Funny jokes girlfriend boyfriend jokes | husband wife jokes - Funlife


   Funny jokes girlfriend boyfriend jokes 


People are looking for random websites for some very funny jokes,
Funlife.in is designed to give you a complete list of the funniest jokes on the internet. Read this jokes and laugh out loud.

Girlfriend boyfriend jokes


(1).ਉਸ ਬੇਵਫਾ ਦੇ ਜਾਣ ਤੋਂ ਬਾਅਦ
ਮੈਂ ਮਰਨ 😢 ਹੀ ਵਾਲਾ ਸੀ,,,
'ਅਚਾਨਕ ਮੈਨੂੰ ਯਾਦ 🤔 ਆਇਆ ਕਿ
'ਉਸਦੀ ਸਹੇਲੀ ਨੇ ਵੀ ਮੈਨੂੰ number ਦਿੱਤਾ ਸੀ,,,
👎so ਮਰਨ da program cancel ❌ |||😁🤪😆


(2).ਦੁਨੀਆ 🌍 ਦੀ ਸਭ ਤੋ ਛੋਟੀ
"LOVE 💞 STORY"
    ਮੁੰਡਾ ਕੁੜੀ ਨੂੰ ---> ਗੱਲ ਸੁਣੀ
    ਕੁੜੀ ---> ਹਾਂਜੀ ਵੀਰ ਜੀ. ❌THE END❌|||😁🤪😆

      👉More Punjabi jokes 👈
(3) ''ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ,,
''ਹੁਣ ਤੂੰ ਨਿਰੀ ਤਿੱਖੀ ਧੁੱਪ 🌞 ਹੋ ਗਈ,,,
''ਅਸੀਂ ਤੇਰੀ ਯਾਦ ‘ਚ ਖਾਨਾ 🌮 ਪੀਣਾ ਛੱਡਿਆ ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ |||😁🤪😆
(4).ਇਤਿਹਾਸ 📚 ਗਵਾਹ ਹੈ,,
ਜਦੋਂ ਵੀ ਕੋਈ ਕੁੜੀ Feeling 🤧 Sick (ਬਿਮਾਰ) ਵਾਲਾ Status ਪਾਉਂਦੀ ਆ,,
ਉਦੋਂ ਹੀ ❓ Comment ਕਰਨ ਵਾਲੇ ਹਰ ਮੁੰਡੇ ਵਿੱਚ Doctor ਦੀ ਆਤਮਾ ਆ ਜਾਂਦੀ ਆ |||😁🤪😆

          👉Jokes in Hindi 👈
(5).Kamli ਮੈਨੂੰ ਕਹਿੰਦੀ ---> ਮੈ ਤੁਹਾਨੂੰ ਦਿਲ ❣️ ਵਿਚ ਨਹੀਂ ਰੱਖ ਸਕਦੀ ❗
🤔 ਮੈਂ ਕਿਹਾ --->ਦਿਮਾਗ 🧠 ‘ਚ ਹੀ ਰੱਖ ਲਵੋ
'' ਉਦਾਂ ਵੀ ਤਾਂ ਖਾਲੀ ਆ |||😁🤪😆

girlfriend boyfriend jokes


(6).''ਕਹਿੰਦੀ ਹੋਗੀ ਤੇਰੇ ਪਿਆਰ ‘ਚ 💏💃 ਪਾਗਲ ਵੇ
''ਮੈਂ ਮਰ ਮਿਟ ਜਾਉਂ,,,
''ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ 🏡 ਮੂਹਰੇ ਲਿਟ ਜਾਉਂ |||😁🤪😆

          👉 Jokes for kids 👈
(7).ਓਹਨਾ ਨੇ ---> ਜਗ੍ਹਾ - ਜਗ੍ਹਾ  ਨਾਕੇ ਲਾਏ ਹੋਏ ਨੇ
ਸਾਰੇ ਪੰਗੇ 😩 ਵੀ ਤੇਰੇ ਪਾਏ ਹੋਏ ਨੇ
2-4 ਦਿਨ ਘਰੋ ਬਾਹਰ ਨਾ ਜਾਵੀਂ,,,
ਬਾਹਰ  ਬੰਦਰ 🙊 ਫੜਨ ਵਾਲੇ ਆਏ ਹੋਏ ਨੇ|||😁🤪😆
(8).ਹੋਰ ਗੱਲਾਂ ਤੈਨੂੰ ਬੜੀਆਂ ਆਉਂਦੀਆ ਨੇ
''I LOVE YOU'' ਕਹਿਣ ਲੱਗੇ 😟 ਕਿਉਂ ਡਰਦੀ ਏ,,,
''ਜਿਉਂਦੀ ਰਹੇ ਤੇਰੀ ਛੋਟੀ 👧 ਭੈਣ ਪਿਆਰੀ ਮੈਨੂੰ ਨਿੱਤ message ਤੇ “jiju 😘 jiju ” ਕਰਦੀ ਏ |||😁🤪😆

          👉Jokes for kids 👈
(9).ਪੰਡਿਤ 👴 ਜੀ (ਔਰਤ ਨੂੰ)''ਤੁਸੀਂ ਆਪਣੇ ਪਤੀ 🧔 ਦੇ ਭਵਿੱਖ ਬਾਰੇ ਕੀ ਜਾਣਨਾ ਚਾਹੁੰਦੇ ਹੋ❓❓
ਔਰਤ 🙎---> ਪੰਡਿਤ 👴 ਜੀ, ਤੁਸੀਂ ਮੈਨੂੰ ਮੇਰੇ ਪਤੀ ਦੇ ਬੀਤੇ ਕੱਲ੍ਹ ਬਾਰੇ ਦੱਸ ਦਿਓ❓❓
''ਉਸ ਦੇ ਹਿਸਾਬ 🤔 ਨਾਲ ਉਨ੍ਹਾਂ ਦਾ ਭਵਿੱਖ ਮੈਂ ਤੈਅ ਕਰਾਂਗੀ |||😁🤪😆

(10). ਟੀਟੂ ਦੀ Fire 🔥 ਬ੍ਰਿਗੇਡ 🚒 ਵਿੱਚ ਨੌਕਰੀ ਲੱਗ ਗਈ,,,
''ਇਕ ਔਰਤ ਦਾ  📳 ਫੋਨ ਆਇਆ ---> ਮੇਰੇ ਘਰ ਵਿੱਚ ਅੱਗ 🔥 ਲੱਗ ਗਈ ਹੈ, ਜਲਦੀ ਆਓ ❗❗
ਟੀਟੂ ਨੇ ਪੁੱਛਿਆ ---> ''ਤੁਸੀਂ ਪਾਣੀ 💦 ਪਾਇਆ ❓
ਔਰਤ ---> ਹਾਂ ਪਾਇਆ, ਪਰ ਅੱਗ 🔥 ਨਹੀਂ ਬੁੱਝੀ,,,
ਟੀਟੂ ---> ਪਾਗਲ ❗ ਫਿਰ ਅਸੀਂ ਆ ਕੇ ਕੀ ਕਰਾਂਗੇ❓ ਅਸੀਂ ਵੀ ਤਾਂ ਪਾਣੀ 💦 ਹੀ ਪਾਵਾਂਗੇ |||😁🤪😆


 You loved 👍 this site, please share it to help grow it, 🙏 thank you.

Reactions

Post a comment

0 Comments