😁😛🤣🤪

  👉  chutkule | punjabi jokes


(3).ਇਕ boy ਨੇ ਇਕ ਕੁੜੀ ਨੂੰ ਕਮਲ ਦਾ ਫੁੱਲ  ਦਿਖਾਇਆ,,,
ਕੁੜੀ ਨੇ ਓਹਨੂੰ ਇਕ ਜ਼ੋਰਦਾਰ 👋 ਚਪੇੜ ਮਾਰੀ,,,
ਮੁੰਡਾ ਬੋਲਿਆ ---> ਮੈਂ ਤਾਂ ''BJP  ਦਾ ਪ੍ਰਚਾਰ ਕਰ ਰਿਹਾ ਸੀ,,,
ਤੂੰ ਮੈਨੂੰ ਕਿਊ ਮਾਰਿਆ ❓❓
ਕੁੜੀ ਬੋਲੀ ---> ਮੈਂ  ਕਾਂਗਰਸ
" ਦਾ ਪ੍ਰਚਾਰ ਕਰ ਰਹੀ ਸੀ |||😁😛🤣🤪
(4)''ਮੁੰਡੇ ਵਾਲੇ ਕੁੜੀ ਵਾਲਿਆ ਨੂੰ --->
Ji ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ❓❓
''ਕੁੜੀ ਵਾਲੇ  ---> ਜੀ ਅਜੇ ਤਾਂ 👃 ਨੱਕ ‘ਚ ਦਮ ਕੀਤਾ ਹੋਇਆ
😡ਬੱਸ ਲੈ ਜੋ ਜਲਦੀ ਇਹਨੂੰ |||😁😛🤣
(5). ਦੋ - ਭੂਤ 👹👺
👹ਪਹਿਲਾ ਭੂਤ ---> ਤੂੰ ਕਿੱਦਾ ਮੱਰਿਆ,,
👺ਦੂਜਾ ਭੂਤ --->  ਫਰਿੱਜ ਵਿਚ ਠੰਡ ਦੇ ਨਾਲ
ਤੇ ਤੂੰ ਕਿੱਦਾ ਮਰਿਆ,,
👹ਪਹਿਲਾ ਭੂਤ --->  ਘਰਵਾਲੀ ਤੇ ਛੱਕ ਸੀ
ਸਾਰੇ ਘਰ 🏚️ ਵਿਚ ਆਸ਼ਿਕ ਨੂੰ ਲੱਭਿਆ,,
          ਪਰ ਓਹ ਨਹੀ ਲੱਭਾ,,
ਸ਼ਰਮ 😔 ਦੇ ਮਾਰੇ Suicide ਕਰ ਲੀ,,
👺ਦੂਜਾ ਭੂਤ ---> ਜਿੱਥੇ ਸਾਰਾ ਘਰ ਵੇਖ
ਲਿਆ ਸੀ
'ਸਾਲਿਆ ਫਰਿੱਜ ਖੋਲ ਕੇ ਵੀ ਵੇਖ ਲੈਦਾ,,,😁😁
'ਦੋਨਾ ਨੇ ਬੱਚ ਜਾਣਾ ਸੀ |||😁😛🤣🤪


👉       Jokes for kids | funny jokes 
                  husband wife jokes

(6).ਕੋਈ ਹਾਲ ਹੀ ਨਹੀ ਕੁੜੀਆ ਦਾ ਤਾ
''ਇੱਕ ਕੁੜੀ ਦੇ ਉੱਪਰ English 🧾 ਸਿੱਖਣ ਦਾ ਬਹੁਤ ਜਨੂਨ ਸੀ,,
' ਇੱਕ ਦਿਨ Auto ਵਿੱਚ ਜਾ ਰਹੀ ਸੀ,,
ਅਚਾਨਕ Auto ਅੰਦਰ ਧੂੜ ਆ ਗਈ ਤੇ ਕਹਿੰਦੀ,,
😳 Oh My God ਰੇਤਾ |||😁😛🤣🤪


Very funny jokes


(7).ਪਿਛਲੇ Two ਦਿਨ ਤੋਂ ਚੱਲ ਰਹੇ Light cut ਤੋਂ ਬਾਅਦ,,,
ਸਾਨੂੰ ਹੁਣ  🤔 ਪਤਾ ਲੱਗਿਆ ੲੇ ਰਾਤਾਂ ਲੰਮੀਆਂ ਹੀ ਬੜੀਆ ਨੇਂ |||😁😛🤣🤪
(8).ਮੈਨੂੰ ਕਹਿੰਦਾ Punjabi ਜੁੱਤੀ ਨਾਲ Punjabi ਸੂਟ ਪਾਇਆ  🧕 ਸੋਹਣੀਏ ਤੇਰੇ ਬਹੁਤ ਜੱਚਦਾ,,
ਮੈ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚੱਲਦਾ ਏ |||😁😛🤣🤪
(9). ਅੱਜ ਦਾ ਵਿਚਾਰ ---↓
''ਜਿਸ ਤਰ੍ਹਾਂ ਕਾਲੀ 🌶️ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ,,
''ਠੀਕ  ☑️ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ |||😁😛🤣🤪
(10).''ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ,,,
ਅਸੀਂ ਤੇਰੀ ☹️ ਯਾਦ ‘ਚ ਖਾਨਾ 🍰 ਪੀਣਾ ਛੱਡਿਆ,,,
ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ |||😁😛🤣🤪


You loved this site, please share it to help grow it.

👉       girlfriend boyfriend jokes 
                    jokes in hindi 
      
Reactions

Post a comment

0 Comments